Letra

ਮੇਰੇ ਹਾਣੀਆਂ ਲੈ ਜਾ ਸਾਰੀਆਂ ਆਕੇ ਸਾਹ ਮੇਰੀਆਂ ਲੱਖ ਤੇਰੀਆਂ ਮਹਿਰਬਾਣੀਆਂ ਸੁਨ ਲੈ ਜਿੰਦ ਜਾਣੀਆਂ ਮਿਰਜ਼ਾਏ ਇਸ਼ਕ-ਏ-ਰਹਿਮ ਆਏ (ਹੋ) ਮਿਰਜ਼ਾਏ ਇਸ਼ਕ-ਏ-ਰਹਿਮ ਮਿਰਜ਼ਾਏ ਇਸ਼ਕ-ਏ-ਰਹਿਮ ਆਏ (ਹੋ) ਮਿਰਜ਼ਾਏ ਇਸ਼ਕ-ਏ-ਰਹਿਮ अब रहा न एक फ़र्क क्या ज़मीं है क्या फ़लक रात क्या, दिन है क्या मेरे दिल की राह पर तू बिछा है दूर तक हर जगह तू मिला ਰੱਬ ਮੇਰੇ ਨਾ' ਆਵੇ ਦੂਰੀਆਂ ਚਾਹੇ ਕੱਢ ਲੈ ਤੂੰ ਜਾਂ ਮੇਰੇ ਹਾਣੀਆਂ ਲੇ ਜਾ ਸਾਰੀਆਂ ਆਕੇ ਸਾਹ ਮੇਰੀਆਂ ਮਿਰਜ਼ਾਏ ਇਸ਼ਕ-ਏ-ਰਹਿਮ ਆਏ (ਹੋ) ਮਿਰਜ਼ਾਏ ਇਸ਼ਕ-ਏ-ਰਹਿਮ ਮਿਰਜ਼ਾਏ ਇਸ਼ਕ-ਏ-ਰਹਿਮ ਆਏ (ਹੋ) ਮਿਰਜ਼ਾਏ ਇਸ਼ਕ-ਏ-ਰਹਿਮ तू हुआ जो हमसफर अब चला है ये सफ़र था रुका मैं यहाँ आज सजदा कर रहा तेरे आगे मेरा सर है झुका बा-ख़ुदा ਲੱਬ 'ਤੇ ਮੇਰੇ ਨਾ ਜਾਵੇ ਤੇਰਾ ਨਾਂ है बस ये दुआ ਮੇਰੇ ਹਾਣੀਆਂ ਲੇ ਜਾ ਸਾਰੀਆਂ ਆਕੇ ਸਾਹ ਮੇਰੀਆਂ ਮਿਰਜ਼ਾਏ ਇਸ਼ਕ-ਏ-ਰਹਿਮ ਆਏ (ਹੋ) ਮਿਰਜ਼ਾਏ ਇਸ਼ਕ-ਏ-ਰਹਿਮ ਮਿਰਜ਼ਾਏ ਇਸ਼ਕ-ਏ-ਰਹਿਮ ਆਏ (ਹੋ) ਮਿਰਜ਼ਾਏ ਇਸ਼ਕ-ਏ-ਰਹਿਮ
Writer(s): Gaurav Sharma, Kunaal Vermaa Lyrics powered by www.musixmatch.com
instagramSharePathic_arrow_out