album cover
Fly
1781
Hip-Hop
Utwór Fly został wydany 17 grudnia 2019 przez Azadi Records jako część albumu Fly - Single
album cover
Data wydania17 grudnia 2019
WytwórniaAzadi Records
Melodyjność
Akustyczność
Valence
Taneczność
Energia
BPM93

Teledysk

Teledysk

Kredyty

PERFORMING ARTISTS
Prabh Deep
Prabh Deep
Vocals
COMPOSITION & LYRICS
Prabhdeep Singh
Prabhdeep Singh
Composer
PRODUCTION & ENGINEERING
Prabh Deep
Prabh Deep
Producer

Tekst Utworu

ਮੈਂ ਸੁਨ ਲਿਆ ਓਹ
ਮੈਂ ਖੁੱਲ੍ਹ ਰਿਹਾ ਹੋ
ਮੈਂ ਉੱਡ ਰਿਹਾ ਦੂਰ
ਆਜ਼ਾਦ ਮੈਂ ਪੰਛੀਆਂ
(ਆਜ਼ਾਦ ਮੈਂ)
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਮਿਲੀ ਕੱਲ੍ਹ ਰਾਤੀ
ਅੱਜ ਸਵੇਰੇ ਓ ਕਮਰੇ ਤੋਂ ਬਾਹਰ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਓ ਕੱਲੇ ਹੀ ਖੁਸ਼ ਹਾਂ ਮੈਂ
ਦਿਮਾਗ ਆਜ਼ਾਦ ਜ਼ੁਬਾਨ ਤੇ ਲਾਤੀ ਲਗਾਮ
ਮੈਂ ਨਸ਼ੇ ਵੀ ਕਰਤੇ ਸਾਰੇ
ਤੇਰੇ ਸਾਰੇ ਬੰਦਿਆਂ ਨਾਲ ਸੋ ਗਿਆ ਮੈਂ
ਹੱਡੀਆਂ ਨੀ ਤੋੜੀਆਂ ਮੈਂ
ਦਿਲ ਬੋਹਤਾ ਤੋੜਤੇ ਨੇ
ਪ੍ਰਭਦੀਪ ਤੇਰੇ ਤੋਂ ਉਮੀਦ ਨੀ ਸੀ
ਐਦਾਂ ਕਰੇਂਗਾ ਤੂੰ
ਪ੍ਰਭਦੀਪ ਥੋੜਾ ਰੱਬ ਤੋਂ ਡਰ ਲੇ ਤੂੰ
ਪ੍ਰਭਦੀਪ ਕੋਈ ਨੀ ਟੈਂਸ਼ਨ ਨਾ ਲੇ ਵੀਰ
ਚਿੱਲ ਕਰ ਲੇ ਤੂੰ
ਜਜ਼ਬਾਤ ਘੱਟ ਹੁੰਦੇਂ ਨੇ ਮਹਿਸੂਸ
ਥਰਕ ਦੀ ਸੜਕ ਜਾਉਂਦੀ ਦਿਖਦੀ ਹੈ ਕੂਚ
ਵਾਅਦਿਆਂ ਦਾ ਹੋਵੇ ਅਫਸੋਸ
ਲੰਬੀ ਲੰਬੀ ਰਾਤਾਂ ਨੂੰ ਤਾ ਦੇਣਾ ਮੈਂ ਤਾ ਦੁਆਸ਼
(ਹਾਂ...)
ਮੈਂ ਸੁਨ ਲਿਆ ਓਹ
ਮੈਂ ਖੁੱਲ੍ਹ ਰਿਹਾ ਹੋ
ਮੈਂ ਉੱਡ ਰਿਹਾ ਦੂਰ
ਆਜ਼ਾਦ ਮੈਂ ਪੰਛੀ ਆ (ਆਜ਼ਾਦ ਮੈਂ)
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਮਿਲੀ ਕੱਲ੍ਹ ਰਾਤੀ
