Letra

Snappy ਅੱਖਾਂ ਵਿੱਚ ਪਾ ਕੇ ਸੁਰਮਾ ਕਾਲ਼ਾ ਨੀ ਓ, ਮੇਰਾ ਪਿੱਛਾ ਕਰਦੀ ਬਾਹਲ਼ਾ ਨੀ ਅੱਖਾਂ ਵਿੱਚ ਪਾ ਕੇ ਸੁਰਮਾ ਕਾਲ਼ਾ ਨੀ ਮੇਰਾ ਪਿੱਛਾ ਕਰਦੀ ਬਾਹਲ਼ਾ ਨੀ ਨਿੱਤ ਲੈਕੇ ਪਿੱਛੇ ਮੇਰੇ ਘੁੰਮਦੀ ਐ ਤੂੰ ਮਹਿੰਗੀਆਂ-ਮਹਿੰਗੀਆਂ car'an ਨੀ ਮੇਰੀ ਚੜ੍ਹਦੀ ਗੁੱਡੀ ਵੇਖ ਕੇ ਕਿਉਂ ਕੱਟਣ ਨੂੰ ਫਿਰਦੀ ਐ? ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ... ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ ਕੱਲ ਲੈਕੇ ਗੱਡੀ ਕਾਲ਼ੀ ਨੀ ਤੂੰ ਮੇਰੇ ਪਿੱਛੇ ਕੁੜੀਏ ਲਾ ਲਈ ਨੀ ਕੱਲ ਲੈਕੇ ਗੱਡੀ ਕਾਲ਼ੀ ਨੀ ਤੂੰ ਪਿੱਛੇ ਮੇਰੇ ਲਾ ਲਈ ਨੀ ਮੈਂ ਸੁਣਿਆ ਮੇਰੇ ਨਾਮ ਵਾਲ਼ੀ ਤੂੰ ਗਾਨੀ ਗਲ਼ ਵਿੱਚ ਪਾ ਲਈ ਨੀ ਮੁੰਡਾ ਹੀਰੇ ਵਰਗਾ ਤੂੰ ਕੋਲ ਰਖਣ ਨੂੰ ਫਿਰਦੀ ਐ ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ... (ਹਾਂ) ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ ਲੰਡਨ ਦੀ ਤੂੰ cream, ਕੁੜੇ (ਲੰਡਨ ਦੀ ਤੂੰ cream, ਕੁੜੇ) ਮੁੰਡਾ Bollywood ਦਾ scene, ਕੁੜੇ (ਮੁੰਡਾ Bollywood ਦਾ scene, ਕੁੜੇ) ਲੰਡਨ ਦੀ ਤੂੰ cream, ਕੁੜੇ ਮੁੰਡਾ Bollywood ਦਾ scene, ਕੁੜੇ Manak ਦੇ ਅੱਗੇ ਘੁੰਮਦੀ ਐ ਤੂੰ ਬਣਕੇ ਬੜੀ ਹਸੀਨ, ਕੁੜੇ ਕਿਉਂ ਛੋਟੀ ਉਮਰੇ ਪਾਪ ਵੱਡਾ ਖੱਟਣ ਨੂੰ ਫਿਰਦੀ ਐ? ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ (ਹਾਂ) ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ ਪੁੱਤ ਜੱਟ ਦਾ ਹੋਇਆ ਜਵਾਨ, ਕੁੜੀ ਪੱਟਣ ਨੂੰ ਫਿਰਦੀ ਐ
Writer(s): Snappy, Jass Manak Lyrics powered by www.musixmatch.com
instagramSharePathic_arrow_out