Vídeo da música

Vídeo da música

Créditos

INTERPRETAÇÃO
Bohemia
Bohemia
Interpretação
COMPOSIÇÃO E LETRA
Bohemia
Bohemia
Composição

Letra

ਮੇਰੇ ਹਾਲ ਤੇ ਛੋੜਦੋ
ਮੇਰੇ ਹਾਲ ਤੇ ਛੋੜਦੋ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ

ਮਜਬੂਰੀਆਂ ਦੇ ਨਾਲ ਆਈਆਂ ਜ਼ਿੰਦਗੀ ਚ ਦੂਰੀਆਂ
ਦੂਰੀਆਂ ਦੇ ਨਾਲ ਹੋਈਆਂ ਖੁਸ਼ੀਆਂ ਅਧੂਰੀਆਂ
ਕਹਿਣ ਨੂੰ ਵੇਚੀਆਂ ਮੈਂ ਚੀਜ਼ਾਂ ਬਥੇਰੀਆਂ
ਮੈਂ ਜ਼ਿੰਦਗੀ ਚ ਵੇਖੀ ਬਥੇਰੀ ਹੇਰਾਫੇਰੀਆਂ
ਰੂਹਦਾਰ ਨਾ ਆਗਾਜ਼ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਰੱਖਿਆ ਸੀ ਰਾਜ਼ ਉਦੋਂ
ਵਜਾਂਦਾ ਸੀ ਮੈਂ ਸਾਜ਼
ਮੇਰੇ ਵੱਡੇ ਵੀਰ ਦਿਖਾਵੇ ਦੇ ਅਮੀਰ ਨਾਲੇ ਦਿਲ ਦੇ ਫਕੀਰ ਵੇਖੋ ਮੇਰੀ ਤਕਦੀਰ
ਮੈਂ ਖ਼ਾਬਾਂ ਦੇ ਪਿੱਛੇ ਨਸਦੇ ਜਿੰਦ ਗੁਜ਼ਾਰ ਦਿੱਤੀ
ਬਿਨਾ ਸੋਚੇ ਗੁਜ਼ਾਰਾਂ ਰੱਬ ਦੀ ਉਧਾਰ ਦਿੱਤੀ ਜਿੰਦ
ਨਾਲੇ ਦਿਨ ਬਚੇ ਬਾਕੀ ਦੋ ਤਿੰਨ
ਰੱਬਾ ਮੈਨੂੰ ਬਚਾ ਪੁਲਿਸ ਮੇਰੇ ਪਿੱਛੇ ਮੈਨੂੰ ਦੇਣ ਨੂੰ ਸਜ਼ਾ
ਜ਼ਮੀਰ ਨਾਲੇ ਮੇਰਾ ਮੇਰਾ ਵਿੱਚ ਘੁੱਟ ਦੇਵੇ ਸਾਹ
ਬੰਦੇ ਮਾਰ ਕੇ ਗੁਜ਼ਾਰਾਂ ਦਿਨ ਮੇਰੀ ਆ ਖਤਾ ਹੁੰਦੀ ਕਿਹਨੂੰ ਪਰਵਾਹ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
ਹੋਇਆ ਸਵੇਰਾ ਖੁੱਲ੍ਹੀ ਅੱਖ ਬਾਹਰ ਨੇੜਾ ਖੁਆਬ ਭੈੜਾ
ਜੀਵੇਂ ਦੁਨੀਆਂ ਚ ਆਉਂਦਾ ਹੁੰਦਾ ਹਨੇਰਾ ਸਾਰੀ ਰਾਤ
ਮਿਆਨੇ ਇਕ ਗੱਲ ਸੌਂ ਤੇ ਗੁਜ਼ਰ ਦਿੱਤੀ ਦੁਨਿਆਈ ਵੇ ਜੂਆ ਸਾਰੀ ਜਿੰਦਗੀ ਮੈਂ ਹਾਰ ਦਿੱਤੀ
ਨਾਮ ਦੀਆਂ ਯਾਰ ਤੇ ਝੂਟੀ ਦਿਲਦਾਰੀਆਂ
ਮੇਰੇ ਹਮਦਰਦਾਂ ਦੀ ਆਦਤਾਂ ਸਾਰੀਆਂ
ਮੋਹ ਤੇ ਯਾਰ ਪਿੱਛੇ ਦਗ਼ਾਦਾਰ ਮੇਰੀ ਕਾਮਯਾਬੀਆਂ ਦੀ ਲੈਦੇ ਜ਼ਿੰਮੇਦਾਰੀਆਂ
