album cover
Call Text
739
Pop
Utwór Call Text został wydany 12 lipca 2026 przez Warner Music India jako część albumu God’s Favorite
album cover
Data wydania12 lipca 2026
WytwórniaWarner Music India
Melodyjność
Akustyczność
Valence
Taneczność
Energia
BPM179

Tekst Utworu

[Chorus]
ਜਦੋਂ ਦੀ ਫੱਬੀਏ ਅੱਖ ਨੂੰ
ਨੀ ਮੁੰਡਾ ਹੁਣ ਫੱਬਿਆਈ ਰੇ
ਤੇਰੇ ਵੀ ਨੈਣਾ 'ਚ ਸੁਰਮਾ
ਹਾਏ ਨੀ ਕੁੜੇ ਲੱਦਿਆਈ ਰੇ
ਤੇਰੇ ਕਾਲ ਟੈਕਸਟਾਂ ਦੇ ਨਾਲ
ਨੀ ਫੋਨ ਹੁਣ ਵੱਜਿਆ ਹੀ ਰੇ
[Chorus]
ਜਦੋਂ ਦੀ ਫੱਬੀਏ ਅੱਖ ਨੂੰ
ਨੀ ਮੁੰਡਾ ਹੁਣ ਫੱਬਿਆਈ ਰੇ
ਤੇਰੇ ਕਾਲ ਟੈਕਸਟਾਂ ਦੇ ਨਾਲ
ਨੀ ਫੋਨ ਸਦਾ ਵੱਜਿਆ ਹੀ ਰੇ
[Verse 1]
ਓ ਦੋ ਘੰਟੇ ਲਾ ਕੇ ਕਰਦੈ
ਲਾਡੋ ਨੂੰ ਕਲੀਨ ਨਖਰੋ
ਆਸ਼ਕੀ ਦਾ ਠੇਕਾ ਲੈ ਲਿਆ
ਦੇ ਕੇ ਠੇਕੇ ਤੇ ਜਮੀਨ ਨਖਰੋ
[Verse 2]
ਓ ਨਵੀਂ ਰੋਲੀ ਲੈ ਲਈ ਪਰਸੋਂ
ਨੀ ਟਾਈਮ ਦਾ ਪਬੰਦ ਹੋ ਗਿਆ
ਯਾਰ ਕੰਪਲੇਟਾਂ ਕਰਦੇ
ਕੇ ਈਦ ਵਾਲਾ ਚੰਨ ਹੋ ਗਿਆ
ਸੁਰਗ ਅੱਖਾਂ ਨੂੰ ਲੱਭਿਆ
ਨੀ ਮੈਂ ਤਾਂ ਕਹਿਨਾ ਲੱਭਿਆ ਹੀ ਰੇ
[Chorus]
ਜਦੋਂ ਦੀ ਫੱਬੀਏ ਅੱਖ ਨੂੰ
ਨੀ ਮੁੰਡਾ ਹੁਣ ਫੱਬਿਆਈ ਰੇ
ਤੇਰੇ ਕਾਲ ਟੈਕਸਟਾਂ ਦੇ ਨਾਲ
ਨੀ ਫੋਨ ਹੁਣ ਵੱਜਿਆ ਹੀ ਰੇ
[Verse 3]
ਓ ਕੁੜੀਆਂ ਲਈ ਬੇਰ ਟੀਸੀ ਦਾ
ਲਾ ਲਿਆ ਤੂੰ ਥੱਲੇ ਖੜੀ ਨੇ
ਹੁਣ ਤੋਂ ਜੱਟਾਂ ਦਾ ਪੈਰ ਜੱਟ ਦਾ
ਸਟੈਨਫੋਰਡ ਤੂੰ ਪੜੀ ਨੇ
[Verse 4]
ਓ ਪਹਿਲੀ ਵਾਰੀ ਕੋਲੋਂ ਵੇਖੀ ਐ
ਕੋਈ ਚੀਜ਼ ਚੰਨ ਤੋਂ ਵੀ ਦੂਰ ਦੀ
ਚਾਹ ਨੂੰ ਵੀ ਨਸ਼ਾ ਆ ਗਿਆ ਐ
ਨੀ ਪੈਗ ਦੀ ਤਾਂ ਗੱਲ ਦੂਰ ਦੀ
ਠੇਕਿਆਂ ਦਾ ਨਸ਼ਾ ਛੱਡਿਆ
ਨੀ ਮੈਂ ਤਾਂ ਕਹਿੰਦਾ ਛੱਡਿਆ ਹੀ ਰੇ
[Chorus]
ਜਦੋਂ ਦੀ ਫੱਬੀਏ ਅੱਖ ਨੂੰ
ਨੀ ਮੁੰਡਾ ਹੁਣ ਫੱਬਿਆਈ ਰੇ
ਤੇਰੇ ਕਾਲ ਟੈਕਸਟਾਂ ਦੇ ਨਾਲ
ਨੀ ਫੋਨ ਹੁਣ ਵੱਜਿਆ ਹੀ ਰੇ
[Chorus]
ਘੱਟਦੀ ਜਾਂਦੀ ਹੈ ਆਈ ਸਾਈਡ
ਸਕਰੀਨ ਟਾਈਮ ਵਧਿਆ ਹੋਇਆ ਐ
ਕਪਤਾਨ ਤੈਨੂੰ ਦੇਖ ਕੇ ਨੀ ਰੱਜਦਾ
ਘਰੋਂ ਤਾਂ ਮੁੰਡਾ ਰੱਜਿਆ ਹੋਇਆ ਐ
ਹੋ ਬੁੱਕੇ ਬਾਏ ਕਰੀ ਫਿਰਦਾ ਐ
ਨੀ ਬਿਲੋ ਦਿਲ ਵਾਲੀ ਕਹਿਣ ਨੂੰ
ਚੱਕਦੀ ਰਫਲ ਸੀਟ ਤੋਂ
ਰਕਾਨੇ ਹੁਣ ਤੇਰੇ ਬਹਿਣ ਨੂੰ
ਹਾ ਵੱਡ ਦਿੱਤਾ ਬਦਮਾਸ਼ੀ ਦਾ
ਨੀ ਮੈਂ ਤਾਂ ਕਹਿਨਾ ਵੱਡਿਆਈ ਰੇ
[Chorus]
ਜਦੋਂ ਦੀ ਫੱਬੀਏ ਅੱਖ ਨੂੰ
ਨੀ ਮੁੰਡਾ ਹੁਣ ਫੱਬਿਆਈ ਰੇ
ਤੇਰੇ ਕਾਲ ਟੈਕਸਟਾਂ ਦੇ ਨਾਲ
ਨੀ ਫੋਨ ਸਾਡਾ ਵੱਜਿਆ ਹੀ ਰੇ
ਜਦੋਂ ਦੀ ਫੱਬੀਏ ਅੱਖ ਨੂੰ
ਨੀ ਮੁੰਡਾ ਹੁਣ ਫੱਬਿਆਈ ਰੇ
ਤੇਰੇ ਕਾਲ ਟੈਕਸਟਾਂ ਦੇ ਨਾਲ
ਨੀ ਫੋਨ ਸਾਡਾ ਵੱਜਿਆ ਹੀ ਰੇ
Written by: Kaptaan
instagramSharePathic_arrow_out􀆄 copy􀐅􀋲

Loading...