Letra

ਮਾਹੀ, ਲੈ ਜਾ ਤੂੰ ਮੈਨੂੰ ਸੰਗ ਤੇਰੇ ਨੈਨ ਤੱਕਦੇ ਹੈਂ ਰਾਹਵਾਂ ਤੇਰੇ ਜੇ ਹੱਥਾਂ 'ਚ ਲਕੀਰਾਂ ਨਾ ਤੇਰੀ ਰੱਬ ਕੱਢ ਲੈਵੇ ਜਾਣ ਮੇਰੀ हो, एक सपना है तू बस अपना है तू एक सपना है तू बस अपना है तू ਸਾਜਣ, ਸਾਜਣ, ਸਾਜਣ ਵੇ ਮੇਰੇ ਰਾਂਝਣ, ਰਾਂਝਣ, ਰਾਂਝਣ ਵੇ ਸਾਜਣ, ਸਾਜਣ, ਸਾਜਣ ਵੇ ਮੇਰੇ ਰਾਂਝਣ, ਰਾਂਝਣ, ਰਾਂਝਣ ਵੇ आँखों को मीचे-मीचे चलूँ तेरे पीछे-पीछे ਲਗਦੀ ਹੈ ਸੋਹਣੀ ਤੇਰੀ ਰੂਹਦਾਰੀਆਂ ਨਹੀਂ ਰਹਿਣਾ ਦੂਰ-ਦੂਰ, ਤੱਕ ਨਾ ਯੂੰ ਘੂਰ-ਘੂਰ ਤੇਰੇ ਸੰਗ ਬੀਤੇਂ ਮੇਰੀ ਉਮਰ ਸਾਰੀਆਂ ਰੁੱਸਿਆ ਨਾ ਕਰ ਤੂੰ मेरी साँसों में है तू ਹੋ, ਰੁੱਸਿਆ ਨਾ ਕਰ ਤੂੰ मेरी साँसों में है तू ਸਾਜਣ, ਸਾਜਣ, ਸਾਜਣ ਵੇ ਮੇਰੇ ਰਾਂਝਣ, ਰਾਂਝਣ, ਰਾਂਝਣ ਵੇ ਸਾਜਣ, ਸਾਜਣ, ਸਾਜਣ ਵੇ ਮੇਰੇ ਰਾਂਝਣ, ਰਾਂਝਣ, ਰਾਂਝਣ ਵੇ
Writer(s): Aniket Shukla, Prateek Gandhi Lyrics powered by www.musixmatch.com
instagramSharePathic_arrow_out