album cover
Precious
album cover
Precious foi lançado em 2 de setembro de 2022 por Ishtar Punjabi como parte do álbum No Limit - EP
2 de setembro de 2022
SeloIshtar Punjabi
BPM93
Melodicidade
Acusticidade
Valence
Dançabilidade
Energia

Letra

[Verse 1]
ਹਾਏ ਵਾਅਦਾ ਕਰਦੇ ਆ ਤੇਰੇ ਨਾਲ ਰਹਾਂਗੇ
ਨਾਲ ਵੀ ਹਾਏ ਜਾਣੇ ਹਰ ਹਾਲ ਰਹਾਂਗੇ
ਵਾਅਦਾ ਕਰਦੇ ਆ ਤੇਰੇ ਨਾਲ ਰਹਾਂਗੇ
ਨਾਲ ਵੀ ਹਾਏ ਜਾਣੇ ਹਰ ਹਾਲ ਰਹਾਂਗੇ
ਇਜ਼ਤਾਂ ਗਵਾਈਆਂ ਤੈਨੂੰ ਪਾਉਣ ਲਈ ਨੀ ਜਾਨੇ
ਤੁਵੀ ਸੱਬ ਆ ਗਵਾਇਆ ਮੈਨੂੰ ਚਾਹੁਣ ਲਈ ਨੀ ਜਾਣੇ
ਜਿਹੜਾ ਦਿੱਤਾ ਤੂੰ ਪਿਆਰ ਮੈਨੂੰ ਮਿੱਲ ਮੁੱਲ ਨਹੀਓ ਸਕਦਾ
ਤੂੰ ਮੈਨੂੰ ਸੌਖੀ ਨੀ ਮਿਲੀ ਮੈਂ ਤੈਨੂੰ ਭੁੱਲ ਨਹੀਓ ਸਕਦਾ
ਤੈਨੂੰ ਛੱਡ ਕੇ ਨੀ ਜਾਣੇ ਕੀਤੇ ਧੁੱਲ ਨਹੀਓ ਸਕਦਾ
ਨੀ ਤੂੰ ਸੌਖੀ ਨੀ ਮਿਲੀ ਮੈਂ ਤੈਨੂੰ ਭੁੱਲ ਨਹੀਓ ਸਕਦਾ
[Verse 2]
ਜਦੋਂ ਜ਼ੀਰੋ ਸੀ ਤੇਰੇ ਲਈ ਓਹਦੋਂ ਵੀ ਹੀਰੋ ਸੀ ਮੇਰੇ ਨਾਲ ਅੜੀ ਤੂੰ
ਜਿੱਥੇ ਬਿੱਲੋ ਕਦੇ ਪਰਛਾਵਾਂ ਵੀ ਨਾ ਖੜੇ ਓਥੇ ਨਾਲ ਖੜੀ ਤੂੰ
ਤੇਰੇ ਆਉਣ ਨਾਲ ਲਾਈਫ ਯਾ ਨਬਾਬੀ ਸਾਨੂੰ ਮਿੱਲ ਗਈ
ਗੇਮ ਨੂੰ ਘੁਮਾਉਣ ਵਾਲੀ ਚਾਬੀ ਸਾਨੂੰ ਮਿਲ ਗਈ
ਦਿਲੋਂ ਆ ਪ੍ਰਾਊਡ ਤੇਰੇ ਉੱਤੇ ਸੱਚੀ ਰਾਣੀਏ
ਜਿਵੇਂ ਕੋਈ ਖੁਸ਼ੀ ਬੇਹਿਸਾਬੀ ਸਾਨੂੰ ਮਿਲ ਗਈ
ਤੈਥੋਂ ਸੋਹਣਾ ਕੋਈ ਦੁਨੀਆ ਤੇ ਹੋ ਫੁੱਲ ਨਹੀਓ ਸਕਦਾ
ਤੂੰ ਮੈਨੂੰ ਸੌਖੀ ਨੀ ਮਿਲੀ ਮੈਂ ਤੈਨੂੰ ਭੁੱਲ ਨਹੀਓ ਸਕਦਾ
[Verse 3]
ਤੈਨੂੰ ਛੱਡ ਕੇ ਨੀ ਜਾਣੇ ਕੀਤੇ ਧੁਲ ਨਹੀਓ ਸਕਦਾ
ਨੀ ਤੂੰ ਸੌਖੀ ਨੀ ਮਿਲੀ ਮੈਂ ਤੈਨੂੰ ਭੁੱਲ ਨਹੀਓ ਸਕਦਾ
[Verse 4]
ਹਾਏ ਜਿਨਾ ਨਾ ਤੇਰੀ ਸਿਫ਼ਤ ਕਾਰਾ ਓਹ ਕੋਲ ਲਫ਼ਜ਼ ਨਾ ਮੇਰੇ
ਤਾਂਵੀ ਮੁੱਲ ਮੈਥੋ ਕਦੇ ਮੋੜ ਨੀ ਹੋਣਾ ਭਾਵੇ ਪੈਰ ਧੋ ਪੀਲਾਂ ਤੇਰੇ
ਤੈਨੂੰ ਪਤਾ ਮੇਰੇ ਨਾਲ ਮਾੜਾ ਟਾਈਮ ਤੂੰ ਹੰਡਾਇਆ
ਖੁਸ਼ੀ ਖੁਸ਼ੀ ਆ ਹੰਡਾਇਆ ਕਦੇ ਮੈਨੂੰ ਨਾ ਸੁਣਾਇਆ
ਹਾਏ ਜਦੋ ਜਦੋ ਹਿੰਮਤ ਸੀ ਡੋਲੀ ਦਿਲ ਰੋਇਆ ਮੇਰਾ
ਉਦੋਂ ਉਦੋਂ ਰੋਂਦਾ ਦਿਲ ਤੂਹੀ ਆ ਵਰਾਇਆ
ਤੂੰ ਤੇ ਜਾਣਦੀ ਏ ਤੈਥੋਂ ਬਿਨਾ ਮੈਂ ਕੀਤੇ ਖੁੱਲ੍ਹ ਨਹੀਓ ਸਕਦਾ
ਤੂੰ ਮੈਨੂੰ ਸੌਖੀ ਨੀ ਮਿਲੀ ਮੈਂ ਤੈਨੂੰ ਭੁੱਲ ਨਹੀਓ ਸਕਦਾ
ਤੈਨੂੰ ਛੱਡ ਕੇ ਨੀ ਜਾਣੇ ਕੀਤੇ ਧੁੱਲ ਨਹੀਓ ਸਕਦਾ
ਨੀ ਤੂੰ ਸੌਖੀ ਨੀ ਮਿਲੀ ਮੈਂ ਤੈਨੂੰ ਭੁੱਲ ਨਹੀਓ ਸਕਦਾ
Written by: Nagii
instagramSharePathic_arrow_out􀆄 copy􀐅􀋲

Loading...