album cover
Busy
5664
Regional Indian
Utwór Busy został wydany 1 maja 2021 przez PB 26 Records jako część albumu Underrated - EP
album cover
Data wydania1 maja 2021
WytwórniaPB 26 Records
Melodyjność
Akustyczność
Valence
Taneczność
Energia
BPM87

Kredyty

PERFORMING ARTISTS
Amantej Hundal
Amantej Hundal
Vocals
COMPOSITION & LYRICS
Amantej Hundal
Amantej Hundal
Songwriter
PRODUCTION & ENGINEERING
Amantej Hundal
Amantej Hundal
Producer

Tekst Utworu

[Verse 1]
ਕੰਮ ਕਾਰ ਸ਼ੁਰੂ ਹੁੰਦੇ ਦਿਨ ਚੜ੍ਹ ਦੇ
ਆਥਣੇ ਜੇ ਆ ਕੇ ਬੀਬਾ ਘਰੇ ਵਰ ਦੇ
ਯਾਰਾਂ ਕੋਲੇ ਹਾਜ਼ਰੀ ਵੀ ਲਾਉਣੀ ਪੇਂਦੀ ਆ
ਲਾਉਣੀ ਪੇਂਦੀ ਆ
ਲਾਉਣੀ ਪੇਂਦੀ ਆ
ਯਾਰਾਂ ਕੋਲੇ ਹਾਜ਼ਰੀ ਵੀ ਲਾਉਣੀ ਪੇਂਦੀ ਆ
ਤਾਂਵੀ 8:30 ਆਵਾਂ ਤੇਰੇ ਪੀਜੀ ਕੁੜੀਏ
[Verse 2]
ਦੇਖਣੇ ਨੂੰ ਲੱਗਦਾ ਏ ਈਜ਼ੀ ਕੁੜੀਏ
ਤੇਰੇ ਜੱਟ ਦਾ ਰੂਟੀਨ ਬੜਾ ਬਿਜ਼ੀ ਕੁੜੀਏ
ਦੇਖਣੇ ਨੂੰ ਲੱਗਦਾ ਏ ਈਜ਼ੀ ਕੁੜੀਏ
ਤੇਰੇ ਜੱਟ ਦਾ ਰੂਟੀਨ ਬੜਾ ਬਿਜ਼ੀ ਕੁੜੀਏ
[Verse 3]
ਤੇਰੇ ਨਾਲ ਪਿਆਰ ਵੀ ਜਰੂਰ ਕਰਦੇ ਆ
ਪਰ ਯਾਰ ਵੀ ਨੇ ਖਾਸ ਸਾਡੇ ਦਿਲ ਦੇ
ਸਰਕਲ ਮੇਰਾ ਦੱਸ ਕਿਵੇਂ ਛੱਡ ਦੇਊ
ਹੁੰਦੇ ਭਾਗਾਂ ਨਾਲ ਐਸੇ ਮੇਲ ਮਿਲਦੇ
ਪੀਬੀ 26 ਸਾਡੀ ਆ ਪਛਾਣ ਹੁਣ ਓਵੇਂ ਜੀਵੇਂ
ਚਲਦਾ ਟੋਰੋਂਟੋ ਚ ਡ੍ਰਿਜ਼ੀ ਕੁੜੀਏ
[Verse 4]
ਦੇਖਣੇ ਨੂੰ ਲੱਗਦਾ ਏ ਈਜ਼ੀ ਕੁੜੀਏ
ਤੇਰੇ ਜੱਟ ਦਾ ਰੂਟੀਨ ਬੜਾ ਬਿਜ਼ੀ ਕੁੜੀਏ
ਦੇਖਣੇ ਨੂੰ ਲੱਗਦਾ ਏ ਈਜ਼ੀ ਕੁੜੀਏ
ਤੇਰੇ ਜੱਟ ਦਾ ਰੂਟੀਨ ਬੜਾ ਬਿਜ਼ੀ ਕੁੜੀਏ
[Verse 5]
ਆਜਾ ਬੈਠ ਸੀਟ ਉੱਤੇ ਗੱਲ ਦੱਸਾਂ ਇਕ ਨੀ
ਲਗਦੀ ਏ ਮਿੱਤਰਾਂ ਨੂੰ ਤੂੰਵੀ ਪੂਰੀ ਸਿੱਕ ਨੀ
ਪਿਆਰ ਦੇ ਤਰੀਕੇ ਥੋੜ੍ਹੇ ਤੂੰ ਵੀ ਕੁੜੇ ਸਿਖ ਨੀ
ਆਉਣ ਮੈਂ ਵੀ ਦਿੰਦਾ ਨੀ ਕੋਈ ਤੇਰੇ ਮੇਰੇ ਵਿੱਚ ਨੀ
ਦਿਲੋਂ ਕੱਢ ਦਾ ਨੀ ਛੱਡ ਦਾ ਨੀ
ਮੁੰਡਾ ਤੈਨੂੰ ਕਦੇ ਐਸੇ ਭੁੱਲ ਕੇ ਵੀ
ਗੱਲ ਨੀ ਕਰੀਦੀ ਕੁੜੀਏ
[Verse 6]
ਦੇਖਣੇ ਨੂੰ ਲੱਗਦਾ ਏ ਈਜ਼ੀ ਕੁੜੀਏ
ਤੇਰੇ ਜੱਟ ਦਾ ਰੂਟੀਨ ਬੜਾ ਬਿਜ਼ੀ ਕੁੜੀਏ
ਦੇਖਣੇ ਨੂੰ ਲੱਗਦਾ ਏ ਈਜ਼ੀ ਕੁੜੀਏ
ਤੇਰੇ ਜੱਟ ਦਾ ਰੂਟੀਨ ਬੜਾ
[Verse 7]
ਖੰਨੇ ਕੋਲੇ ਪਿੰਡ ਆ ਟੋਰੋਂਟੋ ਨੇ ਟਿਕਾਣੇ
ਮੇਨਸਟ੍ਰੀਮ ਪਹੁੰਚਿਆ ਮੈਂ ਰੱਬ ਦੇ ਓ ਭਾਣੇ
ਕਰਕੇ ਦਿਖਾਵੇ ਤਾ ਮੈਂ ਉੱਤੇ ਕਦੇ ਆਇਆ ਨੀ
ਗੱਡੀਆਂ ਚ ਵੱਜਦੇ ਗਵਾਹ ਨੇ ਜੋ ਗਾਣੇ
ਓਹ ਲੋਕਾਂ ਭਾਣੇ ਅੱਤ ਹੋਗੀ ਅੱਤ ਤਾ ਕਰਾਉਣੀ ਆ
ਵੱਖਰੀ ਹੀ ਸੋਚ ਆਲੀ ਵੇਵ ਲਈ ਕੇ ਆਉਣੀ ਆ
ਜੇਹੜੇ ਮੈਨੂੰ ਸੁਣਦੇ ਮੈਂ ਓਹਨਾਂ ਦੇ ਹੀ ਕਰਕੇ
ਜੇਹੜੇ ਲੱਤਾਂ ਖਿੱਚਦੇ ਨੇ ਬੇਸ ਮੈਂ ਕਰਾਉਣੀ ਆ
ਗੇਮ ਅਜੇ ਪਾਉਣੀ ਆ ਗੇਮ ਤਾ ਘੁਮਾਉਣੀ ਆ
Written by: Amantej Hundal
instagramSharePathic_arrow_out􀆄 copy􀐅􀋲

Loading...