Letra

MXRCI ਹੋ, ਅੱਗੇ ਕਿਥੇ ਐਨੇ ਦਿਨ ਪਿੰਡ ਰਹਿੰਦਾ ਸੀ ਹਾਏ, ਜੀ ਜੇਹਾ ਨਾ ਲੱਗੇ ਸਾਲਾ ਇਹ ਹੀ ਕਹਿੰਦਾ ਸੀ ਅੱਗੇ ਕਿਥੇ ਐਨੇ ਦਿਨ ਪਿੰਡ ਰਹਿੰਦਾ ਸੀ ਹਾਏ, ਜੀ ਜੇਹਾ ਨਾ ਲੱਗੇ ਸਾਲਾ ਇਹ ਹੀ ਕਹਿੰਦਾ ਸੀ ਸ਼ੈਡ ਥੱਲੇ ਖੜੀ ਗੱਡੀ ਮਾਰੇ shine ਤਾਂ ਡਾਟ ਨੀ ਪੁਵਾਏਆ four by four ਦਾ (ਡਾਟ ਨੀ ਪੁਵਾਏਆ four by four ਦਾ, sick) ਹੋ, ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਹੋ, ਬਾਰ ਕਾਦਾ ਗਈ ਮੱਤ ਗੋਰੀ ਹੋ ਗਈ ਆੜ੍ਹਤੀਆਂ ਵਾਂਗੂ ਕੁੜੀ ਕੋਰੀ ਹੋ ਗਈ ਹੋ, ਮੱਚਦਾ ਹੁਸਨ ਫਿਰੇ ਅੱਖਾਂ ਫੂਕਦਾ B-Town ਫਿਰਦਾ ਪਰਾਂਦਾ ਸ਼ੂਕਦਾ ਨਿਖ਼ਰ ਕੇ ਖੜਾ ਹੂ ਪਾਲਜ਼ੇ ਚ ਕੋਈ ਪਾ ਗਿਆ ਹੋਣਾ ਜਿਹੜਾ ਮੁੱਲ ਤੋਰ ਦਾ (sick) ਹੋ, ਮੋਟਰ ਤੇ ਸੁਣਦੀ ਆ tape ਵੱਜਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ (ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ) ਹੋ, ਦੂਰੀ ਪਈ ਉਤੇ ਆਸ਼ਿਕ ਹੈ ਹਾਰਦਾ ਉਤੋਂ timezone change ਹੋਇਆ ਬਾਰ ਦਾ ਡਾਲਰਾਂ ਦੇ ਰੰਗ ਨੇ ਦਿਮਾਗ ਚੱਕਤਾ ਮੁੰਡਾ ਦਿਲ ਤੋਂ ਲਿਫਾਫੇ ਵਾਂਗੂ ਲਾ ਕੇ ਰੱਖਤਾ ਗਿਆ ਕੱਟਿਆ ਪਤੰਗ ਲੁੱਟ ਕੋਈ ਲੈ ਗਿਆ ਉਮਰ ਨਿਆਣੀ ਪਿੰਨ੍ਹਾ ਕੱਚੀ ਡੋਰ ਦਾ (sick) ਹੋ, ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ (ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ) ਹੋ, ਚੀਜ਼ ਓਪਰੀ ਅਰਜਣਾ ਪਹਿਲੀ ਸੱਟ ਦੀ ਪੁਛਣੋ ਨਾ ਨਾਲ ਦੀ ਮੰਡੀਰ ਹਟਦੀ ਹੋ, ਜੱਡਾ ਕਰ ਜੇ delete ਕਿਥੇ ਜਿਹਰਾ ਜੱਟੀਏ ਮਾਰਏਂਗੀ ਤੂੰ ਲੱਗੇ ਬਾਰ ਗੇੜਾ ਜੱਟੀਏ ਹੁੰਦੀ ਆ ਪਤੋੜ ਲਾਲਾ-ਲਾਲਾ ਮਿਤਰੋ ਲਾਲੇ ਨਾ ਨਸ਼ਾ ਜਾਹਦਾ ਹੱਡ ਖੋਰ ਦਾ (sick) ਹੋ, ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ (ਹੋ, ਮੋਟਰ ਤੇ ਵੱਜਦੀ ਏ tape ਸੁਣਦੀ) (ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ)
Writer(s): Arjan Dhillon, Mxrci Lyrics powered by www.musixmatch.com
instagramSharePathic_arrow_out