Vídeo da música

Trend Full Audio | PBX 1 | Sidhu Moose Wala | Snappy | Latest Punjabi Songs 2018
Assista ao videoclipe da música {trackName} de {artistName}

Apresentado no

Créditos

PERFORMING ARTISTS
Sidhu Moose Wala
Sidhu Moose Wala
Vocals
COMPOSITION & LYRICS
Sidhu Moose Wala
Sidhu Moose Wala
Lyrics
Snappy
Snappy
Composer
PRODUCTION & ENGINEERING
Snappy
Snappy
Producer

Letra

Snappy! ਹੋ, ਸੁਣਿਆ ਮੈਂ fan ਬੜੀ ਹੋਈ ਫਿਰਦੀ ਲੱਬੇ ਮੇਰਾ ਨਾਮ ਸਿਰਨਾਵਾਂ ਨਖਰੋ ਅਥਰੇ ਇਹ ਹੁੰਦੇ ਕਦੇ ਹੱਥ ਆਉਂਦੇ ਨਾ ਜੱਟ ਜਾਤ ਅਤੇ ਦੂਜਾ ਪਰਛਾਵਾਂ ਨਖਰੋ ਅੱਤ ਕੀਨੂੰ ਕਹਿੰਦੇ ਜਿਥੇ ਜਾਕੇ ਪੁੱਛੇਗੀ ਅੱਤ ਕੀਨੂੰ ਕਹਿੰਦੇ ਜਿਥੇ ਜਾਕੇ ਪੁੱਛੇਗੀ ਨਾਮ ਸਾਡਾ ਹੋਊ recommend ਬੱਲੀਏ (ਨਾਮ ਸਾਡਾ ਹੋਊ recommend ਬੱਲੀਏ) ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ ਸ਼ਕਲੋਂ ਤਾ ਸਾਡਾ ਰੰਗ ਰੂਪ ਖਾਸ ਨਾ ਤਾਂ ਵੀ ਅੱਲੜਾਂ ਦੇ ਸੀਂਨੇ ਜਾਵਾਂ ਜਚ ਬੱਲੀਏ ਸਿੱਧਾ ਸਾਧਾਂ ਸਾਉ ਤੇ ਸ਼ਰੀਫ ਮੁੱਢ ਤੋਂ ਸ਼ੋਂਕ ਦਿੰਦੇ ਵੈਲਪੁਣੇ ਵਾਲਾ touch ਬੱਲੀਏ Barrel 'ਚ ਰੌਂਦ ਪੈਂਦਾ ਸੂਰੀ ਚਮ ਦਾ Barrel 'ਚ ਰੌਂਦ ਪੈਂਦਾ ਸੂਰੀ ਚਮ ਦਾ ਹੋ ਨਰਕਾਂ ਨੂੰ ਕਰੇ ਵੈਰੀ send ਬੱਲੀਏ (ਨਰਕਾਂ ਨੂੰ ਕਰੇ ਵੈਰੀ send ਬੱਲੀਏ) ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ ਜੱਟ ਕੈਂਦਿਆਂ ਕਹਾਂਦਿਆਂ ਦੀ range ਵਿਚ ਨਾ Thinking'an ਨੇ high ਨਈਓਂ low ਰੱਖੀਆਂ PBX 1 number ਇੱਕ ਮਿੱਠੀਏ India, Canada Range'an ਦੋ ਰੱਖੀਆਂ ਸਾਡਾ ਇੱਕ-ਇੱਕ ਮਿੰਟ ਨੋਟਾਂ ਵਿਚ ਵਿਕਦਾ ਇੱਕ-ਇੱਕ ਮਿੰਟ ਨੋਟਾਂ ਵਿਚ ਵਿਕਦਾ ਕੀਤਾ ਨਾਰਾਂ ਉੱਤੇ time ਨੀ spend ਬੱਲੀਏ (ਕੀਤਾ ਨਾਰਾਂ ਉੱਤੇ time ਨੀ spend ਬੱਲੀਏ) ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ ਓ, ਦਿਨਾਂ ਵਿਚ ਕੀਤੀ ਆ ਤਬਾਹੀ ਮਿੱਠੀਏ ਮੁੰਡਾ reason ਐ news channel'an ਦੇ ਸ਼ੌਰ ਦਾ ਦੁਨੀਆਂ ਤਾ ਕਹਿੰਦੀ, "ਸਿੱਧੂ ਮੂਸੇ ਵਾਲਾ" ਨੀ ਪਿੰਡ ਕਹਿੰਦਾ, "ਪੋਤਾ ਜਸਵੰਤ ਕੌਰ ਦਾ" ਪਿੰਡ entry ਤੇ ਕੱਠ ਹੋਇਆ ਮੇਲੇ ਵਾਂਗਰਾਂ Entry ਤੇ ਕੱਠ ਹੋਇਆ ਮੇਲੇ ਵਾਂਗਰਾਂ ਕੀਤੀ ਫੋਕੀ hype ਨਇਯੋ pretend ਬੱਲੀਏ (ਫੋਕੀ hype ਨਇਯੋ pretend) ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ ਹੋ, ਜਿਵੇਂ-ਜਿਵੇਂ ਤੁਰਾ ਲੋਕ follow ਕਰਦੇ ਗੱਬਰੂ ਨੂੰ ਕਹਿੰਦੇ ਆ trend ਬੱਲੀਏ Snappy!
Writer(s): Snappy, Sidhu Moosewala Lyrics powered by www.musixmatch.com
instagramSharePathic_arrow_out