Músicas mais populares de Nawab
Músicas semelhantes
Créditos
INTERPRETAÇÃO
Nawab Aarzoo
Elenco
COMPOSIÇÃO E LETRA
Starboy Music X
Composição
Hazi Navi
Letra
Letra
Nawab
Oh, Starboy
(Hey!)
ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ
"ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ
ਤੂੰਮ ਬੇਚੈਨੀਆਂ ਵਿਚ ਲੰਘੇ ਆ ਦਿਨ
ਇਕ-ਇਕ ਪਲ ਕਿਵੇ ਕੱਟਾਂ ਤੇਰੇ ਬਿਨ?
ਦੇਖਾ ਨਾ ਜੋ ਤੈਨੂ, ਮੇਰੇ ਸਾਹ ਰੁਕਦੇ
ਤੈਨੂ ਭੂਲਨਾ ਏ, baby, ਨਾਮੁਮਕਿਨ
ਅੱਖੀਆਂ ਦੇਨਾਲ਼ੀ ਵਿਚ ਸੂਰਮਾ ਬਾਰੂਦ ਨੀ
ਜਿਹਿਨੂ ਤੱਕ ਲੈਂਦੀ ਓਹਦਾ ਮੀਟਦਾ ਵਜੂਦ ਨੀ
ਆਪਣਾ ਬਣਾ ਲੇ ਨੀ, ਸੀਨੇ ਨਾਲ ਲਾਣੇ ਨੀ
ਜਾਈ ਨਾ ਤੂੰ, ਜਾਈ ਨਾ ਤੂੰ, ਮੈਨੂੰ ਆ ਛੱਡ ਕੇ
ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ
"ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ
(ਦਿਲ ਮੇਰਾ, ਦਿਲ ਮੇਰਾ)
ਕਰ-ਕਰ ਤੇਰੀਆਂ ਤਰੀਫਾਂ ਨਹੀਂ ਥੱਕਦਾ
ਇਕ-ਇਕ ਨਖ਼ਰਾ ਏ ਤੇਰਾ ਲੱਖ-ਲੱਖ ਦਾ
Casanova ਗੱਬਰੂ ਦੀ fan ਲੱਖਾਂ ਕੁੜੀਆਂ
ਪਰ ਹੋਈਆਂ ਫਿਰ fan ਤੇਰਾ, ਪੁੱਤ ਜੱਟ ਦਾ
ਇਕ ਵਾਰੀ ਮੁੰਡੇ ਉੱਤੇ ਕਰ ਲੇ ਯਕੀਨ ਨੀ
ਰਖੂਗਾ ਬਣਾ ਕੇ ਤੈਨੂ ਦਿਲ ਦੀ queen ਨੀ
ਲਗਦੀ Shakira ਤੂੰ, Kohinoor ਹੀਰਾ ਤੂੰ
ਪਿਆਰ ਕੋਣ ਕਰੂੰ ਤੈਨੂ, ਮੇਰੇ ਤੇ ਵੱਧ ਕੇ? (Hey!)
ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ
"ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ
ਕਰਨਾ ਆ ਤੈਨੂ ਮੈਂ date, ਕੁਡੀਏ
ਕਰਤਾ ਤੂੰ ਮੁੰਡਾ checkmate, ਕੁਡੀਏ
ਜਿੰਨੇ ਵੀ friend ਜਯੋਂ ਵਿਚ ਤੇਰੇ ਨੀ
ਓਹਨਾ ਮੁੰਡੇਆਂ ਤੋਂ ਹੋ ਗਈ hate, ਕੁਡੀਏ
ਤੇਰੇ ਨਾਲ life ਸੋਚੀ ਬੈਠਾ live-long ਨੀ
ਤੇਰੇ ਲਯੀ right, ਬਾਕੀ ਸਾਰਿਆਂ ਲਯੀ wrong ਨੀ
ਹਾਜ਼ੀ ਨਵੀ ਪੁਛਹਦਾ, ਨਾਪ ਤੇਰੇ ਗੁੱਟ ਦਾ
ਦੇਣੇ ਤੈਨੂ, ਦੇਣੇ ਤੈਨੂ pandora ਲੱਖ ਦੇ
ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ
"ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ
ਦਿਲ ਮੇਰਾ, ਦਿਲ ਮੇਰਾ ਖੋਇਆ ਜੇ ਰਿਹੰਦਾ
"ਹੋਜਾ ਮੇਰੀ, ਹੋਜਾ ਮੇਰੀ," ਏਹੀ ਏ ਕਿਹੰਦੈ
ਲੱਕ ਦੇ ਹੁਲਾਰੇ ਨੀ, ਅੱਖ ਦੇ ਇਸ਼ਾਰੇ ਨੀ
ਜਾਨ ਮੇਰੀ, ਜਾਨ ਮੇਰੀ, ਲੈ ਗਏ ਨੀ ਕੱਢ ਕੇ
Writer(s): Inconnu Compositeur Auteur, Sahil Bawa
Lyrics powered by www.musixmatch.com