Vídeo da música

Diljit Dosanjh - RED CHILI (Visualiser) | Drive Thru
Assista ao videoclipe da música {trackName} de {artistName}

Créditos

PERFORMING ARTISTS
Diljit Dosanjh
Diljit Dosanjh
Performer
Raj Ranjodh
Raj Ranjodh
Performer
COMPOSITION & LYRICS
Raj Ranjodh
Raj Ranjodh
Songwriter
PRODUCTION & ENGINEERING
Intense
Intense
Producer

Letra

Intense Mood ਤੇਰਾ good ਆ ਕਿ bad ਨੀ? ਕੀ ਚੱਕਰ ਐ, ਸੋਹਣੀਏ? ਖੁਸ਼ ਰਹਿਣਾ ਅੱਜ ਕਿ ਤੂੰ sad ਨੀ? ਕਰੇ ਨਖ਼ਰੇ, ਸੋਹਣੀਏ Mood ਤੇਰਾ good ਆ ਕਿ bad ਨੀ? ਕੀ ਚੱਕਰ ਐ, ਸੋਹਣੀਏ? ਖੁਸ਼ ਰਹਿਣਾ ਅੱਜ ਕਿ ਤੂੰ sad ਨੀ? ਕਰੇ ਨਖ਼ਰੇ, ਸੋਹਣੀਏ I'm so sick of, I'm so sick of... I'm so sick of that ਨੀ, ਕਰੇ ਨਖ਼ਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ ਕਦੇ ਯੋਗਾ ਕਰੇ, ਕਦੇ ਪਾਵੇ ਗਲ਼ ਚਾਂਦੀਆਂ ਤਾਂ ਵੀ ਤੇਰੇ ਮੱਥੇ ਤੋਂ ਤਿਊੜੀਆਂ ਨਹੀਂ ਜਾਂਦੀਆਂ ਰੋਜ਼ ਆਖ ਦਿੱਨੀ ਐ ਨੀ ਮੁੱਕ ਗਏ ਕੱਪੜੇ ਕਿੰਨੇ ਸੂਟ, gift ਮੈਂ ਕਰੀਆਂ ਪਰਾਂਦੀਆਂ ਜਿਹੜੀ ਸਹੇਲੀਆਂ ਨਾ' ਕਰਦੀ ਐ chat ਨੀ ਕਰੂੰ ਡੱਕਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ ਕਾਂਵਾਂ, ਵੇ ਕਾਂਵਾਂ, ਕਾਂਵਾਂ, ਵੇ ਕਾਂਵਾਂ ਜੇ ਤੇਰੇ ਨਾ' ਲੜਾਈ ਹੁੰਦੀ ਆ ਗੱਲਾਂ ਤੇਰੀਆਂ ਸਹੇਲੀ ਨੂੰ ਸੁਣਾਵਾਂ ਜੇ ਤੇਰੇ ਨਾ' ਲੜਾਈ ਹੁੰਦੀ ਆ ਜਿਹੜੀ ਵੀ ਮੈਂ ਗੱਲ ਕਰਾਂ, "ਨਾ," ਕਹਿੰਦੀ ਐ ਗਲਤੀਆਂ ਕੱਢਦੀ ਨਾ ਸਾਹ ਲੈਂਦੀ ਐ ਮੁੰਡਿਆ, ਵੇ ਇਹਨੂੰ ਥੋੜ੍ਹਾ ਟੋਕਿਆ ਵੀ ਕਰ "ਕਮਲ਼ੀ ਕੁੜੀ ਆ," ਤੇਰੀ ਮਾਂ ਕਹਿੰਦੀ ਐ Raj ਨਾ' ਕਰੇ ਤੂੰ this-that ਨੀ ਰੌਲ਼ੇ ਤੱਕੜੇ, ਸੋਹਣੀਏ ਰਹਿੰਦਾ ਐ ਦੋਸਾਂਝਾ ਵਾਲ਼ਾ tight ਨੀ ਜੱਟ ਫੱਕਰ ਐ, ਸੋਹਣੀਏ I'm so sick of, I'm so sick of... I'm so sick of that ਨੀ, ਕਰੇ ਨਖ਼ਰੇ, ਸੋਹਣੀਏ I'm so sick of that ਨੀ, ਕਰੇ ਨਖ਼ਰੇ, ਸੋਹਣੀਏ ਲੋਈ, ਵੇ ਲੋਈ, ਲੋਈ, ਵੇ ਲੋਈ ਵੇ ਤੈਥੋਂ ਚੀਜਾਂ ਦੱਸ ਮੰਗੀਆਂ ਤੈਥੋਂ ਇੱਕ ਨਾ demand ਪੂਰੀ ਹੋਈ ਵੇ ਤੈਥੋਂ ਚੀਜਾਂ ਦੱਸ ਮੰਗੀਆਂ
Writer(s): Raj Ranjodh, Diljit Dosanjh, Aneil Singh Kainth Lyrics powered by www.musixmatch.com
instagramSharePathic_arrow_out