Vídeo da música

Shubh - OG (Official Music Video)
Assista ao videoclipe da música {trackName} de {artistName}

Apresentado no

Créditos

PERFORMING ARTISTS
Shubh
Shubh
Vocals
COMPOSITION & LYRICS
Karan Kanchan
Karan Kanchan
Composer
Shubhneet Singh
Shubhneet Singh
Lyrics
PRODUCTION & ENGINEERING
Hanish Taneja
Hanish Taneja
Mixing Engineer
Karan Kanchan
Karan Kanchan
Producer
mixedbyswitch
mixedbyswitch
Mastering Engineer

Letra

ਓ, ਸਾਨੂੰ OG ਦੱਸਦੇ ਆਂ ਲੋਕੀ ਓ, ਸਾਨੂੰ OG ਦੱਸਦੇ ਆਂ ਲੋਕੀ Ayy, ਤੈਨੂੰ ਜੋ ਲਗਦਾ ਮੈਂ ਓਹ ਨਈਂ (ਓਹ ਨਈਂ) ਰਹਿੰਦੇ ਆਂ ਕਿੱਥੇ, ਰਹਿੰਦੇ low-key (low-key) ਮਾਰਦੀ ਛਾਲ਼ਾਂ ਗੱਡੀ low ਨੀ (ਹਾਂ) ਜਿੱਥੇ ਆਂ ਜਾਂਦੇ, ਸਾਨੂੰ OG ਦੱਸਦੇ ਆਂ ਲੋਕੀ (brr) ਤੈਨੂੰ ਜੋ ਲਗਦਾ ਮੈਂ ਓਹ ਨਈਂ (ਓਹ ਨਈਂ) ਰਹਿੰਦੇ ਆਂ ਕਿੱਥੇ, ਰਹਿੰਦੇ low-key (low-key) ਮਾਰਦੀ ਛਾਲ਼ਾਂ ਗੱਡੀ low ਨੀ ਜਿੱਥੇ ਆਂ ਜਾਂਦੇ, ਸਾਨੂੰ OG ਦੱਸਦੇ ਆਂ ਲੋਕੀ ਜਹਿਰੀ ਜਿਹੇ ਕੱਢਦੇ flow ਨੀ (flow ਨੀ) ਆਪਣੇ ਦਮ 'ਤੇ grow ਨੀ (grow ਨੀ) Face-off ਕਰਦੇ ਕਿਉਂ ਨਈਂ? (ਨਾ) ਜੁੱਤੀ 'ਤੇ ਰੱਖੇ ਆਂ ਜੋ ਪਿੱਠ ਪਿੱਛੇ ਜਾਂਦੇ ਭੌਂਕੀ ਲੀੜੇ ਆਂ ਕਾਲ਼ੇ (ਦੇਖ), ਪੁੱਠੇ ਆਂ ਕਾਰੇ (ayy, ayy) ਲੈਂਦੇ ਨਜਾਰੇ (whoo!) ਪੈਂਦੇ ਖਿਲਾਰੇ ਸਾਰੇ ਕਵਾਰੇ (brr), ਕਈਆਂ ਦੇ ਪਾਰੇ (ਹਾਂ) ਗੱਡੀ 'ਚ ਤਾਰੇ (ਦੇਖ), ਮਹਿੰਗੀ ਜਿਹੀ whip 'ਚ ਬੈਠੇ ਆਂ ਸਾਰੇ ਗੁੱਟ 'ਤੇ ਲੱਖਾਂ ਦੇ ਆਂ showpiece (showpiece) ਵਾਧੂ ਦਾ ਕਰਦੇ ਆਂ show ਨਈਂ (ਨਾਹ-ਨਾਹ) ਡੱਬਾਂ 'ਚ ਰੱਖਦੇ ਲਕੋ ਨੀ (ਲਕੋ ਨੀ) ਆਉਂਦਾ ਜੇ ਆਵੇ, ਫ਼ਿਰ ਦੇਖੀ ਜਾਊ ਹੁੰਦਾ ਜੋ ਵੀ (brr) ਤੈਨੂੰ ਜੋ ਲਗਦਾ ਮੈਂ ਓਹ ਨਈਂ (ਓਹ ਨਈਂ) ਰਹਿੰਦੇ ਆਂ ਕਿੱਥੇ, ਰਹਿੰਦੇ low-key (low-key) ਮਾਰਦੀ ਛਾਲ਼ਾਂ ਗੱਡੀ low ਨੀ (ਹਾਂ) ਜਿੱਥੇ ਆਂ ਜਾਂਦੇ, ਸਾਨੂੰ OG ਦੱਸਦੇ ਆਂ ਲੋਕੀ OG ਦੱਸਦੇ ਆਂ ਲੋਕੀ, ਹਾਂ ਓ, ਸਾਨੂੰ OG ਦੱਸਦੇ ਆਂ ਲੋਕੀ ਬੰਦਾ ਮੈਂ main (ayy), ਵੱਖਰੀ lane (ਵੱਖਰੀ) ਗਲ਼ 'ਚ chain (ਹਾਂ), ਤੇ ਰੱਖਾਂ ਮੈਂ ਜੇਬੀਂ 'ਚ fame (ਜੇਬੀਂ 'ਚ) ਉੱਤੇ ਆ name (name), ਇਹ ਸਾਡੀ ਆ game (ਸਾਡੀ ਆ) ਕੀਤੇ ਆ fail (brr), ਮੇਰੇ ਬਾਰੇ ਕਦੇ ਪੁੱਛ detail ਗੱਡੀ 'ਚ ਬੈਠੇ ਆਂ bro ਨੀ (bro ਨੀ) ਸਾਰੇ ਦੇ ਸਾਰੇ ਆਂ ਕਲੋਲੀ (ਹਾਂ-ਹਾਂ) ਸੜਕਾਂ 'ਤੇ ਜਾਂਦੇ ਆਂ slowly (slowly) Dash 'ਤੇ gun ਰੱਖੀ, ਅੱਧੇ ਸ਼ੀਸ਼ੇ ਜਾਂਦੇ ਖੋਲ੍ਹੀ (brr) ਤੈਨੂੰ ਜੋ ਲਗਦਾ ਮੈਂ ਓਹ ਨਈਂ (ਓਹ ਨਈਂ) ਰਹਿੰਦੇ ਆਂ ਕਿੱਥੇ, ਰਹਿੰਦੇ low-key (low-key) ਮਾਰਦੀ ਛਾਲ਼ਾਂ ਗੱਡੀ low ਨੀ ਜਿੱਥੇ ਆਂ ਜਾਂਦੇ, ਸਾਨੂੰ OG ਦੱਸਦੇ ਆਂ ਲੋਕੀ (brr) ਤੈਨੂੰ ਜੋ ਲਗਦਾ ਮੈਂ ਓਹ ਨਈਂ (ਓਹ ਨਈਂ) ਰਹਿੰਦੇ ਆਂ ਕਿੱਥੇ, ਰਹਿੰਦੇ low-key (low-key) ਮਾਰਦੀ ਛਾਲ਼ਾਂ ਗੱਡੀ low ਨੀ ਜਿੱਥੇ ਆਂ ਜਾਂਦੇ, ਸਾਨੂੰ OG ਦੱਸਦੇ ਆਂ ਲੋਕੀ OG ਦੱਸਦੇ ਆਂ ਲੋਕੀ ਓ, ਸਾਨੂੰ OG ਦੱਸਦੇ ਆਂ ਲੋਕੀ
Writer(s): Shubh Lyrics powered by www.musixmatch.com
instagramSharePathic_arrow_out