Vídeo da música

Sidhu Moose Wala New Song - My Block | New Punjabi Song 2022 | Saga Music | Sade Pind Balliye
Assista ao videoclipe da música {trackName} de {artistName}

Créditos

PERFORMING ARTISTS
Sidhu Moose Wala
Sidhu Moose Wala
Performer
COMPOSITION & LYRICS
Sidhu Moose Wala
Sidhu Moose Wala
Lyrics
Byg Byrd
Byg Byrd
Composer

Letra

Byg Byrd on the beat Byg Byrd on the beat Byg Byrd on the beat Brown boys, baby ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ Reporter'an ਦਾ ਰਹਿੰਦਾ ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ 22' inch ਚਾੜੇ ਨੇ alloy ਤੁਰਦੇ, ਨਿਰੀ ਗਾੜੀ ਤੋਰ ਨੀ ਓ ਇਥੇ ਗਲੀਆਂ 'ਚ Range ਨਾਲ ਘੁੰਮੇ LC 4 by 4 ਨੀ ਹੋ-ਹੋ-ਹੋ-ਹੋ ਚੜ੍ਹ ਦੇ ਸਿਆਲ ਲੈ ਆਉਣੀ AMG ਮੇਰੀ ਹਿੰਡ ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ Reporter'an ਦਾ ਰਹਿੰਦਾ ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ, Bollywood ਦੇ star'an ਵਾਂਗੂ ਹੋਣ photo'an As a sign board ਦਾ ਇਹਨੇ Industry ਨੂੰ Star ਜੀਹਦਾ ਗੁੰਡਾ ਦਿੱਤਾ ਆ ਨੀ ਜੀਹਦਾ ਕੋਈ ਤੋੜ ਨਾ ਹੋ, ਕਹਿੰਦੇ ਤੇ ਕਹਾਉਂਦੇ Sidhu Moose Wale ਮੂਰੇ ਜਾਂਦੇ ਖਿਜ ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ Reporter'an ਦਾ ਰਹਿੰਦਾ ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਚੁੱਲਿਆ ਤੇ ਪਾਵੇ ਨਈਓਂ ਰੋਟੀ ਪੱਕਦੀ ਪੁੱਗਦੇ ਐ ਵੈਰ ਨੀ Imported ਆ ਸਾਰੇ ਹਿਕਾਂ ਵਿਚ ਮਾਰਦੇ ਨਾ ਦੇਸੀ ਮਾਰੇ Fire ਨੀ ਹੋ-ਹੋ-ਹੋ-ਹੋ ਬੰਦਾ ਛੱਡ ਪੰਛੀ ਏਹੇ ਤਾਰ ਲੈਂਦੇ ਆ ਵਿੱਚੋ ਪਿੰਡ ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ Reporter'an ਦਾ ਰਹਿੰਦਾ ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ ਜਿੰਨਾ ਚਿਰ ਜੱਟ ਗਊਗਾ 20 ਦੇ ਬਰਾਬਰ ਇੱਕ ਆਊਗਾ ਓ ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਓਹਦੇ ਡੂੰਗੇ ਮਸਲੇ ਓ ਗੱਡੀ ਵਿਚ ਬੰਦੇ ਓਹਦੇ ਛੇ ਬੈਂਦੇ ਆ 12 ਹੁੰਦੇ ਅਸਲੇ ਓ-ਓ-ਓ-ਓ, ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਓਹਦੇ ਡੂੰਗੇ ਮਸਲੇ ਓ ਗੱਡੀ ਵਿਚ ਬੰਦੇ ਓਹਦੇ ਛੇ ਬੈਂਦੇ ਆ 12 ਹੁੰਦੇ ਅਸਲੇ ਓ ਓਹਦੇ ਨਾਲੋਂ ਦੁਨੇ ਓਹਦੇ ਜਾਰ ਆ ਕਲੇਸੀ ਲਾਉਣ ਬਿੰਦ ਬੱਲੀਏ, ਹਾਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ Reporter'an ਦਾ ਰਹਿੰਦਾ ਆਉਣਾ ਜਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ ਓ ਥੋਡੇ ਸ਼ਹਿਰੀਆਂ ਦਾ ਰਹਿੰਦਾ ਸਦਾ ਥਾਣਾ ਲੱਗਿਆ ਨੀ ਸਾਡੇ ਪਿੰਡ, ਬੱਲੀਏ
Writer(s): Byg Byrd Lyrics powered by www.musixmatch.com
instagramSharePathic_arrow_out