Tekst Utworu

ਨੀ ਦੱਸ ਕੀ ਕੁਸੂਰ ਮੈਥੋਂ ਹੋਇਆ ਤੂੰ ਅੱਖੀਆਂ ਤੋਂ ਦੂਰ ਕਿਉਂ ਹੋਇਆ? ਦਿਲ ਮਜਬੂਰ ਕਿਉਂ ਹੋਇਆ? ਇਕ ਵਾਰੀ ਦੱਸਦੇ ਜ਼ਰਾ ਦਿਲ ਵਾਲੇ ਪੁੱਛਦੇ ਨੇ ਚਾਹ ਇਕ ਵਾਰੀ ਦੱਸਦੇ ਜ਼ਰਾ ਦਿਲ ਵਾਲੇ ਪੁੱਛਦੇ ਨੇ ਚਾਹ ਹਰ ਵਾਰ ਇਹ ਧੜਕੇ ਜਦੋਂ ਲੈਂਦਾ ਰਵੇ ਇਕ ਤੇਰਾ ਨਾਮ ਦਿਲ ਮੇਰੀ ਮਣਦਾ ਹੀ ਨਾ ਨੀ ਦੱਸ ਕੀ ਕੁਸੂਰ ਮੈਥੋਂ ਹੋਇਆ ਤੂੰ ਅੱਖੀਆਂ ਤੋਂ ਦੂਰ ਕਿਉਂ ਹੋਇਆ? ਦਿਲ ਮਜਬੂਰ ਕਿਉਂ ਹੋਇਆ? ਤੱਕਦਾ ਫ਼ਿਰੇ ਤੇਰੀ ਰਾਹ ਇਕ ਵਾਰੀ ਦੱਸਦੇ ਜ਼ਰਾ ਦਿਲ ਵਾਲੇ ਪੁੱਛਦੇ ਨੇ ਚਾਹ ਹਰ ਵਾਰ ਇਹ ਧੜਕੇ ਜਦੋਂ ਲੈਂਦਾ ਰਵੇ ਇਕ ਤੇਰਾ ਨਾਮ ਦਿਲ ਮੇਰੀ ਮਣਦਾ ਹੀ ਨਾ ਨੀ ਦੱਸ ਕੀ ਕੁਸੂਰ ਮੈਥੋਂ ਹੋਇਆ ਤੂੰ ਅੱਖੀਆਂ ਤੋਂ ਦੂਰ ਕਿਉਂ ਹੋਇਆ? ਦਿਲ ਮਜਬੂਰ ਕਿਉਂ ਹੋਇਆ? ਇਕ ਵਾਰੀ ਦੱਸਦੇ ਜ਼ਰਾ ਦਿਲ ਵਾਲੇ ਪੁੱਛਦੇ ਨੇ ਚਾਹ ਇਕ ਵਾਰੀ ਦੱਸਦੇ ਜ਼ਰਾ ਦਿਲ ਵਾਲੇ ਪੁੱਛਦੇ ਨੇ ਚਾਹ ਹਰ ਵਾਰ ਇਹ ਧੜਕੇ ਜਦੋਂ ਲੈਂਦਾ ਰਵੇ ਇਕ ਤੇਰਾ ਨਾਮ ਦਿਲ ਮੇਰੀ ਮਣਦਾ ਹੀ ਨਾ ਨੀ ਦੱਸ ਕੀ ਕੁਸੂਰ ਮੈਥੋਂ ਹੋਇਆ ਤੂੰ ਅੱਖੀਆਂ ਤੋਂ ਦੂਰ ਕਿਉਂ ਹੋਇਆ? ਦਿਲ ਮਜਬੂਰ ਕਿਉਂ ਹੋਇਆ? ਤੱਕਦਾ ਫ਼ਿਰੇ ਤੇਰੀ ਰਾਹ ਇਕ ਵਾਰੀ ਦੱਸਦੇ ਜ਼ਰਾ ਦਿਲ ਵਾਲੇ ਪੁੱਛਦੇ ਨੇ ਚਾਹ ਹਰ ਵਾਰ ਇਹ ਧੜਕੇ ਜਦੋਂ ਲੈਂਦਾ ਰਵੇ ਇਕ ਤੇਰਾ ਨਾਮ ਦਿਲ ਮੇਰੀ ਮਣਦਾ ਹੀ ਨਾ
Writer(s): Bilal Saeed Lyrics powered by www.musixmatch.com
instagramSharePathic_arrow_out