Créditos

INTERPRETAÇÃO
Neha Kakkar
Neha Kakkar
Interpretação
Guru Randhawa
Guru Randhawa
Interpretação
COMPOSIÇÃO E LETRA
Guru Randhawa
Guru Randhawa
Composição
Abhijit Vaghani
Abhijit Vaghani
Composição
Manj Musik
Manj Musik
Composição
Rajat Nagpal
Rajat Nagpal
Composição
Haji Springer
Haji Springer
Composição

Letra

[Verse 1]
ਅਖੀਆਂ ਨੂੰ ਰਹਿਣ ਦੇ ਅਖੀਆਂ ਦੇ ਕੋਲ ਕੋਲ
ਅਖੀਆਂ ਨੂੰ ਰਹਿਣ ਦੇ ਅਖੀਆਂ ਦੇ ਕੋਲ ਕੋਲ
ਆਜਾ ਨੀ ਆਜਾ ਸੋਹਣੀ ਆਜਾ ਮੇਰੇ ਦਿਲ ਦੇ ਕੋਲ
ਆਜਾ ਨੀ ਆਜਾ ਸੋਹਣੀ ਆਜਾ ਮੇਰੇ ਦਿਲ ਦੇ ਕੋਲ
[Verse 2]
ਹਾਏ ਨੀ ਹਾਏ ਨਖਰਾ ਤੇਰਾ ਨੀ
ਹਾਈ ਰੇਟਿਡ ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਨ ਗਿਨ ਲੱਕ ਦੇ ਹੁਲਾਰੇ
[Verse 3]
ਹਾਏ ਨੀ ਹਾਏ ਨਖਰਾ ਮੇਰਾ ਨੀ
ਹਾਈ ਰੇਟਿਡ ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਵੇ
ਮੇਰੇ ਗਿਨ ਗਿਨ ਲੱਕ ਦੇ ਹੁਲਾਰੇ ਓਏ
[Verse 4]
ਇਸ਼ਕ ਬੁਲਾਵਾ ਮੈਨੂੰ
ਤੇਰੇ ਨਾਮ ਦਾ ਆਇਆ ਓਏ
ਮੇਰੇ ਪਿੱਛੇ ਦੁਨੀਆਦਾਰੀ
ਛੱਡ ਤੂੰ ਆਇਆ ਵੇ
[Verse 5]
ਗੁਰੂ ਦੇ ਹੈ ਦਿਲ ਤੇ ਦਿਮਾਗ ਉੱਤੇ ਛਾ ਗਈ
ਬਿਊਟੀਫੁਲ ਹੋਜੂ ਜੇ ਤੂੰ ਜ਼ਿੰਦਗੀ ਚ ਆ ਗਈ
ਗੁਰੂ ਦੇ ਹੈ ਦਿਲ ਤੇ ਦਿਮਾਗ ਉੱਤੇ ਛਾ ਗਈ
ਬਿਊਟੀਫੁਲ ਹੋਜੂ ਜੇ ਤੂੰ ਜ਼ਿੰਦਗੀ ਚ ਆ ਗਈ
[Verse 6]
ਮੇਰੇ ਪਿੱਛੇ ਦੁਨੀਆਦਾਰੀ
ਛੱਡ ਤੂੰ ਆਇਆ ਵੇ
[Verse 7]
ਓ ਸੁਨ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ
ਦਿਲ ਦੀ ਹੈ ਜਾਗੀਰ
ਤੇ ਤੇਰਾ ਮੈਂ ਨਾ ਲਿਖਵਾ ਦੂੰਗਾ
ਬਣ ਜਾ ਤੂੰ ਮੇਰੀ ਰਾਣੀ
ਤੈਨੂੰ ਮਹਿਲ ਦਵਾ ਦੂੰ ਗਾ
[Verse 8]
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿਚ ਪਾਇਆ ਚੂੜਾ ਹੱਥ ਵੀ ਨਾ ਔਂਦਾ ਆ
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿਚ ਪਾਇਆ ਚੂੜਾ ਹੱਥ ਵੀ ਨਾ ਔਂਦਾ ਆ
[Verse 9]
ਰਾਤਾਂ ਨੂੰ ਉੱਠ ਉੱਠ ਕੇ
ਸੋਚਾਂ ਬਾਰੇ ਤੇਰੇ ਓਏ
[Verse 10]
ਸੁਨ ਮੇਰੀ ਰਾਣੀ ਰਾਣੀ
ਬਣ ਮੇਰੀ ਰਾਣੀ ਰਾਣੀ
ਹਾਂ ਕਰਦੇ ਤੂੰ ਮੈਨੂੰ
ਮੈਂ ਦੁਨੀਆ ਨੂੰ ਹਿਲਾ ਦੂੰਗਾ
[Verse 11]
ਤੇਰੇ ਬਿਨ ਨਹੀਂ ਮੈਂ ਜੀਨਾ
ਮਰ ਹੀ ਜਾਣਾ
Baby you're the one
ਕਿੰਨੀ ਸੋਹਣੀ ਲਗਦੀ ਸੌਂਹ ਹਾਏ ਰੱਬ ਦੀ
You hotter than the sun
[Verse 12]
ਤੇਰੇ ਬਿਨ ਨਹੀਂ ਮੈਂ ਜੀਨਾ
ਮਰ ਹੀ ਜਾਣਾ
ਬਣ ਜਾ ਤੂੰ ਮੇਰੀ ਰਾਣੀ
ਕਿੰਨੀ ਸੋਹਣੀ ਲਗਦੀ ਸੌਂਹ ਹਾਏ ਰੱਬ ਦੀ
ਬਣ ਮੇਰੀ ਮਹਿਬੂਬਾ
[Verse 13]
ਤੇਰੇ ਬਿਨ ਨਹੀਂ ਮੈਂ ਜੀਨਾ
ਮੱਰ ਹੀ ਜਾਣਾ ਆ
ਬਣ ਜਾ ਤੂੰ ਮੇਰਾ ਜਾਣੀ
ਹਾਂ ਮੈਂ ਸੋਹਣੀ ਲਗਦੀ ਸੌਂਹ ਹਾਏ ਰੱਬ ਦੀ
ਤੈਨੂੰ ਮਹਿਲ ਦਵਾ ਦੂੰਗਾ
[Verse 14]
ਹਾਏ ਨੀ ਹਾਏ ਨਖਰਾ ਮੇਰਾ ਨੀ
ਹਾਈ ਰੇਟਿਡ ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਓਏ
ਮੇਰੇ ਗਿਨ ਗਿਨ ਲੱਕ ਦੇ ਹੁਲਾਰੇ
ਹਾਏ ਨੀ ਹਾਏ ਨਖਰਾ ਮੇਰਾ ਨੀ
ਹਾਈ ਰੇਟਿਡ ਗੱਬਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਓਏ
ਮੇਰੇ ਗਿਨ ਗਿਨ ਲੱਕ ਦੇ ਹੁਲਾਰੇ ਓਏ
Written by: Guru Randhawa, Manj Musik
instagramSharePathic_arrow_out

Loading...