album cover

Last Warning

Punjabi Pop2026
album cover
Utwór Last Warning został wydany 31 sierpnia 2026 przez Deep King jako część albumu Last Warning - Single
Data wydania31 sierpnia 2026
WytwórniaDeep King
BPM95
Melodyjność
Akustyczność
Valence
Taneczność
Energia

Tekst Utworu

ਮੁੰਡੇ ਬਾਰੂਦ ਆ ਨੀ ਸਾਡੇ ਨਾਲ ਘੁੰਮਦੇ ਜੋ
ਛਪਦੇ ਨੋਟ ਰਤਨ ਸੜਕਾਂ ਤੇ ਕੱਟ ਦੇ ਜੋ
ਕਹਿੰਦੇ ਜਵਾਬ ਹਰ ਗੱਲ ਦਾ ਜਵਾਬ
ਮੌਤ ਨਾਲ ਖੇਡਦੀ ਡਬ ਨਾਲ ਰੱਖਦੇ ਜੋ
ਹਾ ਵੈਲੀ ਯਾਰ ਮੇਰੇ ਰਹਿੰਦੇ ਰੋਜ਼ ਤਰੀਪਾਰ
ਤੂੰ ਵੱਡਾ ਸੂਰਮਾ ਤੇ ਨਿਕਲ ਤੂੰ ਘਰੋ ਬਾਹਰ
ਮੈਂ ਕਾਲਰੂਪ ਯਾਰਾ ਮੇਰਿਆਂ ਦੀ ਉਡਾਰ ਨਾਲ
ਮੈਂ ਬਦਲਾ ਚਾਲ ਮੇਰੇ ਵੈਰੀਆ ਦੀ ਚੱਲ ਨਾਲ
ਮੈਂ ਬੀਟ ਫੜਾ ਨੱਚਦਿਆ ਅਰਸ਼ਾਂ ਤੇ ਪਰੀਆਂ
ਤੂੰ ਕੰਨ ਲੇਕ ਸੁਣ ਗੱਲਾਂ ਕਰਦਾ ਮੈਂ ਖਰੀਆਂ
ਮੇਰਾ ਗੇਮ ਤੇ ਨਿਸ਼ਾਨ ਨਾ ਮੈਂ ਕਰਾ ਜਾਦੂਗਰੀਆ
ਮੈਂ ਦਿਨੋ ਦਿਨ ਰੇਸ ਫੜਾ ਦੇਖਦਾ ਨਾ ਘੜੀਆਂ
ਡੱਬੀ ਚ ਮਾਲ ਆ ਤੇ ਆਖ ਮੇਰੀ ਲਾਲ
ਯਾਰ ਮੇਰੇ ਪਿੱਛੇ ਪਾਉਂਦੇ ਵੈਰੀਆਂ ਤੇ ਜਾਲ
ਡੱਬ ਵਿੱਚ ਕਾਲ ਤੇ ਕਈਆ ਦਾ ਬੁਰਾ ਹਾਲ
ਸਾਨੂ ਮੌਤ ਦਾ ਨਈ ਡਰ ਸਾਡੇ ਉੱਤੇ ਮਹਾਕਾਲ
ਦਿਨ ਰਾਤ ਚੱਲੇ ਗੋਲੀਆਂ ਦਾ ਸ਼ੋਰ
ਮੈਂ ਬੈਠਾ ਪੰਜਾਬ ਮੇਰੇ ਚਰਚੇ ਲਾਹੌਰ
੨੫ ਘੰਟੇ ਸਦਾ ਬੀਪੀ ਰਹਿੰਦਾ ਹਾਈ
ਕੀੜਾ ਢੰਗ ਜੇ ਪਰਾਂਦਾ ਕੀੜਾ ਪੱਤੇ ਸਾਨੂ ਟੂਰ
ਤੇਰਾ ਯਾਰ ਅਫਵਾਹਾਂ ਕੋਲੋ ਦੂਰ
ਲੋਕੀ ਸੋਚਦੇ ਦੋ ਗਾਣਿਆ ਤੋ ਹੋਇਆ ਮਸ਼ਹੂਰ
ਨਹੀਓ ਡਰਦੇ ਪੀਰਾ ਨਾਲ ਮੰਨਦੇ ਜਰੂਰ
ਅਸੀ ਭੰਨਦੇ ਆ ਹਿੱਕ ਜਿਹੜੇ ਕਰਦੇ ਗਰੂਰ
Written by: Mandeep Kumar

Stopka Shazam

Wybierz język:
Google Play Store
Apple App Store
Chrome Web Store
Galaxy Store

Obserwuj nas

Loading...