Letra

(ਆਪੇ ਨੀ ਤੂੰ ਦੇਕੇ, ਹਾਏ, ਨਿਸ਼ਾਨੀਆਂ) (ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ) ਆਪੇ ਨੀ ਤੂੰ ਦੇਕੇ, ਹਾਏ, ਨਿਸ਼ਾਨੀਆਂ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ ਪਹਿਲਾਂ ਦਿੰਦੀ ਸੀ ਤੂੰ ਨਫ਼ੇ, ਹੁਣ, ਹਾਣੀਆ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ ਪਹਿਲੀ-ਪਹਿਲੀ ਵਾਰ ਮੈਨੂੰ ਹੋਇਆ ਸੀ ਪਿਆਰ ਪਰ ਪਹਿਲੀ-ਪਹਿਲੀ ਵਾਰ ਮੇਰਾ ਦਿਲ ਤੋੜਤਾ ਪਤਾ ਨਹੀਓਂ ਕਿਸ ਦੀਆਂ ਗੱਲਾਂ ਵਿੱਚ ਆਕੇ ਹਾਏ ਨੀ ਗੱਲਾਂ ਵਿੱਚ ਆਕੇ ਮੇਰਾ ਸਭ ਮੋੜਤਾ ਸਾਰੇ ਛੱਲੇ ਅਤੇ ਮੁੰਦੀਆਂ ਤੇ ਗਾਨੀਆਂ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ ਆਪੇ ਨੀ ਤੂੰ ਦੇਕੇ, ਹਾਏ, ਨਿਸ਼ਾਨੀਆਂ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ ਪਹਿਲਾਂ ਦਿੰਦੀ ਸੀ ਤੂੰ ਨਫ਼ੇ, ਹੁਣ, ਹਾਣੀਆ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ ਤੋੜਿਆ ਯਕੀਨ ਮੇਰਾ ਕਰਕੇ ਪਿਆਰ ਮੈਨੂੰ ਕਿਸੇ 'ਤੇ ਯਕੀਨ ਹੁਣ ਹੋਣਾ ਨਹੀਂ ਲਿਖ ਕੇ ਤੂੰ ਲੈ-ਲੈ ਮੇਰੀ ਗੱਲ, ਮੇਰੀ ਸੋਹਣੀਏ, ਹਾਏ Guru ਨੇ ਤਾਂ ਕਿਸੇ ਲਈ ਵੀ ਰੋਣਾ ਨਹੀਂ ਪਰ ਸਾਗਰ ਜਿੰਨਾ ਅੱਖੀਆਂ 'ਚ ਪਾਣੀ ਆਂ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ ਆਪੇ ਨੀ ਤੂੰ ਦੇਕੇ, ਹਾਏ, ਨਿਸ਼ਾਨੀਆਂ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ ਪਹਿਲਾਂ ਦਿੰਦੀ ਸੀ ਤੂੰ ਨਫ਼ੇ, ਹੁਣ, ਹਾਣੀਆ ਆਪੇ ਮੰਗ ਲਈਆਂ ਮੇਰੇ ਕੋਲ਼ੋਂ, ਸੋਹਣੀਏ (ਪਹਿਲਾਂ ਦਿੰਦੀ ਸੀ ਤੂੰ ਨਫ਼ੇ, ਹੁਣ, ਹਾਣੀਆ) (ਆਪੇ ਮੰਗ ਲਈਆਂ ਮੇਰੇ ਕੋਲ਼ੋਂ...)
Writer(s): Sanjoy Deb, Gursharanjot Randhawa Lyrics powered by www.musixmatch.com
instagramSharePathic_arrow_out