Letra

ਦੇਸੀ Crew! ਦੇਸੀ Crew ਵੇ ਗੱਲ ਗੱਲ ਉੱਤੇ ਅੜੀ ਪੁਗਂਉਦਾ ਲਗਦਾ ਮਾਨਸਾ ਵੱਲ ਦਾ ਹੋ ਅੱਜ ਦੀ ਘੜੀ ਤਾਂ Timepiece ਵੀ ਪੁੱਛੇ ਬਿਨਾ ਨੀ ਚਲਦਾ ਵੇ ਮਤ ਖੌਰੇ ਤੈਨੂੰ ਕਦ ਆਉਣੀ ਮੈਂ ਸੁੱਖਾਂ ਸੁੱਖਦੀ ਦੀ ਹਾਰੀ ਸੌਖੀ ਪੁਗਨੀ ਨੀ ਵੈਲੀ ਜੱਟ ਨਾਲ ਯਾਰੀ ਸੌਖੀ ਪੁਗਨੀ ਨੀ ਵੈਲੀ ਜੱਟ ਨਾਲ ਯਾਰੀ ਨੀ ਸੌਖੀ ਪੁਗਨੀ ਨੀ ਹੋ ਚੜ੍ਹੀ ਗੁੱਡੀ ਤੇਰੀ ਦੋਰ ਕਸੂਤੀ ਜਾਨਾ ਸਭਨੂੰ ਕਾਟਦਾ ਹੋ ਕੱਲਾ ਕੇਹਰਾ ਮੈਂ ਪੁੱਤ ਜੱਟ ਦਾ ਪਰ ਪੈੰਰ ਨੀ ਪਿੱਛੇ ਪੱਟਦਾ ਹੋ ਪੇਂਚਾ ਪਿਆਰ ਦਾ ਪਾ ਲਿਆ ਜੱਟ ਨੇ ਜਾ ਮਾਰਜੁ ਜਾ ਮਾਰੁ ਨੀ ਅਣਖੀ ਜੱਟ ਕੁੜੇ ਚੂਰੀ ਨਾਲ ਨਾ ਸਾਰੂ ਅਣਖੀ ਜੱਟ ਕੁੜੇ ਚੂਰੀ ਨਾਲ ਨਾ ਸਾਰੂ ਨੀ ਅਣਖੀ ਜੱਟ ਕੁੜੇ ਪੱਕੀ ਪਾਈ ਜੂ ਨੀ ਕਚੈਰੀ ਨਾਲ ਯਾਰੀ ਜੱਟ ਦੇ ਪਿਆਰ ਬਦਲੇ ਵੇ ਸਾਕਣ ਮੋੜ ਤੇ ਜੱਟਾ ਮੈ ਤੇਰੇ ਕਰਕੇ ਨਾਲ ਨਾਲ ਰੱਖ ਨਾਰ ਨੂੰ ਮੈਥੋ ਮੌਦੀ ਨੀ ਵਾਤੀਂ ਕੁੜੇ ਜਾਣੀ ਜੱਟ ਨਾ ਵਿਚਾਰ ਬਦਲੇ ਵੇ ਮੈਨੂੰ ਹਾਂ ਤਾਂ ਤੂੰ ਕਰ ਇਕ ਵਾਰੀ ਆਉਖੀ ਸੌਖੀ ਆਪੇ ਸਾਰ ਲੁ ਹੋ ਵੇਖ ਕੇ ਤੈਨੂੰ ਸਾਹ ਜੇਹਾ ਰੁਕਦਾ ਦਿਲ ਵੀ ਦੂਣਾ ਧੜਕੇ ਮਨ ਵਿਚ ਤਾਂ ਕੁੜੇ ਕੱਖ ਨੀ ਜੱਟ ਦੇ ਅੱਖ ਤੇ ਲਾਲੀ ਰੜਕੇ ਹੋ ਟੌਰ ਕੱਢੀ ਤੋ ਮਾਂ ਦੀਆਂ ਪੁੱਤਾਂ ਜਾਦਾ ਸੀ ਸਭ ਲੁੱਟਦਾ ਮੈਂ ਤੇਰੇ ਆਸ਼ਿਕਾਂ ਨੂੰ ਘਿਰ ਘਰ ਕੇ ਕੁਟਦਾ ਨੀ ਤੇਰੇ ਆਸ਼ਿਕਾਂ ਨੂੰ ਘਿਰ ਘਰ ਕੇ ਕੁਟਦਾ ਨੀ ਤੇਰੇ ਆਸ਼ਿਕਾਂ ਨੂੰ ਵੇ ਬਚ ਕੇ ਰਹੀ ਤੂੰ ਅੱਕੇ ਫਿਰਦੇ ਚੱਕ ਲੈਣਗੇ ਤੈਨੂੰ ਕੋਰਆਲਾਂ ਏ ਪੱਕਾ ਟਿਕਾਣਾ ਮੁੰਡਾ ਮਾਨਾਂ ਦਾ ਕੀਹਦੇ ਮੈਂਨੂੰ ਪੰਮਾ ਜੱਟ ਵੀ ਅੱਕਿਆ ਫਿਰਦਾ ਕਿਸੇ ਦਾ ਖੋਪੜ ਖੋਲ੍ਹੋ ਨੀ ਅੱਗ ਦੀ ਨਲ਼ ਕੁੜੇ ਬਣਾ ਬਲਾਇਆਂ ਬੋਲੋ ਨੀ ਅੱਗ ਦੀ ਨਲ਼ ਕੁੜੇ ਬਣਾ ਬਲਾਇਆਂ ਬੋਲੋ ਨੀ ਅੱਗ ਦੀ ਨਲ਼ ਕੁੜੇ ਵੇ Town ਸਾਡੇ ਵਿਚ ਚਰਚਾ ਨਿੱਤ ਹੀ ਚਲਦੀ ਰਹਿੰਦੀ ਸਭ ਜਿਹੜੀ ਉੱਚੀਂ ਉੱਡਦੀ ਆ ਗੁੱਟ ਤੇ ਜੱਟ ਦੀ ਬੈੰਅਦੀ ਵੇ ਠਾਣੇਦਾਰ ਤੈਨੂੰ ਲੈਜੋ ਫੜ ਕੇ ਫਿਰ ਨੀ ਖਾਂੜਾ ਛੋਟਦਾ ਨੀ ਜੱਟ ਦੀ ਬੁੜ੍ਹਕ ਉੱਤੇ ਦੇਖੀ ਲਾਬੂ ਉੱਠਦਾ ਨੀ ਜੱਟ ਦੀ ਬੁੜ੍ਹਕ ਉੱਤੇ ਦੇਖੀ ਲਾਬੂ ਉੱਠਦਾ ਨੀ ਜੱਟ ਦੀ ਬੁੜ੍ਹਕ ਉੱਤੇ
Writer(s): Desi Crew, Korala Maan Lyrics powered by www.musixmatch.com
instagramSharePathic_arrow_out