Créditos
INTERPRETAÇÃO
Riar Saab
Interpretação
Mr. Doss
Interpretação
Tarun Singh Riar
Rap
Rishiraj Doss
Programação de percussão
Rajdeep Sinha
Programação de percussão
COMPOSIÇÃO E LETRA
Tarun Singh Riar
Composição
Rishiraj Doss
Composição
Rajdeep Sinha
Composição
PRODUÇÃO E ENGENHARIA
Mr. Doss
Produção
Stunnah Beatz
Produção
Letra
ਓਹ ਤੂੰ ਹੀ ਯਾਦਾਂ ਵਿੱਚ ਮੇਰੀ
ਬਾਹਾਂ ਵਿੱਚ ਬੱਸ ਤੇਰਾ ਚਿਹਰਾ
ਓਹ ਤੂੰ ਹੀ ਆਖਿਰ ਤਕ ਮੇਰੇ ਨਾਲ ਹੋਣੀ ਏ
ਤੈਨੂੰ ਵਾਅਦਾ ਮੇਰਾ
ਓਹ ਤੂੰ ਹੀ ਯਾਦਾਂ ਵਿੱਚ ਮੇਰੀ
ਬਾਹਾਂ ਵਿੱਚ ਬੱਸ ਤੇਰਾ ਚਿਹਰਾ
ਓਹ ਤੂੰ ਹੀ ਆਖਿਰ ਤਕ ਮੇਰੇ ਨਾਲ ਹੋਣੀ ਏ
ਤੈਨੂੰ ਵਾਅਦਾ ਮੇਰਾ
ਓਹ ਤੈਨੂੰ ਵਾਅਦਾ ਏ ਮੇਰਾ
ਆਉਣ ਨੀ ਦਿੰਦਾ ਹਨੇਰਾ
ਜ਼ਿੰਦਗੀ ਚ ਮੈਂ ਤੇਰੇ
ਸੱਬ ਭੁੱਲ ਜੇਹਗੀ ਤੂੰ
ਹੱਡ ਬੀਤੀਆਂ ਜੋ ਨਾਲ ਤੇਰੇ
ਕਿੱਤੇ ਮੈਂ ਗੁਨਾਹ ਵੀ ਕਈ
ਹੋ ਤੇਰੀਆਂ ਸਾਂਭ ਕੇ ਮੈਂ ਰੱਖੀਆਂ ਜੋ
ਚੀਜ਼ਾਂ ਮੈਨੂੰ ਦਿੱਤੀਆਂ ਤੂੰ
ਰਹਿਣੀ ਸਾਡਾ ਨਾਲ ਮੇਰੇ
ਓਹ ਬੱਸ ਤੇਰਾ ਹੀ ਸਹਾਰਾ ਮੈਨੂੰ
ਤੂੰ ਵੀ ਕਿੱਥੇ ਛੱਡ ਦੀ ਨਾ
ਅੱਧ ਵਿਚਕਾਰ ਕੁੜੀਏ
ਓਹ ਤੂੰ ਹੀ ਯਾਦਾਂ ਵਿੱਚ ਮੇਰੀ
ਬਾਹਾਂ ਵਿੱਚ ਬੱਸ ਤੇਰਾ ਚਿਹਰਾ
ਓਹ ਤੂੰ ਹੀ ਆਖਿਰ ਤਕ ਮੇਰੇ ਨਾਲ ਹੋਣੀ ਏ
ਤੈਨੂੰ ਵਾਅਦਾ ਮੇਰਾ
ਓਹ ਤੂੰ ਹੀ ਯਾਦਾਂ ਵਿੱਚ ਮੇਰੀ
ਬਾਹਾਂ ਵਿੱਚ ਬੱਸ ਤੇਰਾ ਚਿਹਰਾ
ਓਹ ਤੂੰ ਹੀ ਆਖਿਰ ਤਕ ਮੇਰੇ ਨਾਲ ਹੋਣੀ ਏ
ਤੈਨੂੰ ਵਾਅਦਾ ਮੇਰਾ
ਤੇਰੇ ਤੇ ਨਖਰੇ ਵੀ ਜਚਦੇ ਨੇ
ਮੈਨੂੰ ਵੀ ਆਦਤ ਜੇਹੀ ਪੈਗੇ ਇਹਨਾਂ ਦੀ
ਫੁੱਲ ਵਾਂਗੂ ਖਿੜ ਹੱਸਦੀ ਏ
ਲੋੜੋਂ ਵਡ ਹੋਜਾਂਦੀ ਏ ਗੁੱਸੇ ਵੀ
ਦੁਨੀਆ ਤਰੀਫਾਂ ਜਿੰਨੀ ਕਰੀ ਜਾਵੇਂ ਪਰ
ਤੇਰੇ ਤੋਂ ਐਕਸਪੈਕਟ ਕਾਫੀ ਵਡ ਰੱਖਦਾ
ਤੇਰੇ ਬਾਰੇ ਗੀਤ ਕਿੰਨੇ ਹੋਰ ਲਿਖਰ ਪਾਏ
ਸੱਡੇ ਦੋਵਾਂ ਦੀ ਡਿਬੇਟ ਸਾਰਾ ਜੱਗ ਸੁੰਦਾ
ਤੂੰ ਹੀ ਯਾਦਾਂ ਵਿੱਚ ਮੇਰੀ
ਬਾਹਾਂ ਵਿੱਚ ਬੱਸ ਤੇਰਾ ਚਿਹਰਾ
ਓਹ ਤੂੰ ਹੀ ਆਖਿਰ ਤਕ ਮੇਰੇ ਨਾਲ ਹੋਣੀ ਏ
ਤੈਨੂੰ ਵਾਅਦਾ ਮੇਰਾ
ਓਹ ਤੂੰ ਹੀ ਯਾਦਾਂ ਵਿੱਚ ਮੇਰੀ
ਬਾਹਾਂ ਵਿੱਚ ਬੱਸ ਤੇਰਾ ਚਿਹਰਾ
ਓਹ ਤੂੰ ਹੀ ਆਖਿਰ ਤਕ ਮੇਰੇ ਨਾਲ ਹੋਣੀ ਏ
ਤੈਨੂੰ ਵਾਅਦਾ ਮੇਰਾ
Written by: Rajdeep Sinha, Rishiraj Doss, Tarun Singh Riar

