album cover
Date
3.014
Punjabi Pop
Date foi lançado em 1 de janeiro de 2017 por Lokdhun Telemedia Pvt. Ltd. como parte do álbum Jattizm
album cover
ÁlbumJattizm
Data de lançamento1 de janeiro de 2017
SeloLokdhun Telemedia Pvt. Ltd.
Melodicidade
Acusticidade
Valence
Dançabilidade
Energia
BPM87

Créditos

INTERPRETAÇÃO
Ammy Virk
Ammy Virk
Interpretação
COMPOSIÇÃO E LETRA
Gupz Sehra
Gupz Sehra
Composição
Gaggi Dhillon
Gaggi Dhillon
Composição

Letra

ਅਖੀਆਂ ਮਲਦਾ ਜੱਟ ਉਠਦਾ
ਜੱਦ ਪਾਠੀ ਬੋਲਣ ਲੱਗ ਜਾਂਦਾ
ਮੁੰਹ ਦੇ ਵਿੱਚ ਫਿਰ ਬੋਲ ਵਾਹਿਗੁਰੂ
ਮੋਟਰ ਵੱਲ ਨੂੰ ਭੱਜ ਜਾਂਦਾ
ਅਖੀਆਂ ਮਲਦਾ ਜੱਟ ਉਠਦਾ
ਜੱਦ ਪਾਠੀ ਬੋਲਣ ਲੱਗ ਜਾਂਦਾ
ਮੁੰਹ ਦੇ ਵਿੱਚ ਫਿਰ ਬੋਲ ਵਾਹਿਗੁਰੂ
ਮੋਟਰ ਵੱਲ ਨੂੰ ਭੱਜ ਜਾਂਦਾ
ਚਾਹ ਦਾ ਡੋਲੂ ਨਾਲ ਹੀ ਚੱਕ ਲਏ
ਚਾਹ ਦਾ ਡੋਲੂ ਨਾਲ ਹੀ ਚੱਕ ਲਏ
ਤੁਰਦੇ ਈ ਮੁੰਹ ਨੂੰ ਲਾ ਜਾਂਗੇ
ਹੋ, ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਸਾਡਾ ਤਾਂ, ਹਾਏ, ਸਰ ਜਾਂਦਾ
ਡੰਗਰਾਂ ਦਾ ਬੜਾ ਜ਼ਰੂਰੀ ਆ
ਤਾਹੀਓਂ ਤਾਂ ਜੱਟਾਂ ਦੀਆਂ
ਜੇਬਾਂ ਦੇ ਵਿੱਚ ਰਹਿੰਦੀ ਤੂੜੀ ਆ
ਪਾਣੀ ਭੱਠੇ ਜਮਾ ਪਾ ਕੇ
ਪਾਣੀ ਭੱਠੇ ਜਮਾ ਪਾ ਕੇ
ਵਿੱਚ ਨਿਆਣੇ ਨਵਾਹ ਜਾਂਗੇ
ਹੋ, ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਦਿਨਾਂ-ਦੁਨਾਂ ਦਾ ਪਤਾ ਨਹੀਂ ਲੱਗਦਾ
ਸਾਡਾ ਤਾਂ ਕੋਈ ਸੰਡੇ ਨਹੀਂ
ਕਾਹਦੇ ਬਣ ਗਏ ਆਨ ਦੇ ਦਾਤੇ
ਗੱਲ ਵਿੱਚ ਪੈ ਗਏ ਫੰਦੇ ਨੀ
ਅੱਕੇ ਹੋਏ ਸਰਕਾਰਾਂ ਤੋਂ
ਅੱਕੇ ਹੋਏ ਸਰਕਾਰਾਂ ਤੋਂ
ਕਦੇ ਆਪ ਹੀ ਫੰਦੇ ਲਾ ਜਾਣਗੇ
ਹੋ, ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਪਿੰਡ ਧੰਨੋ ਦਾ ਛੱਡ ਦੇ, ਗੱਗੀ
ਯਾਰ ਨਵਾਂ ਕੋਈ ਲੱਭ ਲਈ ਨੀ
ਜਿਹੜਾ ਤੇਰੇ ਸ਼ੌਕ ਪੁਗਾ ਦੇ
ਲਾਡ ਜੇਹਾ ਓਹਦਾ ਦੱਬ ਲੈ ਨੀ
ਸਾਡਾ ਏਹੋ ਹਾਲ ਰਹਿਣਾ
ਸਾਡਾ ਏਹੋ ਹਾਲ ਰਹਿਣਾ
ਤੇਰੇ ਕਿੱਥੋਂ ਸ਼ੌਕ ਸਜਾ ਜਾਂਗੇ?
ਹੋ, ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
ਡੇਟ 'ਤੇ ਕਿੱਥੋਂ ਆ ਜਾਂਗੇ?
ਸਿਰ ਖੁਰਕਣ ਦੀ ਵੇਹਲ ਨਹੀਂ ਜੱਟ ਨੂ
Written by: Gaggi Dhillon, Gupz Sehra
instagramSharePathic_arrow_out􀆄 copy􀐅􀋲

Loading...