Letra

ਕਾਲੇ ਜੈ ਲਬਾਸ ਨਾਲ ਕਾਲੇ ਬੰਡਾ ਨੇ ਅੱਜ ਪੁੱਛਦੇ ਆ ਲੋਕੀ ਦਸੋ ਕੀ ਰੱਖਿਆ Italy ਦੀ ਧੁੱਪ ਵਾਂਗੂ ਚਮਕਦੀ whip ਪੂਰੀ city ਦੇ ਆ ਦੇਖੀ ਹੀ ਮਹੌਲ ਚਕੀ ਆ ਆੜੀ ਮਾਲ ਦੇ ਦੇਖ, ਅੱਧਿਕ ਆ ਮਜੇ ਨੇ Cali ਤੋਂ ਕੋ ਸੋਲ link ਪੂਰੀ ਰੱਖੇ ਡੇਲ ਨੇ ਖੱਟਿਆ ਨੇ ਸਿਫਤਾ ਦੇ ਖੱਟਿਆ ਪਵੈਲ ਨੇ ਆਉਂਦਿਆਂ snap'aa ਕਦੇ gun ਕਦੇ car ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਉਹ ਮਿੱਤਰਾਂ ਦੀ whip ਵੇਖ hate ਕਰਦੇ ਨੀ ਕੀ faker'an ਦੇ ਵਿੱਚ ਕਾਨੂ ਰਹਿੰਦੇ ਇੰਨੇ ਚੁੱਪ ਜਦੋਂ G Wag ਉੱਤੇ ਕੱਢ ਟੌਰ ਨਿਕਲੇ ਨੀ ਪੂਰੀ ਅੱਤ ਹੀ ਕਰਾਉਂਦਾ ਬੀਬਾ ਯਾਰਾਂ ਦਾ ਗਰੁੱਪ Dashboard ਉੱਤੇ tool ਜੱਟ old skool ਕਾਕਾ ਸਾਹਮਬ ਲੈਣੀ ਤੇਰੇ ਨਾਲ ਕੀ ਨਿੱਗਾ ਮਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਕਿਉ ਸਾਡੇ ਨਾਲ race'an ਲਾਉਣ ਨੂੰ ਅੱਤਾ ਵਲੇ ਨਵੀਆਂ ਨੇ wave ਕੋਈ ਨੀ ਮਕਾਬਲੇ ਭਰਕੇ ਮੈਂ ਧਬ ਰਖਾ anti'aa ਤੇ ਅੱਖ ਰਖਾ ਸੁਣਾ ਬਾਅਦ ਵਿਚ ਪਹਿਲਾ ਆਪਣਾ ਮੈਂ ਪੱਕ ਰਖਾ Young age peak ਤੇ ਆ ਗੱਡੀ ਪੂਰੀ leak ਤੇ ਆ ਯੋਰ ਤੇ ਜਵਾਨੀ ਆ ਉਬਾਲੇ ਦੇਖ ਮਾਰਤੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਉਹ ਯਾਰ ਹੁਣੀ ਜਦੋਂ ਦੇ ਆ ਗਾਉਣ ਲੱਗ ਪਈ ਨੀ ਮੈਂ ਕਿਆ ਚਰਚੇ ਦੇ ਵਿੱਚ ਕੁੜੇ ਆਉਣ ਲੱਗ ਪਈ ਆਪਣੇ ਕੀ ਕੈਰ ਦੀ ਆ town ਲੱਗ ਪਈ ਨੀ ਅਸੀ ਜਦੋਂ ਦੇ ਆ dollar ਕਮਾਉਣ ਲੱਗ ਪਈ ਯਾਰਾਂ ਨੇ ਆ ਪੱਟੇ ਉੱਤੇ till ਰੱਖੇ ਟੋਕ ਕੇ ਬੜੀਆ ਨੇ ਵੇਖ ਲਿਆ ਚੋਬਰ ਨੂੰ ਰੋਕ ਕੇ Anti'aa ਦੇ ਬੁੱਲਾਂ ਉੱਤੇ ਲਾਕੇ ਦੇਖ lock ਨੇ ਕਰਦੇ ਉਹ ਡੀਕ ਰਹਿੰਦੇ ਸਾਡੀ ਜਿਹੜੀ ਹਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਨਿੰਦਿਆਂ ਨਜ਼ਾਰੇ ਪੂਰੇ ਚੋਬਰ ਕਵਾਏ Chill life, chill ਜ਼ਿੰਦਗੀ ਆ ਬੱਸ ਦਿਨ ਚਾਰ ਦੀ ਗੱਲਬਾਤ ਹੋਣੀ ਖ਼ਾਸ ਮੁੰਡੇ 'ਚ ਇੰਨੀ ਤਾਇਉ ਚਾਰੇ ਪਾਸੇ ਹੁੰਦੀਆ ਏ ਗੱਲ ਤੇਰੇ ਯਾਰ ਦੀ ਗੱਭਰੂ ਦਾ ਚਾਹ ਦਾ ਕਰਾਫ਼ ਕੁੜੇ ਕੀ ਤੀਨੀ ਮੰਗ ਹੋਈ ਫਿਰੇ ਪੱਟੋ ਹਾਰੇ ਇਹ ਕਨਾਰ ਦੀ
Writer(s): Amrinder Sandhu, Jaswinder Sandhu, Sukhman Sodhi, Tegbir Pannu Lyrics powered by www.musixmatch.com
instagramSharePathic_arrow_out