album cover
POPULAR
album cover
00:00
00:05
00:15
00:25
00:40
00:55
01:05
01:30
01:45
02:00
02:10
02:30
00:00
02:37
Ostatnie 7 dni
POPULAR był najczęściej odkrywanym utworem w czasie około 55 sekundy do w ciągu ostatniego tygodnia

Tekst Utworu

ਐਨਾ ਕਮਾਵਾਂ ਪੈਸਾ ਸਾਲ਼ਾ ਮੁੱਕਣ ਤੇ ਨਾ ਆਵੇ
ਤੂੰ ਨੱਚਦੀ ਲਾਗੇ ਹੋ ਕੇ, ਗੱਭਰੂ ਵੈਰੀ ਵੇਖ ਨਚਾਵੇ
ਤੂੰ ਗੁੱਟ ਵਡਾਉਣ ਨੂੰ ਫ਼ਿਰਦੀ, ਗੱਭਰੂ ਗੁੱਟ ਤੇ AP ਲਾਵੇ
ਓ, ਜਾਣਦਾ ਮੈਂ ਨੀ ਜਾਣਦੇ ਸਾਰੇ ਮੈਨੂੰ ਜਿੱਥੇ ਜਾਵੇ
ਐਨਾ ਕਮਾਵਾਂ ਪੈਸਾ ਸਾਲ਼ਾ ਮੁੱਕਣ ਤੇ ਨਾ ਆਵੇ
ਤੂੰ ਨੱਚਦੀ ਲਾਗੇ ਹੋ ਕੇ, ਗੱਭਰੂ ਵੈਰੀ ਵੇਖ ਨਚਾਵੇ
ਤੂੰ ਗੁੱਟ ਵਡਾਉਣ ਨੂੰ ਫ਼ਿਰਦੀ, ਗੱਭਰੂ ਗੁੱਟ ਤੇ AP ਲਾਵੇ
ਓ, ਜਾਣਦਾ ਮੈਂ ਨੀ ਜਾਣਦੇ ਸਾਰੇ ਮੈਨੂੰ ਜਿੱਥੇ ਜਾਵੇ
ਕਿਧਰੋਂ ਆਵੇ? ਕਿਧਰ ਨੂੰ ਜਾਵੇ?
ਮੁੰਡਾ ਗੁੱਟ 'ਤੇ Rolli ਲਾਵੇ
ਕਾਲ਼ੇ ਸ਼ੀਸ਼ੇ Shelby ਉੱਡਦੀ
Gasoline ਮਹਿਕਦੀ ਜਾਵੇ
ਬਲ਼ਦੀ ਅੱਗ ਤੇ ਕੱਸਦੀਆਂ ਗੁੱਟੀਆਂ
ਚੋਬਰ ਵੇਖ ਪਵਾਉਂਦੇ ਬੁੱਚੀਆਂ
ਕਾਹੜੀ ਅੱਖ ਦਿਖਣ ਨੀ ਦਿੰਦੀ
ਤੇ ਤੂੰ ਅੱਖ ਅੱਖਾਂ ਵਿੱਚ ਪਾਵੇ
ਬੰਨਿਆ ਲੱਕ ਨਾ rugger, ਨਾਰੇ
ਓ, ਤੇਰੇ ਨਾਂ ਤੇ ਬੋਲੀਆਂ ਪਾਵੇ
ਬੰਨਿਆ ਲੱਕ ਨਾ rugger, ਨਾਰੇ
ਤੇਰੇ ਨਾਂ ਤੇ ਬੋਲੀਆਂ ਪਾਵੇ
ਤੈਨੂੰ ਹੱਸਦੀ ਵੇਖਣ ਖਾਤਿਰ
ਖੇਕੇ ਡੇੜ ਗੱਡੀ 'ਤੇ ਲਾਏ
ਤੇ ਇੱਕ ਤੂੰ ਨੀ ਟੱਲਦੀ
ਇੱਕ ਤੂੰ ਨੀ ਟੱਲਦੀ ਨਿਖਰਦੀ ਹੀ ਜਾਵੇ ਨੀ
ਨੀ, ਤੂੰ ਦਿਨੇ-ਦਿਹਾੜੇ ਚੋਬਰ ਪਿੱਛੇ ਲਾਵੇ ਨੀ
ਨੀ, ਤੂੰ ਦਿਨੇ-ਦਿਹਾੜੇ ਚੋਬਰ ਪਿੱਛੇ ਲਾਵੇ
ਐਨਾ ਕਮਾਵਾਂ ਪੈਸਾ ਸਾਲ਼ਾ ਮੁੱਕਣ ਤੇ ਨਾ ਆਵੇ
ਤੂੰ ਨੱਚਦੀ ਲਾਗੇ ਹੋ ਕੇ, ਗੱਭਰੂ ਵੈਰੀ ਵੇਖ ਨਚਾਵੇ
ਤੂੰ ਗੁੱਟ ਵਡਾਉਣ ਨੂੰ ਫ਼ਿਰਦੀ, ਗੱਭਰੂ ਗੁੱਟ ਤੇ AP ਲਾਵੇ
ਓ, ਜਾਣਦਾ ਮੈਂ ਨੀ ਜਾਣਦੇ ਸਾਰੇ ਮੈਨੂੰ ਜਿੱਥੇ ਜਾਵੇ
ਐਨਾ ਕਮਾਵਾਂ ਪੈਸਾ ਸਾਲ਼ਾ ਮੁੱਕਣ ਤੇ ਨਾ ਆਵੇ
ਤੂੰ ਨੱਚਦੀ ਲਾਗੇ ਹੋ ਕੇ, ਗੱਭਰੂ ਵੈਰੀ ਵੇਖ ਨਚਾਵੇ
ਤੂੰ ਗੁੱਟ ਵਡਾਉਣ ਨੂੰ ਫ਼ਿਰਦੀ, ਗੱਭਰੂ ਗੁੱਟ ਤੇ AP ਲਾਵੇ
ਓ, ਜਾਣਦਾ ਮੈਂ ਨੀ ਜਾਣਦੇ ਸਾਰੇ ਮੈਨੂੰ ਜਿੱਥੇ ਜਾਵੇ
Written by: Arsh Heer, Bir, Daaku
instagramSharePathic_arrow_out􀆄 copy􀐅􀋲

Loading...