album cover
Warning
37
Indian
Warning foi lançado em 1 de julho de 2017 por Ishtar Punjabi como parte do álbum Warning - Single
album cover
Data de lançamento1 de julho de 2017
SeloIshtar Punjabi
Melodicidade
Acusticidade
Valence
Dançabilidade
Energia
BPM89

Vídeo da música

Vídeo da música

Créditos

INTERPRETAÇÃO
A-Kay
A-Kay
Interpretação
COMPOSIÇÃO E LETRA
Snappy
Snappy
Composição
Rav Hanjra
Rav Hanjra
Composição

Letra

ਸਨੈਪੀ
ਹੋ ਲੋ ਪ੍ਰੋਫਾਈਲ ਨੇ ਟਾਇਰ ਕੁੜੇ
ਨਜ਼ਰਾਂ ਕਰ ਦਿਆਂ ਫਾਇਰ ਕੁੜੇ
ਹੋ ਲੋ ਪ੍ਰੋਫਾਈਲ ਨੇ ਟਾਇਰ ਕੁੜੇ
ਨਜ਼ਰਾਂ ਕਰ ਦਿਆਂ ਫਾਇਰ ਕੁੜੇ
ਹੋ ਫੁੱਲ ਲੋਡਿਡ ਹੋ ਗੱਬਰੂ
ਨੱਡੀਆਂ ਕਰਦਾ ਸੈਡ ਕੁੜੇ
ਹਾਇਲੀ ਐਕਸਪਲੋਸਿਵ ਚੋਬਰ
ਹਾਇਲੀ ਐਕਸਪਲੋਸਿਵ ਚੋਬਰ
ਪੈਣ ਮੁਕੱਦਮੇਂ ਭਾਰੇ ਨੀ
ਦਿੰਦਾ ਵਾਰਨਿੰਗ ਮੁਟਿਆਰੇ ਨੀ
ਐਵੇਂ ਪੁੱਠੇ ਸਿੱਧੇ ਕਰ ਨਾ ਇਸ਼ਾਰੇ ਨੀ
ਫੁੱਟ ਫੁੱਟ ਦਾ ਤੂੰ ਸਾਥੋਂ ਰੱਖ ਗੈਪ ਗੋਰੀਏ ਨੀ
ਅੱਖ ਮਿਤਰਾਂ ਦੀ ਕਰਦੀ ਸ਼ਿਕਾਰੇ ਨੀ
ਦਿੰਦਾ ਵਾਰਨਿੰਗ ਮੁਟਿਆਰੇ ਨੀ
ਐਵੇਂ ਪੁੱਠੇ ਸਿੱਧੇ ਕਰ ਨਾ ਇਸ਼ਾਰੇ ਨੀ
ਫੁੱਟ ਫੁੱਟ ਦਾ ਤੂੰ ਸਾਥੋਂ ਰੱਖ ਗੈਪ ਗੋਰੀਏ ਨੀ
ਅੱਖ ਮਿਤਰਾਂ ਦੀ ਕਰਦੀ ਸ਼ਿਕਾਰੇ ਨੀ
ਪੈਸਾ ਆਉਣੀ ਜਾਣੀ ਚੀਜ਼
ਪਿਆਰ ਹੈ ਰਿਚ ਦਿਲਾਂ ਦੇ ਵਿੱਚ ਕੁੜੇ
My richness is life forever
ਜੋ ਹੈ ਓਹੀ ਦੱਸਦਾ ਨਾ ਰੈਂਟਲ
ਗੱਡੀਆਂ ਫੋਟਵਾਂ ਵਿੱਚ ਕੁੜੇ
( ਆਈ ਡੋਹ ਹੈਵ ਡੈਟ ਟਾਈਪ ਅ ਰਿਚਨੈੱਸ )
ਪੈਸਾ ਆਉਣੀ ਜਾਣੀ ਚੀਜ਼
ਪਿਆਰ ਹੈ ਰਿਚ ਦਿਲਾਂ ਦੇ ਵਿੱਚ ਕੁੜੇ
ਜੋ ਹੈ ਓਹੀ ਦੱਸਦਾ ਨਾ ਰੈਂਟਲ
ਗੱਡੀਆਂ ਫੋਟਵਾਂ ਵਿੱਚ ਕੁੜੇ
ਭੁੱਲਗੀ ਪਹਿਲਾਂ ਬੀ ਦੱਸਿਆ
