album cover
666
album cover
00:00
02:30
00:00
02:45
Ostatnie 7 dni
666 był najczęściej odkrywanym utworem w czasie w pierwszych kilku sekundach w ciągu ostatniego tygodnia

Tekst Utworu

J-J-Jeremy
ਹੋ, ਰੋ' ਤੈਥੋਂ ਦੱਸ ਕੀ ਲਕੋ? ਓਹੀ ਦੱਸਦਾ ਮੈਂ ਜੋ
Car'an muscle ਨੇ ਦੋ, ਚੱਲੇ one-man show
ਇੰਨਾ easy ਨਾ ਤੂੰ ਹੋ, ਪੂਰਾ game 'ਚ pro
ਨੀ ਮੈਂ ਮੁੰਡਾ, ਕੁੜੇ, ਉਹ, city run ਕਰੇ ਜੋ
City run ਕਰੇ ਜੋ, ਮੁੰਡਾ ਤੱਕ front page
ਨਾਮ ਬਾਹਲ਼ਾ ਚੱਲੇ ਹਾਂ, ਓਦਾਂ ਬਾਹਲ਼ੀ ਨਹੀਂ ਕੋਈ age
Full ਜੱਟ vintage
ਕਹਿੰਦੇ, "ਉਮਰ ਆ ਕੱਚੀ, ਅਜੇ ਟੱਪਿਆ ਏ 25"
Gun 16 gauge, full ਜੱਟ vintage
ਓ, ਖ਼ੌਰੇ ਕਿਵੇਂ ਚੱਲੇ luck?
ਸੁੱਟੇ rap 24-7, ਕਿਹੜਾ ਰੱਖੀ ਬੈਠਾ ਅੱਖ?
ਮੈਨੂੰ ਸਾਰਿਆਂ 'ਤੇ ਸ਼ੱਕ
ਪਰ ਲੱਗਦਾ ਨਹੀਂ ਹੱਥ
ਬਾਬਾ ਖੜ੍ਹਾ ਮੇਰੇ ਪੱਖ
ਮੈਨੂੰ ਆਪਣੀ ਆਂ ਚੱਕ
ਜੁੱਤੀ ਕਰੇ ਠੱਕ-ਠੱਕ
ਜੁੱਤੀ ਕਰੇ ਠੱਕ-ਠੱਕ
ਓ, life ਲੰਘੀ teenage
ਨਾਲ਼ ਸਿਰੇ ਦੀ ਹਸੀਨਾ ਜਿਹਦਾ ਸਿਰੇ ਦਾ craze
Full ਜੱਟ vintage
ਓ, death run 'ਤੇ ਨੇ feel
ਖ਼ੌਰੇ ਕਿੰਨੇ ਕੁ ਨੇ ਮੀਲ?
ਕਦੋਂ ਹੋਣਾ ਵਿੱਚ gauge?
Full ਜੱਟ vintage
Full ਜੱਟ vintage
(Full ਜੱਟ vintage)
(Hey, hey)
ਓ, shawty "lash-lash" ਕਰੇ
ਮੈਨੂੰ miss-miss ਕਰੇ
ਨਿੱਤ wish-wish ਕਰੇ
ਦੂਰੋਂ kiss-kiss ਕਰੇ
ਕਹਿੰਦੀ, "ਲੱਗਦੇ ਓਂ great"
ਓ, ਐਵੇਂ ਲੱਛਣ ਜਿਹੇ ਕਰੇ
