Letra

ਅਥੜੇ ਦੇ ਕਡੀ ਏ ਟੌਰ ਬੱਲੀਏ ਕਰਿ ਗੌਰ ਬੱਲੀਏ ਮਿਤਰਾ ਦੀ ਗੱਲ ਦਾ ਪੱਕੇ ਹੀ ਮੋਹਾਲੀ ਵਾਲੇ ਹੁੰਦੇ route ਨੀ ਸਾਨੂ ਪੂਰੀ shoot ਨੀ Police ਨਾ ਖਲ ਦੀ ਓਥੋਂ ਸਸਤੀ ਏ ਦਾਰੂ ਸ਼ੈਹਰ ਚੰਡੀਗਢ ਦੀ ਸਾਡੀ ਜਾਂਦੀ ਲੜਦੀ ਅੱਖ ਬਨਗੀਂ radar ਨੀ ਅੱਖ ਬਨਗੀ radar ਨੀ ਓ ਚਮਕਦੇ rim top ਦੀਆਂ ਗੱਡੀਆਂ ਤਕ ਦੀਆਂ ਨਡੀਆਂ ਵਿੱਚ ਬੈਠਾ ਯਾਰ ਨੀ ਹੱਥਾਂ ਵਿੱਚ ਕੱਚ ਦੇ glass ਬੱਲੀਏ ਬੰਦੇ ਖਾਸ ਬੱਲੀਏ ਵੈਰੀ ਖਾਂਦੇ ਖਾਰ ਨੀ ਸਾਰੇ ਮੁੰਡੇਆ ਚ ਵੈਰ ਉਤੋਂ ਕੈਨਦੇ ਰਾਜਾ ਪੀਆਰ ਕਿਉ ਪਾਏ ਮੈਤਹੂ ਰੋਟੀ ਲੈ ਲੈ ਵੈਰੀ ਮੇਰਾ ਖਾਰ ਕਿਉ ਖਾਏ ਲੈਣ ਤੇ ਆਏ ਤੇ ਲੈਂਦੇ ਵਾਰੀ ਕੱਖ ਨੀ ਛੱਡ ਦਾ ਜਾਂ ਵੀ ਹਾਜੀਰ ਜਦੋਂ ਰਾਜਾ ਦੇਣ ਤੇ ਆਯਾ ਪਿੰਡਾਂ ਦੇ ਮੰਦੇ cali ਘੁਮਾਣ ਨੀ ਆਏ ਵੇ ਆਪਾਂ ਸਚਿ ਮੁਚੀ ਦੇ ਇੱਥੇ ਡੇਰੇ ਬਣਾਏ ਨਾਲ ਮੁੰਡੇ ਜੇਹੜੇ ਨਾਲ ਮੇਰੇ ਪਿੰਡਾਂ ਚ ਪਾ ਕੇ ਫਿਰ hoodi california ਚ ਫਿਰਨ ਕੁਰਤੇ ਪਾਏ Bank account, Relex ਗੱਲ ਜੇ ਕੈਨਦੇ ਨਾਲ ਮੇਰੇ ਗਗਨ ਆਪਾਂ ਗੱਡੀ g-wagon ਤੇਰੀ ਪਾ ਤੀ navigation Ready ਹੋ ਜਾਂ we go pick you Cousin ਮੈ ਕੇਹਾ lets go ਅਨਾਰਕਲੀ ਸੂਟ ਨੀ ਤੂ ਪਾਈ ਫਿਰਦੀ ਪਿੱਛੇ ਲਾਇ ਫਿਰਦੀ ਬਿੱਲੋ ਸਾਰਾ town ਨੀ ਸੂਰਮਾ ਤਾ ਬਣ ਗਯਾ ਸੱਪ ਬੱਲੀਏ ਕੰਮ Up ਬੱਲੀਏ ਰੰਗ ਏ brown ਨੀ (ਰੰਗ ਏ Brown ਨੀ) ਅਨਾਰਕਲੀ ਸੂਟ ਨੀ ਤੂ ਪਾਈ ਫਿਰਦੀ ਪਿੱਛੇ ਲਾਇ ਫਿਰਦੀ ਬਿੱਲੋ ਸਾਰਾ town ਨੀ ਸੂਰਮਾ ਤਾਂ ਬਣ ਗਯਾ ਸੱਪ ਬੱਲੀਏ Kam Up ਬੱਲੀਏ ਰੰਗ ਏ Brown ਨੀ ਜੱਟ ਦੇ ਮੁੰਡੇਆ ਤੂ ਰਹ ਬਚ ਕੇ ਨਾ ਕੋਲੋਂ ਲੰਘ ਹੱਸ ਕੇ ਲੱਬਦੇ ਸ਼ਿਕਾਰ ਨੀ ਲੱਬਦੇ ਸ਼ਿਕਾਰ ਨੀ ਓਹ ਚਮਕਦੇ rim top ਦੀਆਂ ਗੱਡੀਆਂ ਤਕ ਦੀਆਂ ਨਡੀਆਂ ਵਿੱਚ ਬੈਠਾ ਯਾਰ ਨੀ ਹੱਥਾਂ ਵਿੱਚ ਕੱਚ ਦੇ glass ਬੱਲੀਏ ਬਣਦੇ ਖਾਸ ਬੱਲੀਏ ਵੈਰੀ ਖਾਂਦੇ ਖਾਰ ਨੀ ਮੁੱਕ ਦੀ ਏ ਥੱਲੇ range ਕਾਲੀ ਬੱਲੀਏ ਕਿਲੇ 40 ਬੱਲੀਏ ਜੱਟ ਕਿਥੋਂ ਦੱਬਦੇ ਕੁਰਤੇ ਚ ਪੈਂਦੇ ਵਟ ਨੀ ਥੋੜਾ ਪਿੱਛੇ ਹਾਟ ਨੀ ਘੋੜੇ ਨਾਲ ਡੱਬ ਦੇ ਮੁੱਕ ਦੀ ਏ ਥੱਲੇ range ਕਾਲੀ ਬੱਲੀਏ ਕਿਲੇ 40 ਬੱਲੀਏ ਜੱਟ ਕਿਥੋਂ ਦੱਬਦੇ ਕੁਰਤੇ ਚ ਪੈਂਦੇ ਵਾਟ ਨੀ ਥੋੜਾ ਪਿੱਛੇ ਹਾਟ ਨੀ ਘੋੜੇ ਨਾਲ ਦੱਬਦੇ Gill ਤਲਵਾਰੇ ਬਣਦੇ ਅੱਖਾਂ ਨਾਲ ਠਾਰੇ t ਰੱਖੇ ਯਾਰ ਚਾਰ ਨੀ ਓ ਚਮਕਦੇ rim top ਦੀਆਂ ਗੱਡੀਆਂ ਤਕ ਦੀਆਂ ਨਦੀਆਂ ਵਿੱਚ ਬੈਠੇ ਯਾਰ ਨੀ ਹੱਥਾਂ ਵਿੱਚ ਕੱਚ ਦੇ glass ਬੱਲੀਏ ਬਣਦੇ ਖਾਸ ਬੱਲੀਏ ਵੈਰੀ ਖਾਂਦੇ ਖਾਰ ਨੀ
Writer(s): Randy J, Narender Singh Lyrics powered by www.musixmatch.com
instagramSharePathic_arrow_out