ਅੱਜ ਸਵੇਰੇ ਓ ਕਮਰੇ ਤੋਂ ਬਾਹਰ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਓ ਕੱਲੇ ਹੀ ਖੁਸ਼ ਹਾਂ ਮੈਂ
ਦਿਮਾਗ ਆਜ਼ਾਦ ਜ਼ੁਬਾਨ ਤੇ ਲਾਤੀ ਲਗਾਮ
ਬੇਵਫ਼ਾਈ ਦਾ ਆਰੋਪ ਮੇਰੇ ਤੇ ਮੈਂ ਮਾਨ ਲਿਆ
ਪਾਪ ਮੇਰੇ ਦਿਲ ਵਿੱਚ ਓਵੀ ਮੰਨ ਲਿਆ
ਕਿਸੇ ਦਾ ਵੀ ਸਗਾ ਨਹੀਂ ਮੈਂ ਓਵੀ ਗੱਲ ਸਹੀ
ਬਿਨਾ ਗੱਲਾਂ ਦਿੱਤੀ ਸਜ਼ਾ ਓ ਵੀ ਗੱਲ.
ਹੁਣ ਬਣਾ ਲੋ ਵੇ ਬਣਾਉਣੀ ਜੇਹੜੀ ਗੱਲਾਂ ਮੇਰੇ ਬਾਰੇ
ਤੁਸੀ ਸੋਚੋ ਬੱਸ ਅੱਜ ਦੀ ਮੈਂ ਦੇਖ ਲੇਣੇ ਆਉਣ ਵਾਲੇ ਸਾਲ
ਖਾਮੋਸ਼ੀ ਨਾਲ ਦੇਣਾ ਮੈਂ ਜਵਾਬ ਨਫ਼ਰਤ ਦਾ
ਪਿਆਰ ਨੀ ਮੈਂ ਲੱਭਦਾ...
ਰਾਤ ਦਾ ਸ਼ਿਕਾਰੀ ਆ ਮੈਂ
ਗੱਲਾਂ ਵੀ ਕਰਾਰੀ ਆ
ਪਰਵਰਿਸ਼ ਨੀ ਸੀ ਮਾੜੀ
ਮੈਂ ਆਪੇ ਹੋਇਆ ਥੋੜਾ
ਸਵਾਲਾਂ ਦਾ ਜਵਾਬ ਬੱਸ ਇੱਕੋ
ਕਿਸੇ ਦੇ ਭੁੰਡ ਨੀ ਮੈਂ ਮਾਰੀ
ਮੈਂ ਸੁਨ ਲਿਆ ਓਹ
ਮੈਂ ਖੁੱਲ੍ਹ ਰਿਹਾ ਹੋ
ਮੈਂ ਉੱਡ ਰਿਹਾ ਦੂਰ
ਆਜ਼ਾਦ ਮੈਂ ਪੰਛੀ ਆ (ਆਜ਼ਾਦ ਮੈਂ)
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਮਿਲੀ ਕੱਲ੍ਹ ਰਾਤੀ
ਅੱਜ ਸਵੇਰੇ ਓ ਕਮਰੇ ਤੋਂ ਬਾਹਰ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਆ ਕੱਲੇ ਹੀ ਖੁਸ਼ ਹਾਂ ਮੈਂ
ਦਿਮਾਗ ਆਜ਼ਾਦ ਜ਼ੁਬਾਨ ਤੇ ਲਾਤੀ ਲਗਾਮ
ਓ ਕੇਂਦੀ ਤੂੰ ਬਦਲ ਗਿਆ ਐਂ
ਓ ਕੇਂਦੀ ਤੂੰ ਬਦਲ ਗਿਆ ਐਂ
ਹੁਣ ਕਰਦਾ ਨੀ ਗੱਲਾਂ ਜਿੱਦਾਂ ਪਹਿਲਾਂ ਕਰਦਾ ਸੀ
ਓ ਕੇਂਦੀ ਤੂੰ ਬਦਲ ਗਿਆ ਐਂ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਮਿਲੀ ਕੱਲ੍ਹ ਰਾਤੀ
ਅੱਜ ਸਵੇਰੇ ਓ ਕਮਰੇ ਤੋਂ ਬਾਹਰ
ਓ ਕੱਲੇ ਹੀ ਖੁਸ਼ ਹਾਂ ਮੈਂ
ਮੈਨੂੰ ਰਹਿਣੇ ਦੋ ਕੱਲਾ
ਮੇਰੇ ਤੋਂ ਨਾ ਪੁੱਛੋ ਸਵਾਲ
ਓ ਕੱਲੇ ਹੀ ਖੁਸ਼ ਹਾਂ ਮੈਂ
ਦਿਮਾਗ ਆਜ਼ਾਦ ਜ਼ੁਬਾਨ ਤੇ ਲਾਤੀ ਲਗਾਮ
ਓ ਕੇਂਦੀ ਤੂੰ ਬਦਲ ਗਿਆ ਐਂ!
Written by: Prabhdeep Singh
instagramSharePathic_arrow_out􀆄 copy􀐅􀋲

Loading...