album cover
Asool
album cover
Asool foi lançado em 19 de fevereiro de 2016 por Vehli Janta Records como parte do álbum Illuminati
19 de fevereiro de 2016
SeloVehli Janta Records
BPM164
Melodicidade
Acusticidade
Valence
Dançabilidade
Energia

Vídeo da música

Vídeo da música

Letra

ਨਾ ਮੁੱਲ ਜਿਗਰੇ ਨੇ ਮਿਲਦੇ ਬਾਜ਼ਾਰ ਤੋਂ
ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ
ਹੋ ਜਿਹੜਾ ਲੋਹਰੋਂ ਵਡ ਮਿੱਠਾ ਰੱਖੇ ਗੱਡ ਕੇ
ਬਚਕੇ ਰਹੀਦਾ ਐਸੇ ਯਾਰ ਤੋਂ
ਓਹ ਟੰਗੇ ਅਸਲੇ ਨਬੇੜ ਦੇਂਦੇ ਮਸਲੇ
ਫਾਸਲੇ ਦੇ ਘਰ ਬੜੇ ਦੂਰ ਨੇ
ਚਪਲੂਸੀ ਕਰੂ ਵਰਕੇ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਤੂੰ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਓਹ ਯਾਰਾਂ ਮਿਤਰਾਂ ਦੀ ਸਾਡਾ ਪੀਠ ਥਾਪਰੀ
ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ
ਹੋ ਪੈਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ
ਨਾ ਦਿੱਤੀ ਏ ਤਵੱਜੋ ਏਨੀ ਨਾਰ ਨੂੰ
ਓਹ ਯਾਰਾਂ ਮਿਤਰਾਂ ਦੀ ਸਾਡਾ ਪੀਠ ਥਾਪਰੀ
ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ
ਹੋ ਪੈਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ
ਨਾ ਦਿੱਤੀ ਏ ਤਵੱਜੋ ਏਨੀ ਨਾਰ ਨੂੰ
ਜਵਾਨੀ ਚੜ੍ਹ ਦੀ ਓਹ ਕਿੱਤੇ ਘਰੇ ਵਡ ਦੀ
ਜਵਾਨੀ ਚੜ੍ਹ ਦੀ ਓਹ ਕਿੱਤੇ ਘਰੇ ਵਡ ਦੀ
ਯਾਰੀਆਂ ਦੇ ਰਹਿੰਦੇ ਓਹ ਸਰੂਰ ਨੇ
ਚਪਲੂਸੀ ਕਰੂ ਵਰਕੇ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਤੂੰ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ
ਨਹੀਂ ਬਦਲ ਕੇ ਰੱਖੇ ਕੋਈ ਨਾਮ ਨੇ
ਓਹੀ ਆ ਜੋ ਸਾਮਨੇ ਖੜੇ ਆ
ਪਤਾ ਕਰਲੀ ਕਿਵੇਂ ਓਹ ਇਕਲੱਖ ਨੇ
ਓਹਨਾਂ ਕੋਲੋ ਜਿੰਨਾ ਪਿੱਛੇ ਅੜੇ ਆ
ਨਹੀਂ ਬਦਲ ਕੇ ਰੱਖੇ ਕੋਈ ਨਾਮ ਨੇ
ਓਹੀ ਆ ਜੋ ਸਾਮਨੇ ਖੜੇ ਆ
ਪਤਾ ਕਰਲੀ ਕਿਵੇਂ ਓਹ ਇਕਲੱਖ ਨੇ
ਓਹਨਾਂ ਕੋਲੋ ਜਿੰਨਾ ਪਿੱਛੇ ਅੜੇ ਆ
ਓਹ ਲਾਰੇ ਲਈਏ ਨਾ ਜਵਾਬ ਕੋਰਾ ਦੇ ਦਈਏ
ਓਹ ਲਾਰੇ ਲਈਏ ਨਾ ਜਵਾਬ ਕੋਰਾ ਦੇ ਦਈਏ
ਲੱਗੇ ਕਈਆਂ ਨੂੰ ਕਿ ਏਨਾ ਚ ਗਰੂਰ ਨੇ
ਚਪਲੂਸੀ ਕਰੂ ਵਰਕੇ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਤੂੰ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਹਾਂ
ਨਾ ਏ ਗੀਤ ਤੇਰੇ ਨਾ ਤੂੰ ਤੇਰਾ ਜੱਸਰਾ
ਮਿੱਟੀ ਆਂ ਵੇ ਮਿੱਟੀ ਬਣ ਜਾਏਂਗਾ
ਏ ਤਾਂ ਮਾਲਕ ਦਿਆਲ ਹੋਇਆ ਤੇਰੇ ਤੇ
ਓਹਦੇ ਬਿਨਾ ਕਿੱਤੇ ਡਿੰਗ ਪੱਟ ਜਾਏਂਗਾ
ਨਾ ਏ ਗੀਤ ਤੇਰੇ ਨਾ ਤੂੰ ਤੇਰਾ ਜੱਸਰਾ
ਮਿੱਟੀ ਆਂ ਵੇ ਮਿੱਟੀ ਬਣ ਜਾਏਂਗਾ
ਏ ਤਾਂ ਸਾਹਿਬ ਦਿਆਲ ਹੋਇਆ ਤੇਰੇ ਤੇ
ਓਹਦੇ ਬਿਨਾ ਕਿੱਤੇ ਡਿੰਗ ਪੱਟ ਜਾਏਂਗਾ
ਫਤਿਹਗੜ੍ਹ ਸਾਹਿਬ ਜਾ ਜਾ ਮੱਥੇ ਟੇਕੇ ਨੇ
ਗੁਰੂ ਘਰੇ ਜਾ ਜਾ ਮੱਥੇ ਟੇਕੇ ਨੇ
ਤਾਹੀ ਗੀਤ ਹੋਏ ਮਕਬੂਲ ਨੇ
ਚਪਲੂਸੀ ਕਰੂ ਵਰਕੇ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂ ਵਰਕੇ ਤੂੰ ਪੜ੍ਹਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ-ਹੋਏ
ਹੋਏ-ਹੋਏ-ਹੋਏ
Written by: R. Guru, Tarsem Jassar
instagramSharePathic_arrow_out􀆄 copy􀐅􀋲

Loading...