Vídeo da música

Créditos

PERFORMING ARTISTS
Neha Kakkar
Neha Kakkar
Performer
Rajat Nagpal
Rajat Nagpal
Performer
Rohanpreet Singh
Rohanpreet Singh
Performer
Garry Sandhu
Garry Sandhu
Performer
COMPOSITION & LYRICS
Rajat Nagpal
Rajat Nagpal
Composer
Garry Sandhu
Garry Sandhu
Songwriter

Letra

ਚੰਨ ਦੀ ਚਾਨਣੀ, ਥੱਲੇ ਬਹਿ ਕੇ ਚੰਨ ਦੀ ਚਾਨਣੀ, ਥੱਲੇ ਬਹਿ ਕੇ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ, ਗੱਲਾਂ ਕਰੀਏ ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ ਹੱਥਾਂ ਵਿੱਚ ਹੋਵੇ ਤੇਰਾ ਹੱਥ ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ) ਓ, ਤੇਰਾ-ਮੇਰਾ ਪਿਆਰ ਵੇਖ ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ ਓ, ਹੱਥਾਂ ਵਿੱਚ ਹੋਵੇ ਤੇਰਾ ਹੱਥ ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ) ਤੇਰਾ-ਮੇਰਾ ਪਿਆਰ ਵੇਖ ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ ਆਉਣ ਠੰਡੀਆਂ ਹਵਾਵਾਂ ਸੀਨਾ ਠਾਰਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ ਦੋ ਗੱਲਾਂ ਪਿਆਰ ਦੀਆਂ ਆਜਾ ਗੱਲਾਂ ਕਰੀਏ, ਗੱਲਾਂ ਕਰੀਏ ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠਾ ਕੋਲ ਮੇਰੇ ਤੂੰ ਹੋਵੇ ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ Hmm, ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠੀ ਕੋਲ ਮੇਰੇ ਤੂੰ ਹੋਵੇ ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ ਸੋਚਾਂ Sandhu ਦੀਆਂ ਐਥੇ ਆ ਕੇ ਹਾਰਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ, ਗੱਲਾਂ ਕਰੀਏ Hmm, ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰ ਜਾਂ ਹੋ, ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹ ਜਾਂ ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰ ਜਾਂ ਫ਼ੁੱਲ ਬਣ ਕੇ ਸਜਾਂ ਮੈਂ ਰਾਹਵਾਂ ਪਿਆਰ ਦੀਆਂ ਦੋ ਗੱਲਾਂ ਕਰੀਏ ਆਜਾ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਆਜਾ ਗੱਲਾਂ ਕਰੀਏ, ਗੱਲਾਂ ਕਰੀਏ ਦੋ ਗੱਲਾਂ ਕਰੀਏ, ਦੋ ਗੱਲਾਂ ਕਰੀਏ
Writer(s): Rajat Nagpal, Garry Sandhu Lyrics powered by www.musixmatch.com
instagramSharePathic_arrow_out