Vídeo da música
Vídeo da música
Créditos
INTERPRETAÇÃO
Jassie Gill
Interpretação
COMPOSIÇÃO E LETRA
G. Guri
Composição
Narinder Singh Baath
Letra
Letra
Ooh-ooh-ooh-ooh
ਇੱਕੋ college ਦੇ ਵਿੱਚ ਪੜ੍ਹਦੇ, ਅਸੀਂ ਪਰਿੰਦੇ ਦੋ
ਕਈਆਂ ਤੋਂ ਨਿਵੇ, ਤਾਹਿਓਂ ਨਜ਼ਰੋ ਲਾਹੇ ਜੀ
ਇੱਕੋ college ਦੇ ਵਿੱਚ ਪੜ੍ਹਦੇ, ਅਸੀਂ ਪਰਿੰਦੇ ਦੋ
ਕਈਆਂ ਤੋਂ ਨਿਵੇ, ਤਾਹਿਓਂ ਨਜ਼ਰੋ ਲਾਹੇ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਮੈਂ ਕਦੇ ਫਾਲਤੂ ਬੈਠਾ ਨਾ canteena ਤੇ
ਓਹਦੇ Tommy ਲਿਖਿਆ ਹੁੰਦਾ ਨੇਫੇ jeana ਤੇ
ਦਿਲ ਕਰਦਾ, ਓਹਨੂੰ ਟੱਕਰਾਂ ਬਰੋਬਰ ਦਾ ਹੋ ਕੇ-
ਪਰ, ਬਹੁਤੇ loan ਨਹੀਂ ਮਿਲਦੇ ਘੱਟ ਜਮੀਨਾ ਤੇ
ਓਹੋ ਖੜੀ pump ਤੇ, tanki full ਕਰਾਉਂਦੀ ਆ
ਓਹੋ ਖੜੀ pump ਤੇ, tanki full ਕਰਾਉਂਦੀ ਆ
Bus ਦੀ ਮੁਹਰਲੀ ਤਾਕੀ, ਖੜਾ rangeta ਜਾਵੇ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਮੈਂ ਇੱਕ ਦਿਨ ਯਾਰੋ, ਰੋਕਲੀ ਪਝ ਕਿਤਾਬਾਂ ਦੇ
ਓਹਦੀ ਅੱਖ ਨੇੜੇਯੋ ਡੁੱਲੀ ਵਾਂਗ ਸ਼ਰਾਬਾ ਦੇ
ਰੱਬ ਦੇ ਕੋਲੇ ਰਿਸ਼ਵਤਖੋਰੀ ਯਾਰੋ ਚੱਲਦੀ ਹੋਉ-
ਬੇ ਲੋੜਾ ਤਾਹਿਓਂ ਚੜ੍ਹਿਆ ਰੂਪ janaban ਤੇ
ਮੈਂ ਰੋਜ਼ bench ਤੇ ਬੈਠਾ ਸੋਚਦਾ ਰਹਿੰਦਾ ਹਾਂ
ਮੈਂ ਰੋਜ਼ bench ਤੇ ਬੈਠਾ ਸੋਚਦਾ ਰਹਿੰਦਾ ਹਾਂ
ਕਿੰਨੀ ਸੋਹਣੀ ਲੱਗੂ ਜੇ ਚੁੰਨੀ ਨਾ ਲਾਹੇ ਜੀ?
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਓਹਦੇ ਇੱਕ ਸੂਟ ਦੀ ਵਾਰੀ ਮਹੀਨਾ ਆਉਂਦੀ ਨਹੀਂ
ਓਹ ਤਾ ਬਿਨਾ matching ਤੋਂ rubber band ਵੀ ਪੌਂਦੀ ਨਹੀਂ
ਮੈਂ 2 jeana ਨੂੰ ਬਦਲ-ਬਦਲ ਪਾ ਲੈਂਦਾ ਹਾਂ-
ਤਾਹਿਓਂ ਤਾ ਮੈਨੂੰ ਟੱਕ ਕੇ feeling ਆਉਂਦੀ ਨਹੀਂ
ਓਹਦੀ car ਦੇ ਸ਼ੀਸ਼ੇ ਪਿੱਛੇ "Sonia" ਲਿਖਿਆ ਏ-
ਓਹਦੀ car ਦੇ ਸ਼ੀਸ਼ੇ ਪਿੱਛੇ "Sonia" ਲਿਖਿਆ ਏ
ਤੇ ਮੈਂ Chetak ਮੁਹਰੇ "Mehar Kari" ਲਿਖਵਾਏ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਓਹਨੂੰ ਚਾਹ ਬੜਾ Yuvraj ਦੇ ਸੈਂਕੜਾ ਕੀਤੇ ਦਾ
ਤੇ ਮੈਂ ਸ਼ੁਭ ਚਿੰਤਕ Mangi ਤੇ Kuljite ਦਾ
ਬੇਸ਼ਕ Narindra ਸੋਚਾਂ ਦੇ ਵਿੱਚ ਦੂਰੀ ਏ-
ਪਰ ਮਜ਼ਾ ਬੜਾ ਇੱਕ ਤਰਫ਼ੋਂ ਆਸ਼ਿਕੀ ਕੀਤੇ ਦਾ
ਓਹਦੇ ਸ਼ਹਿਰ ਦੇ ਚਰਚੇ, ਹੁੰਦੇ ਨੇ Discovery ਤੇ
ਓਹਦੇ ਸ਼ਹਿਰ ਦੇ ਚਰਚੇ, ਹੁੰਦੇ ਨੇ Discovery ਤੇ
Baatha Kalan ਨੂੰ Khanneo ਸਿੱਧੀ bus ਨਾ ਆਵੇ ਜੀ
ਮੈਂ ਰਾਹੀ mini bus ਦਾ
ਸ਼ੌਂਕੀ ਪੜ੍ਹਨੇ ਦਾ, ਪੜ੍ਹਨੇ ਦਾ, ਪੜ੍ਹਨੇ ਦਾ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ
ਓਹਦੀ ਚਿੱਟੀ Lancer ਵੱਧਦੀ ਜਾਂਦੀ ਫਾਹੇ ਜੀ-
Written by: G. Guri, Narinder Singh Baath