ਜਲਦੀ ਹੱਥ ਮੇਰੇ ਫੜ੍ਹੇ
ਤੇ ਮੈਂ ਖਿੱਚੀ ਜਾਵਾਂ ਪਰ੍ਹੇ
ਤੇ ਮੈਂ ਖਿੱਚੀ ਜਾਵਾਂ ਪਰ੍ਹੇ
ਮੈਂ ਬਹੁਤ ਰਿਹਾਂ fav
ਆਪਾਂ ਕਰੀ ਦੇ slow
ਜਿਹੜੇ ਬਣਦੇ ਆ ਤੇਜ਼
Full ਜੱਟ vintage
ਓ, ਐਵੇਂ ਹੱਥ ਨਾ ਮਚਾ ਲਈਂ
ਕਿਤੇ ਸੇਕ ਨਾ ਲਵਾ ਲਈਂ
Out ਜ਼ਿੰਦਗੀ ਦਾ phase
Full ਜੱਟ vintage
ਬੇਗ਼ਾਨੇ ਪੁੱਤਾਂ ਨੇ ਵੀ ਚੀਕ ਜੋ ਪਵਾਈ ਨੀ (Oh)
ਗਏ ਮਾਮਿਆਂ ਤੋਂ ਹੋਈ ਸੁਣਵਾਈ ਨੀਂ
ਸਾਲੇ ਮੇਰਿਆਂ ਨੇ ਪੰਪਾਂ 'ਚ ਆ ਕੇ ਗੱਡੀ
ਸਾਡੇ ਨਾ' ਭਜਾਈ ਫ਼ਿਰ tow ਕਰਵਾਈ ਨੀ
Casanova ਰਾਹ ਦੁਨੀਆਂ ਦੇ ਮੱਲੇ ਜੱਟ (ਮੱਲੇ ਜੱਟ)
Vinod Khanne ਆਂਗ ਚੱਲੇ ਜੱਟ (ਚੱਲੇ ਜੱਟ)
ਇੱਕ-ਇੱਕ ਕਰ, ਕੱਲ੍ਹਾ-ਕੱਲ੍ਹਾ ਠੱਲ੍ਹੇ ਜੱਟ
ਜਿੱਥੋਂ-ਜਿੱਥੋਂ ਹੱਲੇ ਜੱਟ, dead ਕਰ ਚੱਲੇ ਜੱਟ
ਬਸ ਦਿਨ ਗਿਣ, ਦੇਖੀਂ ਕਿੱਦਾਂ ਨ੍ਹੇਰਦਾ (ਨ੍ਹੇਰਦਾ)
ਹੋਰ ਕੋਈ ਨਹੀਂ ਮੈਂ 'ਕੱਲ੍ਹਾ ਰਾਜਾ ਘੇਰਦਾ
ਬਾਪੂ ਮੇਰਾ ਕਦੇ ਰੌਲਿਆਂ 'ਚ ਪਾਇਆ ਨਹੀਂ ਮੈਂ
ਤੇਰਾ ਬੁੜ੍ਹਾ, ਤੇਰੀਆਂ ਅੱਜ ਵੀ ਨਬੇੜਦਾ
O-O-On-call ਵੀਰੇ Signal app 'ਤੇ
ਨਿੱਕਾ ਵੀਰ ਆਉਂਦਾ kill ਕਰੇ mic 'ਤੇ
ਤਾਮਾਂ-ਜਾਮਾਂ ਸਾਰਾ ਲਾਇਆ ਹੋਇਆ hack 'ਤੇ
ਕਿ ਦੱਸੀਂ ਕਿਹੜਾ ਚੱਕਣਾ ਆਂ ਦੁਨੀਆਂ ਦੇ map 'ਤੇ?
ਉਹਨਾਂ ਸਿਰ ਬਹੁਤ ਹੋਰ ਮੈਂ ਪਵਾਉਣੀਆਂ ਨੀਂ (Nah-nah)
ਆਪੇ ਮਾਰੂੰਗਾ, ਕਿਸੇ ਤੋਂ ਮਾਰਵਾਉਣੀਆਂ ਨੀਂ
ਜ਼ੋਰ ਦਿਲਾਂ 'ਚ ਆ, ਭੁਕਤੂੰ ਤਰੀਕਾਂ ਜਾ ਕੇ
Peace protest'an 'ਚ candle'an ਜਗਾਉਣੀਆਂ ਨੀਂ
Written by: Jerry
instagramSharePathic_arrow_out􀆄 copy􀐅􀋲

Loading...