Vídeo da música
Vídeo da música
Créditos
INTERPRETAÇÃO
Talwinder Singh
Interpretação
COMPOSIÇÃO E LETRA
Talwinder Singh
Composição
Letra
Vylom with the fire yeah!
(ਤੇਰਾ ਸਾਥ ਦਿਲ ਮੰਗਦਾ ਹੁਣ ਤੂੰ ਵੀ ਆਜਾ ਨਾਲ ਨੀ)
(ਤੇਰਾ ਸਾਥ ਦਿਲ ਮੰਗਦਾ)
(ਤੇਰਾ ਸਾਥ ਦਿਲ ਮੰਗਦਾ)
ਤੂੰ ਹੋਵੇਂ ਮੈਂ ਹੋਵਾਂ, ਦੁਨੀਆ ਤੋਂ ਦੂਰ ਹੋਏ
ਉੱਥੇ ਨਾ ਹੋਵੇ ਹੋਰ ਕੋਈ
ਤੂੰ ਹੋਵੇਂ ਮੈਂ ਹੋਵਾਂ, ਦੁਨੀਆ ਤੋਂ ਦੂਰ ਹੋਈਏ
ਉੱਥੇ ਨਾ ਹੋਵੇ ਹੋਰ ਕੋਈ
ਤੂੰ ਮੇਰੇ ਨਾਲ ਆਜਾ ਦਿਲ ਤੇਰਾ ਸਾਥ ਮੰਗੇ
ਚਾਹੀਦਾ ਨੀ ਕਹਿੰਦਾ ਹੋਰ ਕੋਈ
ਤੂੰ ਹੋਵੇਂ ਮੈਂ ਹੋਵਾਂ ਮੈਂ ਹੋਵਾਂ(ਮੈਂ ਹੋਵਾਂ)
ਤੇਰਾ ਸਾਥ ਦਿਲ ਮੰਗਦਾ, ਹੁਣ ਤੂੰ ਵੀ ਆਜਾ ਨਾਲ ਨੀ
ਤੇਰਾ ਸਾਥ ਦਿਲ ਮੰਗਦਾ, ਤੇਰੇ ਬਿਨਾਂ ਹੋਇਆ ਏਹਦਾ ਬੁਰਾ ਹਾਲ ਨੀ
ਤੇਰਾ ਸਾਥ ਦਿਲ ਮੰਗਦਾ (ਦਿਲ ਮੰਗਦਾ)
ਰਾਤੀਂ ਜਦ ਗਿਣਦਾ ਤਾਰੇ
ਸੋਚੇ ਦਿਲ ਤੇਰੇ ਬਾਰੇ
ਤੂੰ ਵੀ ਤਾਂ ਦਿਵਾਨੀ ਮੇਰੀ ਹੋਈ
ਤੂੰ ਹੋਵੇਂ ਮੈਂ ਹੋਵਾਂ, ਦੁਨੀਆ ਤੋਂ ਦੂਰ ਹੋਈਏ
ਉੱਥੇ ਨਾ ਹੋਵੇ ਹੋਰ ਕੋਈ
ਤੂੰ ਮੇਰੇ ਨਾਲ ਆਜਾ ਦਿਲ ਤੇਰਾ ਸਾਥ ਮੰਗੇ
ਚਾਹੀਦਾ ਨੀ ਕਹਿੰਦਾ ਹੋਰ ਕੋਈ
ਤੂੰ ਹੋਵੇਂ ਮੈਂ ਹੋਵਾਂ ਮੈਂ ਹੋਵਾਂ(ਮੈਂ ਹੋਵਾਂ)
ਤੇਨੂੰ ਫਿਰੇ ਦਿਲ ਲੱਭਦਾ, ਤੇਰੀ ਯਾਦ ਆ ਕੇ ਰਹਿ ਜਾਂਦੀ
ਨੀ ਤੇਨੂੰ ਫਿਰੇ ਦਿਲ ਲੱਭਦਾ, ਯਾਦ ਆ ਕੇ ਦਿਲ ਵਿੱਚ ਰਹਿ ਜਾਂਦੀ
ਨੀ ਤੇਨੂੰ ਫਿਰੇ ਦਿਲ ਲੱਭਦਾ (ਦਿਲ ਲੱਭਦਾ)
ਤੇਰੇ ਪਾਸੇ ਮੈਂ ਵੇਖਾ
ਦਿਸਦਾ ਮੈਨੂੰ ਤੇਰਾ ਚਿਹਰਾ
ਦਿਸਦਾ ਨਾ ਮੈਨੂੰ ਹੋਰ ਕੋਈ
ਤੂੰ ਹੋਵੇਂ ਮੈਂ ਹੋਵਾਂ ਮੈਂ ਹੋਵਾਂ
ਤੇਰਾ ਸਾਥ ਦਿਲ ਮੰਗਦਾ ਹੁਣ ਤੂੰ ਵੀ ਆਜਾ ਨਾਲ ਨੀ
ਤੇਰਾ ਸਾਥ ਦਿਲ ਮੰਗਦਾ ਤੇਰੇ ਬਿਨਾਂ ਹੋਇਆ ਏਹਦਾ ਬੁਰਾ ਹਾਲ ਨੀ
ਤੇਰਾ ਸਾਥ ਦਿਲ ਮੰਗਦਾ
ਦਿਲ ਮੰਗਦਾ(ਦਿਲ ਮੰਗਦਾ)
(ਤੂੰ ਹੋਵੇਂ ਮੈਂ ਹੋਵਾਂ ਦੁਨੀਆ ਤੋਂ ਦੂਰ ਹੋਏ)
(ਉੱਥੇ ਨਾ ਹੋਵੇ ਹੋਰ ਕੋਈ)
(ਤੂੰ ਮੇਰੇ ਨਾਲ ਆਜਾ ਦਿਲ ਤੇਰਾ ਸਾਥ ਮਾਂਗੇ)
(ਚਾਹੀਦਾ ਨੀ ਕਹਿੰਦਾ ਹੋਰ ਕੋਈ)
Written by: Talwinder Singh