Vídeo da música

Harjit Harman: Chadar Full Video Song | Jhanjar | Hit Punjabi Song
Assista ao videoclipe da música {trackName} de {artistName}

Créditos

PERFORMING ARTISTS
Harjit Harman
Harjit Harman
Performer
COMPOSITION & LYRICS
Atul Sharma
Atul Sharma
Composer
Pargat Singh
Pargat Singh
Lyrics

Letra

ਵੇ ਮੈਂ ਚਾਦਰ ਕੱਢਦੀ... ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਫੁੱਲ ਕੱਢਾਂ ਤੇਰੇ ਨਾਮ ਦਾ, ਰੱਖਾਂ ਪਰਦਾ, ਤੱਕੇ ਨਾ ਕੋਈ ਹੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ ਸੱਜਣਾ ਦੇ ਮੁੱਖ ਵਰਗਾ ਵੇ ਮੈਂ ਜੱਗ ਤੋਂ ਲੁਕੋ ਕੇ ਫੁੱਲ ਪਾਇਆ ਕਹੀਂ ਤੋਂ ਕੋਈ ਸੁਣ ਨਾ ਲਵੇ ਵੇ, ਚੋਰੀ ਗੀਤ ਮੁਹੱਬਤਾਂ ਦਾ ਗਾਇਆ ਕਹੀਂ ਤੋਂ ਕੋਈ ਸੁਣ ਨਾ ਲਵੇ ਵੇ, ਚੋਰੀ ਗੀਤ ਮੁਹੱਬਤਾਂ ਦਾ ਗਾਇਆ ਕਈ ਬਿੜਕਾਂ ਲੈਂਦੇ ਫਿਰਦੇ ਨੇ ਚੋਰੀ-ਚੋਰੀ ਚੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ ਵੰਝਲੀ ਦੀ ਹੂਕ ਵਰਗੇ ਵੇ ਕਦੋਂ ਸੁਣਨਗੇ ਬੋਲ ਪਿਆਰੇ ਪਿਆਰ ਦੀ ਕੀ ਸਾਰ ਜਾਣਦੇ ਵੇ ਜਿਹੜੇ ਦੋ ਟੱਕਿਆਂ ਦੇ ਮਾਰੇ ਪਿਆਰ ਦੀ ਕੀ ਸਾਰ ਜਾਣਦੇ ਵੇ ਜਿਹੜੇ ਦੋ ਟੱਕਿਆਂ ਦੇ ਮਾਰੇ ਦੱਸ ਉਹ ਕੀ ਜਾਨਣ ਹੁੰਦੀ ਕੀ ਇਸ਼ਕੇ ਦੀ ਲੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ ਯਾਦ ਤੇਰੀ ਆਵੇ ਸੱਜਣਾ ਵੇ, ਜਦੋਂ ਆਉਂਦੀਆਂ ਨੇ ਠੰਡੀਆਂ ਹਵਾਵਾਂ ਇੱਕ ਅੱਖ ਸੂਈ 'ਤੇ ਟਿਕੀ ਵੇ, ਦੂਜੀ ਤੱਕਦੀ ਤੇਰੀਆਂ ਰਾਹਵਾਂ ਇੱਕ ਅੱਖ ਸੂਈ 'ਤੇ ਟਿਕੀ ਵੇ, ਦੂਜੀ ਤੱਕਦੀ ਤੇਰੀਆਂ ਰਾਹਵਾਂ ਵੇ ਮੈਂ ਨੀਵੀਂ ਪਾ ਕੇ Pargat, ਪਹਿਚਾਣਾ ਤੇਰੀ ਤੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਫੁੱਲ ਕੱਢਾਂ ਤੇਰੇ ਨਾਮ ਦਾ, ਰੱਖਾਂ ਪਰਦਾ, ਤੱਕੇ ਨਾ ਕੋਈ ਹੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ
Writer(s): Atul Sharma, Pargat Singh Lyrics powered by www.musixmatch.com
instagramSharePathic_arrow_out