Letra

Diljit Dosanjh ਓ, ਘਰੇ ਕਿਹੜਾ ਨਾਂ ਮੇਰਾ ਲੈ, ਜੱਟੀਏ ਪਤਾ ਲੱਗ ਜੁਗਾ ਯਾਰ ਕਿਹੜੀ 'ਸ਼ੈ, ਜੱਟੀਏ ਹੋ, ਡਰ ਨਾ ਰਕਾਨੇ ਅੱਖ ਲਾਲ ਜੱਟ ਦੀ ਥੋੜ੍ਹਾ-ਥੋੜ੍ਹਾ ਨੇੜੇ ਹੋਕੇ ਬਹਿ, ਜੱਟੀਏ ਰੌਲੇ ਗੋਲੇ ਦੇਖ-ਦੇਖ ਵੱਡੇ ਹੋਏ ਆਂ ਸਾਲ ਪਹਿਲਾਂ ਦੇਖਿਆ ਗੁਲਾਬ, ਬੱਲੀਏ ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ ਮੂਡ ਮੇਰਾ ਕਰਦੀ ਖਰਾਬ, ਬੱਲੀਏ ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ ਮੂਡ ਮੇਰਾ ਕਰਦੀ ਖਰਾਬ, ਬੱਲੀਏ ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ ਖੜ੍ਹੇ ਪੈਰ ਚੀਜ ਉਹ achieve ਕਰਦੇ ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ ਕਿਸ਼ਤਾਂ 'ਚ ਜੱਟ ਨੀ believe ਕਰਦੇ ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ ਖੜ੍ਹੇ ਪੈਰ ਚੀਜ ਉਹ achieve ਕਰਦੇ ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ ਕਿਸ਼ਤਾਂ 'ਚ ਜੱਟ ਨੀ believe ਕਰਦੇ ਜਾਨ ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ ਪਾਣੀ ਵਰਗਾ ਹੀ ਰੱਖੀਆ ਹਿਸਾਬ, ਬੱਲੀਏ ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ ਮੂਡ ਮੇਰਾ ਕਰਦੀ ਖਰਾਬ, ਬੱਲੀਏ ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ ਓ, ਵੈਲੀਆਂ ਦੇ ਪਿਆਰ ਦਾ style ਵੱਖਰਾ ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ Gate ਬੰਗਲੇ ਦਾ ਖੁੱਲਦਾ remote ਨਾਲ ਨੀ ਵਿੱਚ Jaguar ਸਣੇ car'an ੬ ਹੋਣੀਆਂ ਓ, ਵੈਲੀਆਂ ਦੇ ਪਿਆਰ ਦਾ style ਵੱਖਰਾ ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ Gate ਬੰਗਲੇ ਦਾ ਖੁੱਲਦਾ remote ਨਾਲ ਨੀ ਵਿੱਚ Jaguar ਸਣੇ car'an ੬ ਹੋਣੀਆਂ ਜਿੱਥੇ ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ ਅਸੀਂ ਮਿੱਤਰਾਂ ਨੇ ਪੜ੍ਹੀ ਏ ਕਿਤਾਬ, ਬੱਲੀਏ (ਓ, ਨਜ਼ਾਰੇ ਹੀ ਆ ਗਏ ਯਾਰ) ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ ਮੂਡ ਮੇਰਾ ਕਰਦੀ ਖਰਾਬ, ਬੱਲੀਏ ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ ਮੂਡ ਮੇਰਾ ਕਰਦੀ ਖਰਾਬ, ਬੱਲੀਏ ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ What's up! ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ ਓਦੋਂ ਬੜਾ ਹੁੰਦਾ ਹੈ proud ਬਾਪੂ ਨੂੰ ਬੜਾ ਓਦੋਂ ਹੁੰਦਾ ਹੈ proud ਬਾਪੂ ਨੂੰ ਲੋਕੀ ਪੁੱਤ ਨੂੰ ਵੀ ਕਹਿੰਦੇ Maan Saab, ਬੱਲੀਏ ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ ਮੂਡ ਮੇਰਾ ਕਰਦੀ ਖਰਾਬ, ਬੱਲੀਏ ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ ਮੂਡ ਮੇਰਾ ਕਰਦੀ ਖਰਾਬ, ਬੱਲੀਏ ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
Writer(s): Amrit Maan, Ikwinder Sahota Lyrics powered by www.musixmatch.com
instagramSharePathic_arrow_out