ਮੈਨੂੰ ਸੰਗੀਤ ਮੇਰੇ ਪਿਓ ਨੇ ਸਿਖਾਇਆ
ਮੇਰੀ ਮਾਂ ਦੀ ਗੱਲਾਂ ਨੇ ਮੈਨੂੰ ਆਦਮੀ ਬਣਾਇਆ
ਭੈਣਾਂ ਨੇ ਦਿੱਤਾ ਪਿਆਰ ਮੈਂ ਹੋ ਗਿਆ ਤਿਆਰ ਵੱਡਾ ਭਰਾ ਇਕ ਸੱਚਾ ਦੁਨੀਆ ਚ ਮੇਰਾ ਯਾਰ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
I got it all, i don't need shit from y'all
Hmm, that's right
ਮੇਰੇ ਯਾਰਾਂ ਨੂੰ ਪੈਗਾਮ
ਮੇਰੇ ਜਾਨ ਦੇ ਬਾਦ ਮੈਨੂੰ ਭੁੱਲ ਜਾਇਓ ਗੀਤ ਮੇਰੇ ਰੱਖਿਓ ਯਾਦ
ਨਾਲੇ ਰੱਖਿਓ ਯਾਦ ਮੇਰੇ ਦਿਲ ਦੀ ਫ਼ਰਿਆਦ
ਇਕ ਦੂਜੇ ਵਿੱਚ ਪਿਆਰ ਮੁਹੱਬਤਾਂ ਵਧਾਓ
ਸਾਨੂੰ ਵੇਖਦਾ ਜ਼ਮਾਨਾ ਜ਼ਮਾਨੇ ਨੂੰ ਵਿਖਾਓ
ਰਲ ਮਿਲ ਰਹੋ ਇਕ ਦੋਜੇ ਦਾ ਹੱਥ ਵਧਾਓ
ਖਾਓ ਪੀਓ ਤੇ ਐਸ਼ ਕਰੋ
ਜ਼ਿੰਦਗੀ ਸਜ਼ਾ ਨਹੀਂ ਕਿਸ ਵੇਲੇ ਹੋਣਾ ਕਿ ਕਿਸੇ ਨੂੰ ਪਤਾ ਨੀ
ਸ਼ਰਾਬ ਕਿੱਸੇ ਚੀਜ਼ ਦਾ ਇਲਾਜ ਨਹੀਂ
ਭੰਗ ਪੀ ਕੋਈ ਕਦੀ ਜਿੱਤਿਆ ਨੀ ਜੰਗ ਜਦੋਂ
ਸਤਾਵੇ ਹਰ ਚੀਜ਼ ਦੁਨੀਆ ਦੀ ਜਦੋ ਦੁਨੀਆ ਦੇ ਮੇਲਿਆਂ ਤੋਂ ਹੋ ਜਾਓ ਤੰਗ
ਓਹਦੋਂ ਵੇਖੋ ਮੇਰੇ ਵੱਲ ਲੇਲੋ ਮੇਰੀ ਮਿਸਾਲ
ਮੈਂ ਪਰਦੇਸ ਚ ਬਿਤਾਏ ਕਈ ਸਾਲ
ਮੇਰੀ ਜ਼ਿੰਦਗੀ ਚ ਆਈਆਂ ਮੁਸ਼ਕਿਲਾਂ ਬਥੇਰੀਆਂ
ਪਰ ਆਖਰੀ ਦਮ ਟੱਕ ਮਨੀ ਨਾ ਮੈਂ ਹਾਰ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਮੇਰੇ ਹਾਲ ਤੇ ਛੱਡਦੋ
ਮੈਨੂੰ ਜੱਗ ਤੋਂ ਚਾਹੀਦਾ ਨੀ ਕੁਜ ਹੋਰ ਮੈਨੂੰ ਮੇਰੇ ਹਾਲ ਤੇ ਛੋੜੋ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ
ਪੈਸਾ ਨਸ਼ਾ ਪਿਆਰ, ਆਈ ਗੌਟ ਇੱਟ ਆਲ
ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ ਮੈਨੂੰ ਕਿੱਸੇ ਚੀਜ਼ ਦੀ ਨੀ ਲੋੜ
Written by: Bohemia
instagramSharePathic_arrow_out

Loading...