Vídeo da música

Diljit Dosanjh - Jind Mahi (MTV Unplugged) - Lyrical Video
Assista ao videoclipe da música {trackName} de {artistName}

Apresentado no

Créditos

PERFORMING ARTISTS
Diljit Dosanjh
Diljit Dosanjh
Performer
COMPOSITION & LYRICS
Sunny M.R.
Sunny M.R.
Songwriter
Gurnazar
Gurnazar
Songwriter

Letra

ਹੋ, ਦੂਰ-ਦੂਰ ਕਿਉਂ ਐ, ਸੱਜਣਾਂ? ਜ਼ਰਾ ਕੋਲ ਤੇ ਆ ਓ, ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ ਓ, ਦੂਰ-ਦੂਰ ਕਿਉਂ ਐ, ਸੱਜਣਾਂ? ਜ਼ਰਾ ਕੋਲ ਤੇ ਆ, ਹਾਏ ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ ਹੋ, ਜਿੰਦ ਮਾਹੀ, ਆਜਾ ਵੇ ਹੋ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਹੋ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਉਸ ਨੂੰ ਬੁਝਾ ਜਾ ਵੇ ਓ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ? ਓ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ ਓ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ? ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ ਮੈਂ ਖਾਲੀ ਤਨਹਾ ਰੂਹ ਤੇਰੇ ਵਿੱਚ ਵੇ ਓ, ਨਾ ਤੜਪਾ, ਸੱਜਣਾਂ ਮੁਝਮੇਂ ਸਮਾ ਜਾ ਵੇ ਹੋ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਓ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਉਸ ਨੂੰ ਬੁਝਾ ਜਾ ਵੇ
Writer(s): Writer Unknown, Rajinder Rai Lyrics powered by www.musixmatch.com
instagramSharePathic_arrow_out