Letra

ਹਾਂਜੀ! West ਦਿੱਲੀ आगया मैं California से ਆਹਾ, ਏਹੇ, ਬੱਲੇ ਆਹਾ, ਸ਼ਾਵਾ ਆਹਾ, ਓ ਬੱਲੇ ਆਹਾ, ਆਹਾ नोट फेंको नोट फेंको फेंको-फेंको रोज़ फेंको I'm in the ghetto, in the ghetto So, नोट फेंको रोज़ फेंको नोट फेंको नोट फेंको फेंको-फेंको रोज़ फेंको I'm in the ghetto, in the ghetto So, नोट फेंको रोज़ फेंको ਕੰਧ ਟੱਪ ਆਜੋ ਹੁਣ ਸਾਰੇ ਸੜਕਾਂ ਤੇ ਮਾਰੋ ਲਲਕਾਰੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਆਜੋ ਬਾਕੀ ਕੋਠੇ ਚੜ੍ਹ ਗਿਣੋ ਤਾਰੇ Busy-busy ਰਹਿਨਾ 24 ਘੰਟੇ ਮੈਂ Easy-easy ਪਾਵਾਂ ਖੁੱਲੀ ਪੈਂਟਾਂ ਮੈਂ See me, see me, see me flex ਕਰਾਂ ਮੈਂ ਕਿਉਂਕਿ-ਕਿਓਂਕਿ ਮੋਟਾ tax ਭਰਾਂ ਮੈਂ Delhi ਤੇ Dubai ਤੇ LA ਵਿੱਚ ਪੈੜ ਨੇ ਪੈੜ ਵਿੱਚ ਦੋ-ਦੋ heli, helipad ਨੇ ਕਰਮਪੁਰਾ ਵਾਲਿਆਂ ਨੂੰ ਮੇਰੇ ਤੇ ਫ਼ਕਰ ਬਾਕੀ ਵੇਖ਼ ਮੈਨੂੰ ਸੜਦੇ ਨੇ sad ਨੇ ਰੱਬ ਨੇ ਨਾ ਥੋੜ ਰੱਖੀ ਮੈਂ ਤਾਂ ਭੰਨ-ਤੋੜ ਰੱਖੀ ਦਾਰੂ ਪਹਿਲੀ ਤੋੜ ਰੱਖੀ FD ਮੈਂ ਜੋੜ ਰੱਖੀ ਰੱਬ ਨੇ ਨਾ ਥੋੜ ਰੱਖੀ ਮੈਂ ਤਾਂ ਭੰਨ-ਤੋੜ ਰੱਖੀ ਦਾਰੂ ਪਹਿਲੀ ਤੋੜ ਰੱਖੀ FD ਮੈਂ ਜੋੜ ਰੱਖੀ ਫਿਰ, ਫਿਰ ਸਾਰੇ, ਸਾਰੇ नोट फेंको नोट फेंको फेंको-फेंको रोज़ फेंको I'm in the ghetto, in the ghetto So, नोट फेंको रोज़ फेंको(yeah) नोट फेंको नोट फेंको फेंको-फेंको रोज़ फेंको I'm in the ghetto, in the ghetto So, नोट फेंको रोज़ फेंको Tupac ਨਾ ਸੁਣਦੇ ਏਥੇ ਗੁਰਦਾਸ ਮਾਨ ਚੱਲਦਾ ਆ ਆਟਾ ਵੀ ਨਾ ਗੁੰਨਦੇ ਜਦੋਂ ਘਰੇ bread roll ਬਣਦਾ ਆ ਗਜਰੇਲਾ ਅਗਰਵਾਲ ਦਾ ਖਾਣਾ ਸੀ ਜਦੋਂ ਸੀ ਗਾ ਪੰਜ ਸਾਲ ਦਾ ਦਾਰੂ ਪੀ-ਪੀ ਜਵਾਨ ਹੋਇਆ(ਹੋਇਆ) ਫਿਰ ਹੋਇਆ ਸ਼ੌਂਕੀ ਮਾਲ ਦਾ ਮਾਲ ਦਾ! ਮਾਲ ਦਾ ਵੈਰੀ ਚਮਕਾਉਂਦੇ this is how we do ਬੱਕਰੇ ਬੁਲਾਉਂਦੇ this is how we do ਟਿੱਕੇ-ਸ਼ਿੱਕੇ ਖਾਉਂਦੇ this is how we do This is how we do, ਹੋਰ ਕੀ ਦੱਸਾਂ ਤੈਨੂੰ? नोट फेंको नोट फेंको फेंको-फेंको रोज़ फेंको I'm in the ghetto, in the ghetto So, नोट फेंको रोज़ फेंको नोट फेंको नोट फेंको फेंको-फेंको रोज़ फेंको I'm in the ghetto, in the ghetto So, नोट फेंको रोज़ फेंको पूछो मुझसे कैसे बना career? अड़ियल था मैं बड़ा अड़ियल टूटी का ठंडा-ठंडा पानी पीता था अब पीयूं only ठंडा perrier शनि बाजार से पहुंचा सीधा मैं तो Beverly hils जो मेरा island में जमाई महफ़िल मैं कमाऊं दिन में, रात करू मेहनत ऊपर वाला ही भरे अब मेरे सारे bill ਮੇਰਾ ਰੱਬ ਰਾਖਾ ਕੱਢੇ ਮੇਰਾ ਝਾਕਾ Dine out ਕਰਾਂ ਮੈਂ ਢਾਬਾ Guru rakha ਮੇਰਾ ਰੱਬ ਰਾਖਾ ਕੱਢੇ ਮੇਰਾ ਝਾਕਾ Dine out ਕਰੋ ਸਾਰੇ ਢਾਬਾ Guru rakha नोट फेंको नोट फेंको फेंको-फेंको रोज़ फेंको I'm in the ghetto, in the ghetto So, नोट फेंको रोज़ फेंको West side, west side ਦਿੱਲੀ ਦਾ ਐ west side, west side ਜੱਫੀ ਪਾਉਂਦੇ ਬਹੁਤ tight, ਬਹੁਤ tight ਦਿੱਲੀ ਦਾ ਐ west side, west side West side, west side ਦਿੱਲੀ ਦਾ ਐ west side, west side ਜੱਫੀ ਪਾਉਂਦੇ ਬਹੁਤ tight, ਬਹੁਤ tight ਦਿੱਲੀ ਦਾ ਐ west side, west side नोट फेंको नोट फेंको, yeah फेंको-फेंको रोज़ फेंको, ha-ha I'm in the ghetto, in the ghetto So, नोट फेंको रोज़ फेंको haa-haa-haa केन्दी yo yo honey singh West delhi for live for life Karampura, rajouri garden Janakpuri, dagaspuri होगई अब बकवास पूरी
Writer(s): Yo Yo Honey Singh Lyrics powered by www.musixmatch.com
instagramSharePathic_arrow_out