album cover
Guddi
album cover
Utwór Guddi został wydany 3 grudnia 2007 przez Music Waves jako część albumu Tohar Shoqina Di
Released3 grudnia 2007
WytwórniaMusic Waves
BPM
Melodyjność
Akustyczność
Valence
Taneczność
Energia

Tekst Utworu

ਚੰਗੇ ਕੰਮਾਂ ਦਾ ਨਤੀਜਾ ਹੁੰਦਾ ਚੰਗਾ ਜੀ
ਚੰਗੇ ਕੰਮਾਂ ਦਾ ਨਤੀਜਾ ਹੁੰਦਾ ਚੰਗਾ ਜੀ
ਕੱਢੀ ਬੋਝ ਦੇਈਏ ਜੇ ਕੋਈ ਪਾਵੇ ਪੰਗਾ ਜੀ
ਕੱਢੀ ਬੋਝ ਦੇਈਏ ਜੇ ਕੋਈ ਪਾਵੇ ਪੰਗਾ ਜੀ
ਚੰਗੇ ਕੰਮਾਂ ਦਾ ਨਤੀਜਾ ਹੁੰਦਾ - ਚੰਗਾ ਜੀ
ਕੱਢੀ ਬੋਝ ਦੇਈਏ ਜੇ ਕੋਈ ਪਾਵੇ - ਪੰਗਾ ਜੀ
ਗੱਲ ਵੱਖਰੀ ਜਹਾਂ ਨਾਲੋਂ ਦਿਲਦਾਰਾ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
ਹਿੱਖ ਤਾਂ ਕੇ ਨਿਭਾਉਂਦੇ ਅਸੀਂ ਯਾਰੀਆਂ
ਹਿੱਖ ਤਾਂ ਕੇ ਨਿਭਾਉਂਦੇ ਅਸੀਂ ਯਾਰੀਆਂ
ਤਾਹਿ ਜਗ ਤੇ ਨੇ ਕਾਇਮ ਸਰਦਾਰੀਆਂ
ਤਾਹਿ ਜਗ ਤੇ ਨੇ ਕਾਇਮ ਸਰਦਾਰੀਆਂ
ਹਿੱਖ ਤਾਂ ਕੇ ਨਿਭਾਉਂਦੇ ਅਸੀਂ - ਯਾਰੀਆਂ
ਤਾਹਿ ਜਗ ਤੇ ਨੇ ਕਾਇਮ - ਸਰਦਾਰੀਆਂ
ਸੋਨੇ ਵੀਰਾ ਨਾਲ ਸਾਂਗ ਸਾਡੀ ਗੋਰੇ ਪਿਆਰਾ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
ਜਾਕੇ ਜਿੱਥੇ ਵੀ ਪੰਜਾਬੀ ਡੇਹਰੇ ਲਾਉਂਦੇ ਨੇ
ਜਾਕੇ ਜਿੱਥੇ ਵੀ ਪੰਜਾਬੀ ਡੇਹਰੇ ਲਾਉਂਦੇ ਨੇ
ਨਾਲ ਮਹਨਤਾ ਦੇ ਢੱਕ ਜਮਾਉਂਦੇ ਨੇ
ਨਾਲ ਮਹਨਤਾ ਦੇ ਢੱਕ ਜਮਾਉਂਦੇ ਨੇ
ਜਾਕੇ ਜਿੱਥੇ ਵੀ ਪੰਜਾਬੀ ਡੇਹਰੇ - ਲਾਉਂਦੇ ਨੇ
ਨਾਲ ਮਹਨਤਾ ਦੇ ਢੱਕ - ਜਮਾਉਂਦੇ ਨੇ
ਜੱਗ ਕਰਦਾ ਸਿਫਤ ਸਾਡੀ ਹੋਣਹਾਰਾ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
ਅਸੀਂ ਰੱਬ ਦੀ ਰਜ਼ਾ ਦੇ ਵਿੱਚ ਰਹੀ ਦਾ
ਅਸੀਂ ਰੱਬ ਦੀ ਰਜ਼ਾ ਦੇ ਵਿੱਚ ਰਹੀ ਦਾ
ਮਾਡਾ ਬੋਲ ਨੀ ਕਿਸੇ ਨੂੰ ਕਦੀ ਕਹੀਂ ਦਾ
ਮਾਡਾ ਬੋਲ ਨੀ ਕਿਸੇ ਨੂੰ ਕਦੀ ਕਹੀਂ ਦਾ
ਅਸੀਂ ਰੱਬ ਦੀ ਰਜ਼ਾ ਦੇ ਵਿੱਚ - ਰਹੀ ਦਾ
ਮਾਡਾ ਬੋਲ ਨੀ ਕਿਸੇ ਨੂੰ ਕਦੀ - ਕਹੀਂ ਦਾ
ਮਿਲੀ ਘੁੱਟੀ ਆ ਸਭ ਚੰਗੇ ਸੰਸਕਾਰਾਂ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
ਗੁੱਡੀ ਐਵੇਂ ਤਾਂ ਨੀ
ਗੁੱਡੀ ਐਵੇਂ ਤਾਂ ਨੀ ਛੜੀ ਅਸਮਾਨੀ ਯਾਰਾ ਦੀ
Written by: Jassi Sohal, Sukhpal Sukh
instagramSharePathic_arrow_out􀆄 copy􀐅􀋲

Loading...