Créditos

INTERPRETAÇÃO
G. Khan
G. Khan
Interpretação
COMPOSIÇÃO E LETRA
DADDY BEATS
DADDY BEATS
Composição
Garry Sandhu
Garry Sandhu
Composição

Letra

ਤੂੰ ਮੈਨੂੰ ਪਿਆਰ ਨੀ ਕਰਦਾ
It's an emotional let down
When you find that special someone
And they don't love you back
And that feeling of loneliness
Sinks in your heart and you feel like
ਕਿਉਂ ਮਾਰੇ ਦਿਲ ਤੇ ਕਾਣੀ
ਤੂੰ ਮੈਨੂੰ ਪਿਆਰ ਨੀ ਕਰਦਾ
ਕਿਉਂ ਇਜ਼ਹਾਰ ਨੀ ਕਰਦਾ
ਹੋ ਮੇਰੇ ਦਿਲਬਰ ਜਾਣੀ
ਕਿਉਂ ਮਾਰੇ ਦਿਲ ਤੇ ਕਾਣੀ
ਇਕ ਗੱਲ ਕਹਿਣ ਲੱਗੀ ਹਾਂ
ਅੱਜ ਫਿਰ ਸੁਨ ਕੇ ਹੀ ਜਾਵੀ
ਔਖੇ ਮਿਲਦੇ ਸੱਜਣਾ
ਦਿਲਾਂ ਨੂੰ ਦਿਲ ਦੇ ਜਾਣੀ
ਤੂੰ ਮੈਨੂੰ ਪਿਆਰ ਨੀ ਕਰਦਾ
ਨਾ ਮੰਗਾਂ ਸ਼ੋਹਰਤ ਪੈਸਾ
ਦਿਲ ਨਾ ਮੇਰਾ ਐਸਾ ਵੈਸਾ
ਤੈਥੋਂ ਬੱਸ ਪਿਆਰ ਹਾਂ ਮੰਗਦੀ
ਰੋਮੀਓ ਜੂਲੀਅਟ ਜੈਸਾ
ਰੋਮੀਓ ਜੂਲੀਅਟ ਜੈਸਾ
ਨਾ ਮੰਗਾਂ ਸ਼ੋਹਰਤ ਪੈਸਾ
ਦਿਲ ਨਾ ਮੇਰਾ ਐਸਾ ਵੈਸਾ
ਤੈਥੋਂ ਬੱਸ ਪਿਆਰ ਹਾਂ ਮੰਗਦੀ
ਰੋਮੀਓ ਜੂਲੀਅਟ ਜੈਸਾ
ਨਾ ਮੰਗਾਂ ਮੈਂ ਅਰਮਾਨੀ
ਸਿਮਪਲ ਜੇਹੀ ਤੇਰੀ ਰਾਣੀ
ਔਖੇ ਮਿਲਦੇ ਸੱਜਣਾ
ਦਿਲਾਂ ਨੂੰ ਦਿਲ ਦੇ ਜਾਣੀ
ਤੂੰ ਮੈਨੂੰ ਪਿਆਰ ਨੀ ਕਰਦਾ (ਮਾਹੀਆ)
ਕਿਉਂ ਇਜ਼ਹਾਰ ਨੀ ਕਰਦਾ (ਮਾਹੀਆ)
ਹੋ ਮੇਰੇ ਦਿਲਬਰ ਜਾਣੀ
ਕਿਉਂ ਮਾਰੇ ਦਿਲ ਤੇ ਕਾਣੀ (ਮਾਹੀਆ)
ਤੂੰ ਮੈਨੂੰ ਪਿਆਰ ਨੀ ਕਰਦਾ
