Teledysk

Billo Tere Nakre
Obejrzyj teledysk {trackName} autorstwa {artistName}

Kredyty

PERFORMING ARTISTS
Northern Lights
Northern Lights
Performer
Labh Janjua
Labh Janjua
Performer
COMPOSITION & LYRICS
Northern Lights
Northern Lights
Composer
PRODUCTION & ENGINEERING
Northern Lights
Northern Lights
Producer

Tekst Utworu

ਬਸਰੇ ਦੀ ਹੂਰ ਜਾਂ ਮੈ ਕਹਾ ਕੋਹਿਨੂਰ ਬਸਰੇ ਦੀ ਹੂਰ ਜਾਂ ਮੈ ਕਹਾ ਕੋਹਿਨੂਰ ਬਸਰੇ ਦੀ ਹੂਰ ਜਾਂ ਮੈ ਕਹਾ ਕੋਹਨੂਰ ਦੁਨੀਆ ਤੇ ਹੋਰ ਤੇਰੇ ਤੂਲ ਕੋਈ ਨਾ ਦੁਨੀਆ ਤੇ ਹੋਰ ਤੇਰੇ ਤੁੱਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਦੰਦਾਂ ਵਿੱਚ ਲੈਕੇ ਜਦੋਂ ਪਤਾ ਚੱਬਦੀ ਦੰਦਾਂ ਵਿੱਚ ਲੈਕੇ ਜਦੋਂ ਪਤਾ ਚੱਬਦੀ ਵਦੋਂ ਵਦੀ ਦਿਲ ਵਿੱਚ ਆਕੇ ਲੱਗਦੀ ਰੱਬ ਦੀ ਸੌ ਮਸਾਂ ਰੋਕ ਰੋਕ ਰੱਖਾ ਕੀਤੇ ਹੋ ਨਾ ਜਾਵੇ ਮੇਤੋ ਕੋਈ ਪੁਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਇੱਕ ਪਲ ਤੇਰਾ ਨਾ ਖਯਾਲ ਹਟਦਾ ਹਰ ਵੇਲੇ ਰੇਂਦਾ ਤੇਰਾ ਨਾਮ ਰਟ ਦਾ ਇੱਕ ਪਲ ਤੇਰਾ ਨਾ ਖਯਾਲ ਹਟਦਾ ਜਰ ਵੇਲੇ ਰੇਂਡ ਤੇਰ ਨਾਮ ਜਾਪਦਾ ਬਾਗਾਂ ਦੀ ਏ ਕਲਿ ਤੇਰੇ ਜਹ ਹੋਰ ਕੋਈ ਫੁੱਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਹੱਸ ਕੇ ਬੁਲਕੇ ਜਦੋਂ ਨੀਵੀ ਪਾ ਜਾਵੇ ਪਿੰਡ ਦੀ ਮੰਡੀਰ ਨੀ ਤੂ ਪਿੱਛੇ ਲਾ ਲਵੇ ਹੱਸ ਕੇ ਬੁਲਾਕੇ ਜਦੋਂ ਨੀਵੀ ਪਾ ਜਾਵੇ ਪਿੰਡ ਦੀ ਮੰਡੀਰ ਨੀ ਤੂ ਪਿੱਛੇ ਲਾ ਲਵੇ ਇਸ਼ਕ ਦਾ ਪਾਟੇਂਆ ਜੋਗੀ ਹੋਕੇ ਬਾਇਜੁ ਗਬਰੂ ਨਿਮਾਣਾ ਕੀਤੇ ਰੁਲ ਜਾਵੇ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਕੱਪੜੇ ਸਰੀਰ ਉਤੋਂ ਤੰਗ ਹੋ ਗਏ ਗਬਰੂ ਵੀ ਦੇਖ ਕੇ ਮਲੰਗ ਹੋ ਗਏ ਕੱਪੜੇ ਸਰੀਰ ਉਤੋਂ ਤੰਗ ਹੋ ਗਏ ਗਬਰੂ ਵੀ ਦੇਖ ਕੇ ਮਲੰਗ ਹੋ ਗਏ ਗੇੜੇ ਉੱਤੇ ਗੇੜੇ ਮਾਰੇ ਮਾਊਰੀ ਆਲਾ ਬਿਲਾ ਮਲੋ ਮਲਿ ਉਣੋ ਖੁੱਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੂਲ ਕੋਈ ਨਾ ਬਿੱਲੋ ਤੇਰੇ ਨਖਰੇ ਦਾ ਮੁੱਲ ਕੋਈ ਨਾ
Writer(s): Bila Mauliwala, T Nijjar Lyrics powered by www.musixmatch.com
instagramSharePathic_arrow_out