ਨੀ ਤੂੰ ਭੁੱਲਗੀ ਪਹਿਲਾਂ ਬੀ ਦੱਸਿਆਂ
ਮੁੰਡਾ ਆਈਫੋਨ ਵਰਗਾ ਨਾਰੇ ਨੀ
ਦਿੰਦਾ ਵਾਰਨਿੰਗ ਮੁਟਿਆਰੇ ਨੀ
ਐਵੇਂ ਪੁੱਠੇ ਸਿੱਧੇ ਕਰ ਨਾ ਇਸ਼ਾਰੇ ਨੀ
ਫੁੱਟ ਫੁੱਟ ਦਾ ਤੂੰ ਸਾਥੋਂ ਰੱਖ ਗੈਪ ਗੋਰੀਏ ਨੀ
ਅੱਖ ਮਿਤਰਾਂ ਦੀ ਕਰਦੀ ਸ਼ਿਕਾਰੇ ਨੀ
ਦਿੰਦਾ ਵਾਰਨਿੰਗ ਮੁਟਿਆਰੇ ਨੀ
ਐਵੇਂ ਪੁੱਠੇ ਸਿੱਧੇ ਕਰ ਨਾ ਇਸ਼ਾਰੇ ਨੀ
ਫੁੱਟ ਫੁੱਟ ਦਾ ਤੂੰ ਸਾਥੋਂ ਰੱਖ ਗੈਪ ਗੋਰੀਏ ਨੀ
ਅੱਖ ਮਿਤਰਾਂ ਦੀ ਕਰਦੀ ਸ਼ਿਕਾਰੇ ਨੀ
ਫੇਸਬੁੱਕ ਦੇ ਅੱਡੀ ਨੀ
ਗੱਲ ਫੇਸ ਤੋਂ ਫੇਸ ਹੀ ਕਰਦੇ ਆ
They don't even wanna buy our record
But they gotta buy our record
ਰਵ ਹੰਜਰਾ ਦਿਲ ਜਿੱਤਣਾ ਔਂਦਾ
ਨਾ ਹੁਸਨ ਵੇਖ ਕੇ ਮਰਦੇ ਆ
I love women but i hate bitches
ਫੇਸਬੁੱਕ ਦੇ ਅੱਡੀ ਨੀ
ਗੱਲ ਫੇਸ ਤੋਂ ਫੇਸ ਹੀ ਕਰਦੇ ਆ
ਰਵ ਹੰਜਰਾ ਦਿਲ ਜਿੱਤਣਾ ਔਂਦਾ
ਨਾ ਹੁਸਨ ਵੇਖ ਕੇ ਮਰਦੇ ਆ
ਹੋ ਐਵੇਂ ਕਰ ਨਾ ਤੂੰ ਟਾਈਮ ਖਰਾਬ ਨੀ
ਲੈਣੇ ਛੱਡ ਦੇ ਤੂੰ ਜੱਟ ਦੇ ਖਵਾਬ ਨੀ
ਐਵੇਂ ਕਰ ਨਾ ਤੂੰ ਟਾਈਮ ਖਰਾਬ ਨੀ
ਲੈਣੇ ਛੱਡ ਦੇ ਤੂੰ ਜੱਟ ਦੇ ਖਵਾਬ ਨੀ
ਹੋ ਮੁੰਡਾ ਤੇਰੀ ਰੇਂਜ ਤੋਂ ਬਾਹਰ ਏ ਨੀ
ਦਿੰਦਾ ਵਾਰਨਿੰਗ ਮੁਟਿਆਰੇ ਨੀ
ਐਵੇਂ ਪੁੱਠੇ ਸਿੱਧੇ ਕਰ ਨਾ ਇਸ਼ਾਰੇ ਨੀ
ਫੁੱਟ ਫੁੱਟ ਦਾ ਤੂੰ ਸਾਥੋਂ ਰੱਖ ਗੈਪ ਗੋਰੀਏ ਨੀ
ਅੱਖ ਮਿਤਰਾਂ ਦੀ ਕਰਦੀ ਸ਼ਿਕਾਰੇ ਨੀ
ਦਿੰਦਾ ਵਾਰਨਿੰਗ ਮੁਟਿਆਰੇ ਨੀ
ਐਵੇਂ ਪੁੱਠੇ ਸਿੱਧੇ ਕਰ ਨਾ ਇਸ਼ਾਰੇ ਨੀ
ਫੁੱਟ ਫੁੱਟ ਦਾ ਤੂੰ ਸਾਥੋਂ ਰੱਖ ਗੈਪ ਗੋਰੀਏ ਨੀ
ਅੱਖ ਮਿਤਰਾਂ ਦੀ ਕਰਦੀ ਸ਼ਿਕਾਰੇ ਨੀ
I warn you, i just do what i do
I warn you, and i'm grinding with my crew
I warn you, don't come to close
I warn you, i warn you
Written by: Rav Hanjra, Snappy
instagramSharePathic_arrow_out􀆄 copy􀐅􀋲

Loading...