album cover
Intro
album cover
Intro foi lançado em 18 de outubro de 2018 por T-Series como parte do álbum Pbx 1
ÁlbumPbx 1
Released18 de outubro de 2018
BPM100
Melodicidade
Acusticidade
Valence
Dançabilidade
Energia

Letra

[Verse 1]
ਆ ਇਹ ਮੁੰਡਾ ਜਿਹੜਾ ਨੌਜਵਾਨ ਮੁੰਡਾ ਹੈ
ਛੱਬੀ ਕੁ ਸਾਲ ਦਾ ਛੇ ਫੁੱਟ ਲੰਬਾ
ਇਸ ਨੇ ਆ ਕੇ ਮਿਊਜ਼ਿਕ ਇੰਡਸਟਰੀ ਦੇ ਵਿੱਚ
ਵਾਕਈ ਜਿਸ ਤਰ੍ਹਾ ਇਹਨਾਂ ਦੇ ਗੀਤ ਦੇ ਵਿਚ ਵੀ ਹੈ
ਬਹੁਤ ਸਾਰੇ ਜਿਹੜੇ ਸਥਾਪਤ ਗਾਉਣ ਵਾਲੇ ਸਨ
ਓਹਨਾਂ ਨੂੰ ਵੀ ਇਹਨਾਂ ਨੇ ਝੰਜੋੜ ਦਿੱਤਾ ਹੈ
(ਝੰਜੋਦ ਦਿਤਾ ਹੈ ਝੰਜੋਦ ਦਿਤਾ ਹੈ)
Written by: Sidhu Moose Wala
instagramSharePathic_arrow_out􀆄 copy􀐅􀋲

Loading...