(ਦੁਖਦਾ ਜਾਣਦਾ ਮਾਹੀਆ)
ਹੱਸਾ ਗਲੀ ਵਿਚੋਂ ਮੋੜਿਆ
(ਦੁਖਦਾ ਜਾਣਦਾ ਮਾਹੀਆ ਮਾਹੀਆ)
(ਦੁਖਦਾ ਜਾਣਦਾ ਮਾਹੀਆ)
ਹੱਸਾ ਗਲੀ ਵਿਚੋਂ ਮੋੜਿਆ
(ਦੁਖਦਾ ਜਾਣਦਾ ਮਾਹੀਆ)
ਅਟੈਂਸ਼ਨ ਤੇਰੀ ਪਾਉਣ ਨੂੰ
ਅਖੀਆਂ ਵਿੱਚ ਪਾਵਾਂ ਕੱਜਲਾ
ਮੈਂ ਤੈਨੂੰ ਸੋਹਣੀ ਲੱਗ ਜਾਣ
ਪਤਾ ਨੀ ਕਿੱਦਾਂ ਸਜ ਲਾਂ
ਅਟੈਂਸ਼ਨ ਤੇਰੀ ਪਾਉਣ ਨੂੰ
ਅਖੀਆਂ ਵਿੱਚ ਪਾਵਾਂ ਕੱਜਲਾ
ਮੈਂ ਤੈਨੂੰ ਸੋਹਣੀ ਲੱਗ ਜਾਣ
ਪਤਾ ਨੀ ਕਿੱਦਾਂ ਸਜ ਲਾਂ
ਹੋ ਸੰਧੂ'ਆ ਛੱਡ ਮਨਮਾਨੀ
ਲੰਘ ਨਾ ਜਾਵੇ ਜ਼ਿੰਦਗਾਨੀ
ਔਖੇ ਮਿਲਦੇ ਸੱਜਣਾ
ਦਿਲਾਂ ਨੂੰ ਦਿਲ ਦੇ ਜਾਣੀ
ਤੂੰ ਮੈਨੂੰ ਪਿਆਰ ਨੀ ਕਰਦਾ (ਮਾਹੀਆ)
ਕਿਉਂ ਇਜ਼ਹਾਰ ਨੀ ਕਰਦਾ (ਮਾਹੀਆ)
ਹੋ ਮੇਰੇ ਦਿਲਬਰ ਜਾਣੀ
ਕਿਉਂ ਮਾਰੇ ਦਿਲ ਤੇ ਕਾਣੀ (ਮਾਹੀਆ)
ਇਕ ਗੱਲ ਕਹਿਣ ਲੱਗੀ ਹਾਂ (ਮਾਹੀਆ)
ਅੱਜ ਫਿਰ ਸੁਨ ਕੇ ਹੀ ਜਾਵੀ (ਮਾਹੀਆ)
ਔਖੇ ਮਿਲਦੇ ਸੱਜਣਾ
ਦਿਲਾਂ ਨੂੰ ਦਿਲ ਦੇ ਜਾਣੀ (ਮਾਹੀਆ)
ਤੂੰ ਮੈਨੂੰ ਪਿਆਰ ਨੀ ਕਰਦਾ
ਤੈਨੂੰ ਕਿ ਲੱਗਿਆ
ਕਿ ਮੈਂ ਤੈਨੂੰ ਪਿਆਰ ਨੀ ਕਰਦੀ
ਓਏ ਭੋਲਿਆ ਸੱਬ ਕੁੱਛ ਛੱਡਤਾ ਤੇਰੇ ਵਾਸਤੇ
ਹੁਣ ਤੂੰ ਮੇਰੀ ਜਾਨ ਲੈਣੀ ਏ
(ਦੁਖਦਾ ਜਾਣਦਾ ਮਾਹੀਆ)
ਹੱਸਾ ਗਲੀ ਵਿਚੋਂ ਮੋੜਿਆ
(ਦੁਖਦਾ ਜਾਣਦਾ ਮਾਹੀਆ ਮਾਹੀਆ)
(ਦੁਖਦਾ ਜਾਣਦਾ ਮਾਹੀਆ)
ਹੱਸਾ ਗਲੀ ਵਿਚੋਂ ਮੋੜਿਆ
(ਦੁਖਦਾ ਜਾਣਦਾ ਮਾਹੀਆ)
Written by: DADDY BEATS, Garry Sandhu, Gaurav Alwadhi
instagramSharePathic_arrow_out

Loading...