Músicas mais populares de Bobby Sandhu
Músicas semelhantes
Créditos
INTERPRETAÇÃO
Bobby Sandhu
Interpretação
COMPOSIÇÃO E LETRA
Avvy Sra
Composição
Shree Brar
Letra
PRODUÇÃO E ENGENHARIA
Laddi Sidhuper
Produção
Letra
ਕੰਨ ਖੋਲ੍ਹ ਕੇ ਤੂੰ ਸੁਣੀ ਗੱਲ ਜੱਟਾ ਮੇਰੀ, ਵੇ
ਜਿੰਨੇ ਜਨਮ ਲਏਂਗਾ, ਜੱਟੀ ਵੱਸੂ ਤੇਰੇ, ਵੇ
ਕੰਨ ਖੋਲ੍ਹ ਕੇ ਤੂੰ ਸੁਣੀ ਗੱਲ ਜੱਟਾ ਮੇਰੀ, ਵੇ
ਜਿੰਨੇ ਜਨਮ ਲਏਂਗਾ, ਜੱਟੀ ਵੱਸੂ ਤੇਰੇ, ਵੇ
ਆਊਗੀ ਬਠਿੰਡੇ ਜੱਟੀ ਤੇਰੀ ਬਣਕੇ
ਤੇਰੇ ਨਾਂ ਦਾ ਚੂੜਾ, ਕਿਸੇ ਨੂੰ ਮੈਂ ਪਾਉਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
(ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ)
(ਹਾਂ-ਹਾਂ)
(ਮਾਂ ਨਾਲ਼ ਲੜੀ ਆਂ 'ਤੇ ਵੀਰ ਨਾਲ਼ ਲੜੀ ਆਂ)
(ਲੜੀ ਆਂ ਤੇਰੇ ਲਈ, Shree Brar'a, ਵੇ)
(ਓਹੋ ਲੱਭਦੇ ਸੀ ਸਾਊ 'ਤੇ ਮੈਂ ਲੱਭ ਲਿਆ ਵੈਲੀ)
(ਇਸੇ ਗੱਲ ਦਾ ਹੀ ਪਿਆ ਏ ਖਿਲਾਰਾ, ਵੇ)
ਮਾਂ ਨਾਲ਼ ਲੜੀ ਆਂ 'ਤੇ ਵੀਰ ਨਾਲ਼ ਲੜੀ ਆਂ
ਲੜੀ ਆਂ ਤੇਰੇ ਲਈ, Shree Brar'a, ਵੇ
ਓਹੋ ਲੱਭਦੇ ਸੀ ਸਾਊ 'ਤੇ ਮੈਂ ਲੱਭ ਲਿਆ ਵੈਲੀ
ਇਸੇ ਗੱਲ ਦਾ ਹੀ ਪਿਆ ਏ ਖਿਲਾਰਾ, ਵੇ
ਫ਼ਿਰਦੀ ਮਨਾਉਂਦੀ ਜੱਟੀ ਮਾਪੇ ਤੇਰੇ ਲਈ
ਜੰਞ ਤੇਰੀ ਨੂੰ ਮੈਂ ਹੋਰ ਪਿੰਡ ਆਉਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
ਵਰਕੇ ਚਾਂਦੀ ਦੇ
ਵੇ, ਦੋ ਵਰਕੇ ਚਾਂਦੀ ਦੇ
ਮੈਂ ਸੌਂਹ ਤੇਰੀ ਕੁਝ ਨਈਂ ਕਹਿਣਾ
ਹੋ, ਵੀਣੀ ਵਿੱਚ ਪਾ ਦੇ ਵੰਗ ਤੂੰ
ਬਾਹੋਂ ਫੜਕੇ ਜਾਂਦੀ ਦੇ
ਵੇ, ਬਾਹੋਂ ਫੜਕੇ ਜਾਂਦੀ ਦੇ
ਤੇਰਾ ਲਊਂਗੀ stand, ਤੇਰੇ ਨਾਲ਼ ਖੜੂੰਗੀ
ਤੇਰੇ ਪਿੱਛੇ ਜੱਟਾ, ਦੁਨੀਆਂ ਨਾ' ਲੜੂੰਗੀ
ਦੁੱਖ ਸਾਰੇ ਤੇਰੇ ਲੈ ਲੈਣੇ ਆਪਣੇ 'ਤੇ
ਹੰਝੂ ਤੇਰੇ ਆਉਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
Suit ਤੇਰੀ ਪੱਗ ਨਾਲ਼ ਰੰਗਣੇ ਲਈ
ਪੱਗ ਨਾਲ਼ ਰੰਗਣੇ ਲਈ
ਪੱਗ ਨਾਲ਼ ਰੰਗਣੇ ਲਈ
ਪੱਗ ਨਾਲ਼ ਰੰਗਣੇ ਲਈ
ਉਡੀਕਦੀ ਮੈਂ ਤਾਰੇ ਟੁੱਟਦੇ
ਜੱਟਾ ਤੈਨੂੰ ਮੰਗਣੇ ਲਈ
ਤੈਨੂੰ ਮੰਗਣੇ ਲਈ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
ਮੈਂ ਛੱਡਾਂ ਤੈਨੂੰ ਇਹੇ ਹੋ ਨਈਂ ਸਕਦਾ
ਤੂੰ ਛੱਡੇਂ ਮੈਨੂੰ, ਵੇ ਮੈਂ ਹੋਣ ਨਈਂ ਦੇਣਾ
Writer(s): Shree Brar, Arvinderpal Singh Maluka
Lyrics powered by www.musixmatch.com