Vídeo da música

Baddlan De Kaalje - Amrinder Gill | Nimrat Khaira | Bunty Bains |Dr Zeus |Simi Chahal-Chal Mera Putt
Assista ao videoclipe da música {trackName} de {artistName}

Créditos

PERFORMING ARTISTS
Amrinder Gill
Amrinder Gill
Vocals
Nimrat Khaira
Nimrat Khaira
Vocals
COMPOSITION & LYRICS
Bunty Bains
Bunty Bains
Songwriter
PRODUCTION & ENGINEERING
Dr Zeus
Dr Zeus
Producer

Letra

ਮੇਰੀ ਤਾਂ ਸ਼ੋਕੀਨਾ ਬਸ ਇੱਕੋ-ਇੱਕ ਹਿੰਡ ਵੇ ਹੋਵੇ ਮੇਰੇ ਸਹੁਰਿਆਂ ਦਾ ਜਿਹੜਾ ਤੇਰਾ ਪਿੰਡ ਵੇ ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ ਜਦੋਂ ਵਾਜੇ ਮੈਂ ਵਜਾ ਕੇ ਲੈ ਗਿਆ ਨੀ ਬਾਦਲਾਂ ਦੇ ਕਾਲਜੇ 'ਚ ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ ਮਹੀਨੇ ਵਿੱਚ ਇੰਤਜਾਮ ਕੀਤਾ ਹੋਣਾ ਜੰਞ ਦਾ ਓ, ਸਮਾਂ ਡੋਲੀ ਤੋਰਨੇ ਦਾ ਪੂਰਾ ਸਵਾ ਪੰਜ ਦਾ (ਸਮਾਂ ਡੋਲੀ ਤੋਰਨੇ ਦਾ ਪੂਰਾ ਸਵਾ ਪੰਜ ਦਾ) ਮਹੀਨੇ ਵਿੱਚ ਇੰਤਜਾਮ ਕੀਤਾ ਹੋਣਾ ਜੰਞ ਦਾ ਸਮਾਂ ਡੋਲੀ ਤੋਰਨ ਨੀ ਪੂਰਾ ਸਵਾ ਪੰਜ ਦਾ ਮਾਪੇ ਗਲ਼ ਲੱਗ-ਲੱਗ ਮੇਰੇ ਰੋਣਗੇ ਗਲ਼ ਲੱਗ-ਲੱਗ ਮੇਰੇ ਰੋਣਗੇ ਮਾਪੇ ਗਲ਼ ਲੱਗ-ਲੱਗ ਮੇਰੇ ਰੋਣਗੇ ਜਦ ਪੈਰੀ ਹੱਥ ਲਾ ਕੇ ਲੈ ਗਿਆ ਨੀ ਬਾਦਲਾਂ ਦੇ ਕਾਲਜੇ 'ਚ ਬਾਦਲਾਂ ਦੇ ਕਾਲਜੇ 'ਚ ਅੱਗ ਲੱਗ ਜਾਊ ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ ਦੇ ਕਾਲਜੇ ਚ ਅੱਗ ਲੱਗਜੂ ਵੇ ਜਦੋਂ ਸੌਣ ਦੀ ਝੜੀ 'ਚ ਮੈਨੂੰ ਵਿਆਹ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ ਕਣਕ ਬੰਨਾ ਤੂੰ ਮੇਰਾ ਮਾਹੀ Sangrur ਦਾ ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ (ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ) ਕਣਕ ਬੰਨਾ ਤੂੰ ਮੇਰਾ ਮਾਹੀ Sangrur ਦਾ ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ ਤੈਨੂੰ bains bains ਕਹਿੰਦੀ ਨੇ ਨੀ ਥੱਕਣਾ ਵੇ Bains bains ਕਹਿੰਦੀ ਨੇ ਨੀ ਥੱਕਣਾ ਵੇ ਤੈਨੂੰ bains bains ਕਹਿੰਦੀ ਨੇ ਨਾ ਥੱਕਣਾ ਵੇ ਵੇ ਜਦੋਂ ਗੋਤ ਬਦਲਾ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ ਵੇ ਜਦੋਂ ਸੌਣ ਦੀ ਝੜੀ 'ਚ ਮੈਨੂੰ ਵਿਆਹ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ ਅੱਗ ਲੱਗਜੂ ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ ਬਾਦਲਾਂ ਦੇ ਕਾਲਜੇ 'ਚ
Writer(s): Dr Zeus Lyrics powered by www.musixmatch.com
instagramSharePathic_arrow_out