Músicas mais populares de In the Box
Créditos
PERFORMING ARTISTS
In the Box
Performer
Farhan Saeed
Lead Vocals
Saad Sultan
Performer
COMPOSITION & LYRICS
Saad Sultan
Songwriter
PRODUCTION & ENGINEERING
Saad Sultan
Producer
Letra
ਚੱਲ ਬੱਲੀਏ ਓਥੇ ਚੱਲੀਏ, ਜਿੱਥੇ ਹੋਰ ਨਾ ਕੋਈ ਹੋਵੇ
ਸਾਨੂੰ ਵੇਖ ਕੇ ਕੋਈ ਹੱਸੇ, ਨਾ ਸਾਨੂੰ ਵੇਖ ਕੇ ਰੋਏ
ਚੱਲ ਬੱਲੀਏ ਓਥੇ ਚੱਲੀਏ, ਜਿੱਥੇ ਹੋਰ ਨਾ ਕੋਈ ਹੋਵੇ
ਸਾਨੂੰ ਵੇਖ ਕੇ ਕੋਈ ਹੱਸੇ, ਨਾ ਸਾਨੂੰ ਵੇਖ ਕੇ ਰੋਏ
ਬੱਲੀਏ, ਚੱਲ ਓਥੇ ਚੱਲੀਏ
ਬੱਲੀਏ, ਚੱਲ ਓਥੇ
ਬੱਲੀਏ, ਚੱਲ ਓਥੇ ਚੱਲੀਏ
ਬੱਲੀਏ, ਚੱਲ ਓਥੇ
ਹੋਵੇ ਡਰ ਨਾ ਫਿਕਰ, ਜੱਗ ਤੋਂ ਬੇਖ਼ਬਰ
ਇਕੱਠੇ ਰਹੀਏ ਸਦਾ
ਹੋ, ਕੋਈ ਲੜਦਾ ਨਾ ਹੋ, ਕੋਈ ਮਰਦਾ ਨਾ ਹੋ
ਹੋਵੇ ਇੰਝ ਦੀ ਕੋਈ ਥਾਂ
ਜਿੱਥੇ ਚਾਰੇ ਪਾਸੇ ਖੁਸ਼ੀ ਦਾ ਸਮਾਂ ਹੋ
ਆਜਾ ਚੱਲੀਏ ਵਹਾਂ
ਬੱਲੀਏ, ਚੱਲ ਓਥੇ ਚੱਲੀਏ
ਬੱਲੀਏ, ਚੱਲ ਓਥੇ
ਬੱਲੀਏ, ਚੱਲ ਓਥੇ ਚੱਲੀਏ
ਬੱਲੀਏ, ਚੱਲ ਓਥੇ
ਜਿੱਥੇ ਹਸਰਤ ਕੋਈ ਵੀ ਨਾ ਬਾਕੀ ਰਵੇ
ਚਾਹੀਏ ਜੋ ਵੀ ਮਿਲੇ
ਹਾਂ, ਜਿੱਥੇ ਦਿਨ ਵੀ ਕਦੀ ਨਾ ਡੱਲਦਾ ਹੋਵੇ
ਚੰਨ ਵੀ ਨਾ ਸੋਂਵੇ
ਜਿੱਥੇ ਜੱਗ ਦੇਵੇ ਜੰਨਤ ਦਾ ਗੁਮਾਨ ਹੋ
ਆਜਾ ਚੱਲੀਏ ਵਹਾਂ
ਚੱਲ ਬੱਲੀਏ ਓਥੇ ਚੱਲੀਏ, ਜਿੱਥੇ ਹੋਰ ਨਾ ਕੋਈ ਹੋਵੇ
ਸਾਨੂੰ ਵੇਖ ਕੇ ਕੋਈ ਹੱਸੇ, ਨਾ ਸਾਨੂੰ ਵੇਖ ਕੇ ਰੋਏ
ਬੱਲੀਏ, ਚੱਲ ਓਥੇ ਚੱਲੀਏ (ਹੋ...)
ਬੱਲੀਏ, ਚੱਲ ਓਥੇ
ਬੱਲੀਏ, ਚੱਲ ਓਥੇ ਚੱਲੀਏ (ਹੋ...)
ਬੱਲੀਏ, ਚੱਲ ਓਥੇ
Writer(s): Saad Sultan
Lyrics powered by www.musixmatch.com