Vídeo da música

Créditos

PERFORMING ARTISTS
Preeti Parbhot
Preeti Parbhot
Performer
COMPOSITION & LYRICS
Gunazar
Gunazar
Songwriter
Rajat Nagpal
Rajat Nagpal
Songwriter

Letra

ਤੂੰ ਐਵੇਂ ਰੁੱਸਿਆ ਨਾ ਕਰ, ਮੇਰੀ ਸੋਹਣੀਏ ਐਵੇਂ ਰੁੱਸਿਆ ਨਾ ਕਰ, ਮੇਰੀ ਹੀਰੀਏ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਵੇ ਕਾਹਨੂੰ ਇੰਨਾ ਤੂੰ ਸਤਾਉਨੈ, ਮਰਜਾਣਿਆ? ਜਾਣ-ਜਾਣ ਕੇ ਰਵਾਉਨੈ, ਮਰਜਾਣਿਆ ਜੇ ਮੇਰੇ ਬਾਝੋਂ ਕੋਈ ਵੀ ਨਹੀਂ ਤੇਰਾ ਜੇ ਮੇਰੇ ਬਾਝੋਂ ਕੋਈ ਵੀ ਨਹੀਂ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਜੇ ਪਿਆਸ ਲਗੇਗੀ ਤੈਨੂੰ ਮੈਂ ਬਣ ਜਾਵਾਂਗਾ ਪਾਣੀ ਜੋ ਪੜ੍ਹ ਕੇ ਤੂੰ ਖੁਸ਼ ਹੋਵੇ ਮੈਂ ਬਣ ਜੂ ਓਹੀ ਕਹਾਣੀ ਜੇ ਪਿਆਸ ਲਗੇਗੀ ਤੈਨੂੰ ਮੈਂ ਬਣ ਜਾਵਾਂਗਾ ਪਾਣੀ ਜੋ ਪੜ੍ਹ ਕੇ ਤੂੰ ਖੁਸ਼ ਹੋਵੇ ਮੈਂ ਬਣ ਜੂ ਓਹੀ ਕਹਾਣੀ ਮੈਂ ਕਰਦੀ ਹਾਂ ਪਿਆਰ, ਸੋਹਣਿਆ ਵੇ ਤੇਰਾ ਐਤਬਾਰ, ਸੋਹਣਿਆ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ ਕਿ ਤੇਰੇ ਬਾਝੋਂ ਕੋਈ ਵੀ ਨਹੀਂ ਕਿ ਤੇਰੇ ਬਾਝੋਂ ਕੋਈ ਵੀ ਨਹੀਂ, ਸੋਹਣੀਏ ਕਿ ਤੇਰੇ ਬਾਝੋਂ ਕੋਈ ਵੀ ਨਹੀਂ (ਕੋਈ ਵੀ ਨਹੀਂ) ਕਿ ਤੇਰੇ ਬਾਝੋਂ ਕੋਈ ਵੀ ਨਹੀਂ, ਸੋਹਣੀਏ ਤੇਰੇ ਬਾਝੋਂ ਕੋਈ ਵੀ ਨਹੀਂ ਮੇਰਾ ਰੱਬ ਹੈ ਗਵਾਹ, ਸੋਹਣਿਆ ਮੇਰਾ ਰੱਬ ਹੈ ਗਵਾਹ, ਸੋਹਣਿਆ ਮੈਂ ਓਦੋਂ ਤਕ ਪਿਆਰ ਕਰੂੰ ਜਦੋਂ ਤਕ ਮੇਰੇ ਸਾਹ, ਸੋਹਣਿਆ ਮੈਂ ਓਦੋਂ ਤਕ ਪਿਆਰ ਕਰੂੰ ਜਦੋਂ ਤਕ ਮੇਰੇ ਸਾਹ, ਸੋਹਣਿਆ ਮੈਂ ਓਦੋਂ ਤਕ ਨਾਲ ਰਹੂੰ ਜਦੋਂ ਤਕ ਮੇਰੇ ਸਾਹ, ਸੋਹਣੀਏ ਮੈਂ ਓਦੋਂ ਤਕ ਨਾਲ ਰਹੂੰ ਜਦੋਂ ਤਕ ਮੇਰੇ ਸਾਹ, ਸੋਹਣੀਏ
Writer(s): Gurnazar Lyrics powered by www.musixmatch.com
instagramSharePathic_arrow_out