album cover
Hijaab-E-Hyaa
52 992
Indian Pop
Utwór Hijaab-E-Hyaa został wydany 1 stycznia 2021 przez Kaka jako część albumu Hijaab-E-Hyaa - Single
album cover
Data wydania1 stycznia 2021
WytwórniaKaka
Melodyjność
Akustyczność
Valence
Taneczność
Energia
BPM109

Kredyty

PERFORMING ARTISTS
Kaka
Kaka
Lead Vocals
Gaurav Dev,Kartik Dev
Gaurav Dev,Kartik Dev
Music Director
COMPOSITION & LYRICS
Kaka
Kaka
Songwriter
Gaurav Dev,Kartik Dev
Gaurav Dev,Kartik Dev
Composer
PRODUCTION & ENGINEERING
Kaka
Kaka
Producer

Tekst Utworu

ਇਹ ਹਿਜਾਬ-ਏ-ਹਯਾ ਹੈ ਯਾ ਤੇਰੀ
ਸਜਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਇਹ ਹਿਜਾਬ-ਏ-ਹਯਾ ਹੈ ਯਾ ਤੇਰੀ
ਸਜਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋਡ ਕਿ ਏ ਪਰੇਸ਼ਾਨ ਰੇਹਾਨ ਦੀ
ਮਿੱਟੀ ਤੇ ਕਣੀਆਂ ਵਾਲੀ
ਖੁਸ਼ਬੂ ਦੇ ਵਰਗੀ ਤੂੰ
ਮੇਰੇ ਦਿਲ ਤੇ ਇਸ਼ਕੇ ਦੇ
ਬੀਜਾਂ ਦੇ ਧਰਗੀ ਤੂੰ
ਦੇਖੀ ਹੁਣ ਇਸ਼ਕ ਉੱਗੂਗਾ
ਮੇਰੇ ਹਰ ਕਤਰੇ ਤੋਂ
ਤੇਥੋਂ ਵੀ ਬੱਚ ਨੀ ਹੋਣਾ
ਦਿਲਾਂ ਦੇ ਖਤਰੇ ਤੋਂ
ਜੇ ਤਰੀਫ ਲਈ ਲਫ਼ਜ਼ ਹੁੰਦੇ ਤਾ
ਕੋਸ਼ਿਸ਼ ਕਯੂ ਕਰਦਾ ਬੇਜ਼ੁਬਾਨ ਰੇਹਾਨ ਦੀ
ਇਹ ਹਿਜਾਬ-ਏ-ਹਯਾ ਹੈ ਯਾ ਤੇਰੀ
ਸਜਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋਡ ਕਿ ਏ ਪਰੇਸ਼ਾਨ ਰੇਹਾਨ ਦੀ
ਚੇਹਰੇ ਤੇ ਪਰਦਾ ਤੇਰੇ
ਦਿਖਦੇ ਨੇ ਨੈਨ ਨੀ
ਨੈਣਾਂ ਤੇ ਆਕੇ ਕਿੰਨੇ
ਟਿੱਕਦੇ ਨੇ ਨੈਨ ਨੀ
ਨਜ਼ਰਾਂ ਨਾਲ ਫ਼ਾਂਸੀ ਲਾਉਣਾ
ਸਿਖਦੇ ਨੇ ਨੈਨ ਨੀ
ਸ਼ਾਇਰਾਂ ਨੂੰ ਹੱਥੋਂ ਫੜ ਕੇ
ਲਿਖਦੇ ਨੇ ਨੈਨ ਨੀ
ਜੇ ਤੇਰੇ ਲਈ ਜਾਨ ਗਵਾਵਾਂ
ਹਿੰਮਤ ਕਿ ਮੇਰੀ ਅਹਿਸਾਨ ਕਹਿਣ ਦੀ
ਇਹ ਹਿਜਾਬ-ਏ-ਹਯਾ ਹੈ ਯਾ ਤੇਰੀ
ਸਜਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋਡ ਕਿ ਏ ਪਰੇਸ਼ਾਨ ਰੇਹਾਨ ਦੀ
ਸੂਰਤ ਦੇਖਣ ਨੂੰ ਤਰਸੇ
ਰੂਹ ਨੇ ਰੂਹ ਦੇਖ ਲਏ
ਤੇਰਾ ਇਰਾਦਾ ਕਿ ਏ
ਮੇਰੇ ਦਿਲ ਨੇਕ ਲਈ
ਜੋ ਵੀ ਤੂੰ ਮੰਨ ਬਣਾਵੇ
ਏਨਾ ਤੂੰ ਗੌਰ ਕਰੀ
ਮੇਰਾ ਦਿਲ ਮਹਿਲ ਤੇਰੇ ਲਈ
ਖੁੱਲ੍ਹੀ ਹਰ ਇਕ ਲਈ
ਤੇਰੀ ਗੁਜ਼ਾਰਿਸ਼ ਤਾਂ ਜਾਨ ਕੱਢੂਗੀ
ਕਰਲੇ ਤਿਆਰੀ ਫਰਮਾਨ ਕਹਿਣ ਦੀ
ਇਹ ਹਿਜਾਬ-ਏ-ਹਯਾ ਹੈ ਯਾ ਤੇਰੀ
ਸਜਿਸ਼ ਹੈ ਕੋਈ ਮੇਰੀ ਜਾਨ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ ਹੋਇਆ
ਲੋਡ ਕਿ ਏ ਪਰੇਸ਼ਾਨ ਰੇਹਾਨ ਦੀ
Written by: Kaka
instagramSharePathic_arrow_out􀆄 copy􀐅􀋲

Loading...