album cover
12 Vise
6.361
Regional indiano
12 Vise foi lançado em 9 de outubro de 2017 por Times Music como parte do álbum Urban Zimidar
album cover
Data de lançamento9 de outubro de 2017
SeloTimes Music
Melodicidade
Acusticidade
Valence
Dançabilidade
Energia
BPM173

Créditos

INTERPRETAÇÃO
Jass Bajwa
Jass Bajwa
Vocais principais
COMPOSIÇÃO E LETRA
Lally Mundi
Lally Mundi
Composição

Letra

ਹੋ ਪਿੰਡ ਕੀਤੀ ਐਂਟਰੀ ਵਿਲੈਤ ਭੁੱਲ ਗਈ
ਸਿਰੇ ਦੀ ਸਟਾਈਲੋ ਜੱਟ ਉੱਤੇ ਡੁੱਲ ਗਈ
ਹੋ ਪਿੰਡ ਕੀਤੀ ਐਂਟਰੀ ਵਿਲੈਤ ਭੁੱਲ ਗਈ
ਸਿਰੇ ਦੀ ਸਟਾਈਲੋ ਜੱਟ ਉੱਤੇ ਡੁੱਲ ਗਈ
ਆਡੀ ਲੈਕੇ ਖੇਤ ਵਾਲੀ ਆਈ ਹੋਈ ਸੀ
ਆਡੀ ਲੈਕੇ ਖੇਤ ਵਾਲੀ ਆਈ ਹੋਈ ਸੀ
ਪਾਉਂਦਾ ਸੀ ਮੈਂ ਖੱਟਾ ਯਾਰੋ ਬਾਜਰੇ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
ਖੇਤ ਜਾਣ ਆਉਣ ਨੂੰ ਲਿਆਂਦਾ ਹਾਰਲੇ
ਫੈਲ ਕਰੇ ਕੁਰਤਾ ਬ੍ਰੈਂਡ ਬਾਹਰਲੇ
ਕੰਮ ਕਰ ਸੈਟ ਜ਼ਿਮੀਦਾਰ ਨਾ ਦੱਬੇ
ਪਿਓਰ ਕਰਦਾ ਜੇ ਸ਼ੌਂਕ ਦਿਲ ਵਿੱਚ ਧਾਰ ਲੇ
ਹੋ ਫਿਰਨੀ ਦੇ ਉੱਤੇ ਕੋਠੀ ਪਾਈ ਜੱਟ ਨੇ
ਫਿਰਨੀ ਦੇ ਉੱਤੇ ਕੋਠੀ ਪਾਈ ਜੱਟ ਨੇ
ਪਾਉਂਦੀ ਜਿਹੜੀ ਫਿੱਕਾ ਤਾਜ ਆਗਰਾ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
ਧਰਦਾ ਸਿਆਸਤਾਂ ਚ ਪੈਰ ਗੱਬਰੂ
ਕਹਿੰਦਾ ਥੋੜਾ ਚਿਰ ਬੀਬਾ ਬੱਸ ਠਹਿਰ ਗੱਬਰੂ
ਆਉਂਦੇ ਸਾਲ ਲੜੂ ਸਰਪੰਚੀ ਪਿੰਡ ਤੋਂ
ਹੌਲੀ ਹੌਲੀ ਜਿੱਤ ਲੂਗਾ ਸ਼ਹਿਰ ਗੱਬਰੂ
ਹੋ ਸੱਥ ਵਿੱਚ ਬਹਿਕੇ ਮਸਲੇ ਨਬੇੜ ਦਾ
ਸੱਥ ਵਿੱਚ ਬਹਿਕੇ ਮਸਲੇ ਨਬੇੜ ਦਾ
ਹੋ ਰੌਲਾ ਹੋਵੇ ਭਾਵੇਂ ਕਿੱਦੇ ਵੀ ਹੋ ਮਾਜਰੇ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
ਲਾਏ ਨੇ ਬਦਾਮਾਂ ਵਾਲੇ ਬਾਗ਼ ਜੱਟ ਨੇ
ਨੀ ਮੁੰਡਾ ਅੱਖਾਂ ਨਾ ਖਰੋਟ ਫਿਰੇ ਭੰਨ ਦਾ
ਕਿੰਨੀਆਂ ਵਿਲੈਤਣਾਂ ਦੇ ਸਾਕ ਮੋੜ ਤੇ
ਦਿਲ ਮੂਵ ਓਨ ਹੋਣ ਨੂੰ ਨੀ ਮੰਨਦਾ
ਹੋ ਲਾਲੀ ਤੋਂ ਨਾ ਸ਼ਾਹਪੁਰ ਛੱਡ ਹੋਣਾ ਏ
ਹੋ ਲਾਲੀ ਤੋਂ ਨਾ ਸ਼ਾਹਪੁਰ ਛੱਡ ਹੋਣਾ ਏ
ਨੀ ਤੈਨੂੰ ਛੱਡਣਾ ਪੈਣਾ ਏ ਸ਼ਹਿਰ ਨਿਆਗਰੇ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
12 ਵੀਜ਼ੇ ਲੱਗੇ ਜਿਹਦੇ ਪਾਸਪੋਰਟ ਤੇ
ਹੋ ਕਰਗੀ ਪਸੰਦ ਜੱਟ ਚਾਦਰੇ ਵਾਲਾ
Written by: Lally Mundi
instagramSharePathic_arrow_out􀆄 copy􀐅􀋲

Loading...