album cover
MESMERIZE
album cover
Utwór MESMERIZE został wydany 16 października 2025 przez Rthyms Life Co. jako część albumu GOD'S PLAN - EP
16 października 2025
WytwórniaRthyms Life Co.
BPM96
Melodyjność
Akustyczność
Valence
Taneczność
Energia

Tekst Utworu

Intense
ਕੱਡੇ ਸ਼ਕੀਨੀ, full ਐ ਟੌਰੀ
ਜ਼ੁਲਫਾਂ ਕਾਲੀਆ, ਰੰਗ ਦੀ ਗੋਰੀ
ਹੱਸਕੇ ਜਿੰਦ ਕਰ ਲੈਂਦੀ ਚੋਰੀ
ਦਿਲ ਤੋ ਸਾਫ ਜਮਾ ਨੀ ਕੋਰੀ
ਖੁੱਲਕੇ ਜਿਉਂਦੀ ਓਹ ਨਾ ਡਰਦੀ
ਓਹ ਨਾ ਰੋਬ ਕਿਸੇ ਦਾ ਜਰਦੀ
ਰਹਿੰਦੀ ਬੱਸ ਮਨਮਰਜੀਆਂ ਕਰਦੀ
ਓਹਨੂੰ ਨਾ ਕੋਈ ਪਰਵਾਹ
ਕਿੰਨੇ ਗੱਬਰੂ ਮਰੇ ਵਿਚਾਰੇ
ਅੱਖਾਂ ਨਾ ਜੋ ਕਰੇ ਇਸ਼ਾਰੇ
ਲੈਗੀ ਕੱਡ ਕਿੰਨਿਆ ਦੀ ਜਾਨ
ਹੋ ਜ਼ੁਲਫਾਂ ਦੇ ਜੋ ਜਾਲ ਵਿਛਾਵੇ
ਮਿੰਨਾ-ਮਿੰਨਾ ਤੂ ਮੁਸਕਾਵੇ
ਕਿੰਨਿਆ ਨੂੰ ਕੀਤਾ ਪਰੇਸ਼ਾਨ
ਬਿੱਲੀਆਂ-ਬਿੱਲੀਆਂ ਅੱਖਾਂ ਉਤੇ ਲਾ ਲੈਂਦੀ ਮਸਕਾਰੇ ਨੀ
ਗਲੀ-ਗਲੀ ਵਿਚ ਵੈਰ ਪਏ ਨੀ ਤੇਰੇ ਕੀਤੇ ਕਾਰੇ
ਮੋੜਾ ਉੱਤੇ time ਚੱਕਦੇ ਗੱਬਰੂ ਖੜੇ ਕਵਾਰੇ ਨੀ
ਹੁਸਨ ਤੇਰੇ ਦੇ ਚਰਚੇ ਹੋ ਗਏ Downtown ਮੁਟਿਆਰੇ ਨੀ
ਜੁੱਤੀ Miu Miu ਦੀ ਪਾਵੇ, ਗੇੜੇ two seater ਵਿਚ ਲਾਵੇ
ਪਰ ਨਾ ਹੱਥ ਕਿਸੇ ਦੇ ਆਵੇ, ਤੂ ਤਾਂ ਸਿਰੇ ਦੀ ਰਕਾਨ
ਕਿੰਨੇ ਗੱਬਰੂ ਮਰੇ ਵਿਚਾਰੇ
ਅੱਖਾਂ ਨਾ ਜੋ ਕਰੇ ਇਸ਼ਾਰੇ
ਲੈਗੀ ਕੱਡ ਕਿੰਨਿਆ ਦੀ ਜਾਨ
ਹੋ ਜ਼ੁਲਫਾਂ ਦੇ ਜੋ ਜਾਲ ਵਿਛਾਵੇ
ਮਿੰਨਾ-ਮਿੰਨਾ ਤੂ ਮੁਸਕਾਵੇ
ਕਿੰਨਿਆ ਨੂੰ ਕੀਤਾ ਪਰੇਸ਼ਾਨ
ਨੀ ਤੂੰ ਸਿੱਧਾ ਦਿਲ ਤੇ ਵਾਰ ਕਰੇ, ਜਦੋ ਕਰਦੀ ਹਾਰ ਸ਼ਿੰਗਾਰ ਕੁੜੇ
ਜਦੋ ਸੱਜ-ਤੱਜ Reel'ਆ ਪਾਉਂਦੀ ਐ
ਤੈਨੂੰ ਆਣ comment ਹਜ਼ਾਰ ਕੁੜੇ
ਅੱਤ ਚੱਕਿਆ ਕਰ ਤੋ ਬਾਲੀ ਨਾ
ਕਿਤੇ ਕਾਲਾ ਰੰਗ ਤੂ ਪਾਲੀ ਨਾ
ਜੱਗ ਦੀ ਹੀ ਨਜ਼ਰ ਲਵਾ ਲੀ ਨਾ, ਬਣੇ ਪੋਲੀ ਅਣਜਾਣ
ਕਿੰਨੇ ਗੱਬਰੂ ਮਰੇ ਵਿਚਾਰੇ
ਅੱਖਾਂ ਨਾ ਜੋ ਕਰੇ ਇਸ਼ਾਰੇ
ਲੈਗੀ ਕੱਡ ਕਿੰਨਿਆ ਦੀ ਜਾਨ
ਹੋ ਜ਼ੁਲਫਾਂ ਦੇ ਜੋ ਜਾਲ ਵਿਛਾਵੇ
ਮਿੰਨਾ-ਮਿੰਨਾ ਤੂ ਮੁਸਕਾਵੇ
ਕਿੰਨਿਆ ਨੂੰ ਕੀਤਾ ਪਰੇਸ਼ਾਨ
Written by: Intense, Zehr Vibe
instagramSharePathic_arrow_out􀆄 copy􀐅􀋲

Loading...