album cover
Phulkari
35.132
Indian Pop
Phulkari foi lançado em 2 de maio de 2008 por T-Series como parte do álbum Phulkari (Mele Mitran De)
album cover
Data de lançamento2 de maio de 2008
SeloT-Series
Melodicidade
Acusticidade
Valence
Dançabilidade
Energia
BPM151

Créditos

INTERPRETAÇÃO
Gippy Grewal
Gippy Grewal
Interpretação
COMPOSIÇÃO E LETRA
Kiss N Tell
Kiss N Tell
Composição
Jagdev Mann
Jagdev Mann
Letra

Letra

[Verse 1]
ਰੂਪ ਦੀਏ ਹਾਥੀਏ ਨੀ
ਦਾਰੂ ਦੀਏ ਮਾਤੀਏ ਨੀ
ਡਾਕੇ ਮੰਜੀ ਬੈਠ ਜਮੇ
ਟੁੱਟਾ ਥੱਲੇ ਜੱਟੀਏ ਨੀ
[Verse 2]
ਓ ਰੂਪ ਦੀਏ ਹਾਥੀਏ ਨੀ
ਦਾਰੂ ਦੀਏ ਮਾਤੀਏ ਨੀ
ਡਾਕੇ ਮੰਜੀ ਬੈਠ ਜਮੇ
ਟੁੱਟਾ ਥੱਲੇ ਜੱਟੀਏ ਨੀ
[Verse 3]
ਓ ਟੁੱਟਾ ਥੱਲੇ ਬੈਠ ਕੇ
ਕਸੀਦਾ ਖੜ੍ਹ ਦੀ
ਗੂਰੇ ਗੂਰੇ ਹੱਥਾਂ ਚ
ਸ਼ੁਨਾਰੀ ਦੂਰ ਨੀ
[Verse 4]
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
[Verse 5]
ਇਕ ਸਾਰ ਰਬ ਨੇ ਪਰੋਇਆ ਲਾਰੀਆਂ
ਚਿੱਟਿਆ ਧੰਦਾਂ ਨੂੰ ਕਿਮੇ ਮੋਤੀ ਕਹਿਲਈਏ
ਹੱਸਾ ਤੇਰੇ ਮਿਲਦਾ ਨਾ ਜਿੰਦ ਵੇਚ ਕੇ
ਮੋਤੀ ਜਿੰਨੇ ਮਰਜ਼ੀ ਬਾਜ਼ਾਰੋ ਲੇ ਲਏ
[Verse 6]
ਮਹਿੰਗੀਆਂ ਨੇ ਚੀਜ਼ਾਂ ਇਹੇ ਰੱਖ ਸਾਂਭ ਕੇ
ਓ ਮਹਿੰਗੀਆਂ ਨੇ ਚੀਜ਼ਾਂ ਏਹੇ ਰੱਖ ਸਾਂਭ ਕੇ
ਅੱਜ ਕੱਲ੍ਹ ਪਿੰਡ ਪਿੰਡ ਹੋਗੇ ਚੋਰ ਨੀ
[Verse 7]
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
[Verse 8]
ਮਹਿਕਾਂ ਤੇਰੇ ਪਿੰਡੇ ਵਿਚੋ ਆਉਣ ਗੋਰੀਏ
ਫੁੱਲਾਂ ਵਾਲਾ ਪਾਕੇ ਜਦੋਂ ਬੈਠੇ ਸੂਟ ਨੀ
ਚੰਨ ਤੇਰੇ ਮੁਖੜੇ ਨੂੰ ਮੈਂ ਨੀ ਆਖਦਾ
ਚੰਨ ਉੱਤੇ ਕਿੱਥੇ ਤੇਰੇ ਜਿੰਨਾ ਰੂਪ ਨੀ
[Verse 9]
ਹੱਸੇ ਜਦੋਂ ਡੰਡਾ ਥੱਲੇ ਲਾਕੇ ਭੁੱਲ ਤੂੰ
ਓ ਹੱਸੇ ਜਦੋਂ ਧੰਦਾ ਥੱਲੇ ਲਾਕੇ ਭੁੱਲ ਤੂੰ
ਸਾਨੂੰ ਤੇਰੇ ਇਸ਼ਕੇ ਦੀ ਚਾਰੇ ਲੋਰ ਨੀ
[Verse 10]
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
[Verse 11]
ਪਾਵੇ ਛਣਕਾਟਾ ਜਦੋ ਤੇਰੀ ਵੰਗ ਦਾ
ਤਾਲੀ ਉਤੋ ਤੋਤਿਆਂ ਦੀ ਉੱਡੇ ਡਾਰ ਨੀ
ਤੂੰ ਤਾ ਜਗਦੇਵ ਦੇ ਉੱਡਦੇ ਹੋਸ਼ ਵੇ
ਨਜ਼ਰਾਂ ਦੇ ਤੀਰ ਸੀਨੇ ਮਾਰ ਮਾਰ ਨੀ
ਭੇਜਣ ਸ਼ੇਖਤੋਲ ਤੋਂ ਬਰੰਗ ਚਿੱਠੀਆਂ
ਭੇਜਣ ਸ਼ੇਖਤੋਲ ਤੋਂ ਬਰੰਗ ਚਿੱਠੀਆਂ
[Verse 12]
ਹੋਰ ਨਾ ਕੋਈ ਤੇਰੇ ਅੱਗੇ ਚਲੇ ਜ਼ੋਰ ਨੀ
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
ਪਾਵੇ ਫੁਲਕਾਰੀ ਉੱਤੇ ਭੇਲ ਬੂਟੀਆਂ
ਮਿਤਰਾਂ ਦੇ ਚਾਦਰੇ ਤੇ ਪਾਵੇ ਮੋਰਨੀ
Written by: Jagdev Mann, Kiss N Tell
instagramSharePathic_arrow_out􀆄 copy􀐅􀋲

Loading...