album cover
Future
266
Hip-Hop/Rap
Future foi lançado em 1 de agosto de 2022 por JUGGA como parte do álbum Future - Single
album cover
Data de lançamento1 de agosto de 2022
SeloJUGGA
Melodicidade
Acusticidade
Valence
Dançabilidade
Energia
BPM104

Vídeo da música

Vídeo da música

Créditos

COMPOSIÇÃO E LETRA
JUGGA
JUGGA
Composição
PRODUÇÃO E ENGENHARIA
Sahib Ljs
Sahib Ljs
Produção

Letra

ਅੱਗ ਲਾਉਣੀ ਰੋਡ ਤੇ ਵੈਰੀਆ ਦੀ ਪੋਸਟ ਤੇ
ਜ਼ਿੰਮੇਵਾਰੀ ਚੱਕਲੀ ਮੈਂ ਖੋਲ੍ਹਣੇ ਦੀ ਹੋਸ਼ ਜੇ
ਫਟਣੇ ਨੇ ਬਾਰਡਰ ਤੇ ਖੁੱਲ੍ਹ ਜਾਣੇ ਕੋਸਟ ਨੇ
ਕਰਨੀ ਆਵਾਜ਼ ਕੰਨ ਸਾਰੇ ਇੰਪੋਰਟ ਮੈਂ
ਦੁਨੀਆ ਦੇ ਚੱਕ ਦੇਣੇ ਸਾਰੇ ਮੈਂ ਭੁਲੇਖੇ ਨਾਲੇ
ਤੋੜ ਦੇਣੇ ਬਾਰ ਸਾਰੇ ਤੋੜ ਦੇਣੇ ਕੋਰਟ ਨੇ
ਮੋਢਿਆਂ ਤੇ ਬਣੂ ਘਰ ਅਕ ਤੇ ਡੇਨਾਲੀਆ ਦਾ
ਕਰ ਦੇਣੀ ਸਾਈਡ ਸਾਰੀ ਮੋਰਲ ਸਪੋਰਟ ਮੈਂ
ਕਰਦੇ ਨੇ ਰੋਲ
4x4 ਰਹੇ ਬੀਸਟ ਮੋਡ ਓਨ ਨੀ
ਨਾ ਦਵੇ ਡੈਮ ਕਰੇ ਸਾਇਲੈਂਟ ਸ਼ੋਰ ਨੀ
Wheels on the road
24/7 ਰਹੇ ਕਿੱਲ ਬੀਟ ਓਨ ਨੀ
ਨਾ ਦਵੇ ਡੈਮ ਕਰੇ ਸਾਇਲੈਂਟ ਸ਼ੋਰ ਨੀ
ਕਰਦੇ ਨੇ ਰੋਲ
ਫਿਰਦੀਆਂ ਰੁਲਣੀਆਂ ਮਰਸ ਨੇ ਦੂਰ ਤੇ
ਬੱਤਖਾ ਲਈ ਛੱਡ ਦੇਣੀ ਹੈਲਕੈਟ ਮੋੜ ਤੇ
ਹੂੰਝੀਆਂ ਨਾ ਜਾਣੀਆਂ ਨੇ ਗੋਲੀਆਂ ਫਲੋਰ ਤੇ
ਕਰੂ ਅਪਗ੍ਰੇਡ ਕੁੜੇ ਲੇਵਲ ਮੈਂ ਬੋਰ ਤੇ
ਪੁਲਿਸੀਏ ਆਉਣੇ ਘਰ ਦੱਸਣੇ ਨੂੰ ਸੂਹਾਂ ਨਾਲੇ
ਰੱਖਣੇ ਆ ਸ਼ੂਟਰ ਮੈਂ ਖੱਬੇ ਸੱਜੇ ਪਾਸੇ ਤੇ
ਦਿੰਦੇ ਨਹੀਂ ਸੀ ਹੱਥ ਜੇਹੜੇ ਮਾੜੇ ਟਾਈਮ ਵਿੱਚ ਕੁੜੇ
ਟਾਈਮ ਨਾਲ ਦੇਖੀ ਸਾਰੇ ਸੁਣੂ ਬਿਲਬੋਰਡ ਤੇ
ਕਰਨੇ ਫੈਚ ਨੋਟ
4x4 ਰਹੇ ਬੀਸਟ ਮੋਡ ਓਨ ਨੀ
ਨਾ ਦਵੇ ਡੈਮ ਕਰੇ ਸਾਇਲੈਂਟ ਸ਼ੋਰ ਨੀ
ਕਰਦੇ ਨੇ ਰੋਲ
24/7 ਰਹੇ ਕਿੱਲ ਬੀਟ ਓਨ ਨੀ
ਨਾ ਦਵੇ ਡੈਮ ਕਰੇ ਸਾਇਲੈਂਟ
ਜਾਣਾ ਨੀ ਵਾਂਗ ਰੁੱਤਾਂ ਦੇ
ਆਉਣ ਮੈਂ ਸੱਦਿਆ ਵਾਂਗਰ
ਬਸਣਾ ਆ ਵਾਂਗ ਕਬੀਲੇ
ਦੇਸ਼ਾ ਦੇ ਹਿਲੂ ਸ਼ਲਾਗਰ
ਗੱਜਦਾ ਕੱਲੇ ਦਾ ਜੇਹੜਾ
ਛੱਡੂ ਨਾ ਵਾਂਗ ਮਾਸ਼ੂਕਾਂ
ਜੰਮਣੇ ਤੋਂ ਪਹਿਲਾਂ ਮਰਦੇ
ਖੜ੍ਹਦੇ ਆ ਵਾਂਗ ਬੰਦੂਕਾਂ
ਕਰਦੇ ਨੇ ਰੋਲ
4x4 ਰਹੇ ਬੀਸਟ ਮੋਡ ਓਨ ਨੀ
ਨਾ ਦਵੇ ਡੈਮ ਕਰੇ ਸਾਇਲੈਂਟ ਸ਼ੋਰ ਨੀ
Wheels on the road
24/7 ਰਹੇ ਕਿੱਲ ਬੀਟ ਓਨ ਨੀ
ਨਾ ਦਵੇ ਡੈਮ ਕਰੇ ਸਾਇਲੈਂਟ ਸ਼ੋਰ ਨੀ
ਕਰਦੇ ਨੇ ਰੋਲ
Written by: JUGGA
instagramSharePathic_arrow_out􀆄 copy􀐅􀋲

Loading...