Vídeo da música
Músicas mais populares de Inder Chahal
Créditos
PERFORMING ARTISTS
Inder Chahal
Performer
Shree Brar
Performer
Sharry Nexus
Performer
COMPOSITION & LYRICS
Shree Brar
Songwriter
PRODUCTION & ENGINEERING
Sharry Nexus
Producer
Letra
ਮੇਰੇ ਬਾਰੇ ਕੀ-ਕੀ...
ਮੈਨੂੰ ਦੱਸ ਕਿਵੇਂ ਕੀਹਨੇ ਮੇਰੇ...
ਮੇਰੀ ਬਾਰੇ ਕੀ-ਕੀ ਭੁੱਲੀ? ਕੀ-ਕੀ ਯਾਦ ਰੱਖਿਆ?
ਮੈਨੂੰ ਦੱਸ ਕਿਵੇਂ ਕੀਹਨੇ ਮੇਰੇ ਬਾਅਦ ਰੱਖਿਆ
ਕੀਹਨੇ ਐ ਪੁਗਾਈ ਤੇਰੀ ਜਿੱਦ ਮੇਰੇ ਵਾਂਗੂ?
ਕੀਹਨੇ ਐ ਪੁਗਾਈ ਤੇਰੀ ਜਿੱਦ ਮੇਰੇ ਵਾਂਗੂ?
ਕੀਹਨੇ ਤੇਰੇ ਚੱਕੇ ਮੇਰੇ ਵਾਂਗੂ ਨਖ਼ਰੇ?
ਚੱਲ ਅੱਜ ਛੱਡ, ਤੇਰੇ ਨਾਲ਼ ਹੋਰ ਐ ਕੋਈ
ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਨੀ ਮੇਰੇ ਵਾਂਗੂ ਕੀਹਨੇ ਆਂ ਦਵਾਏ ਕੰਗਣੇ?
ਕੀਹਦੇ ਨਾਲ਼ ਫਿਰਦੀ ਕਰਾਉਂਦੀ ਮੰਗਣੇ?
ਨੀ ਮੇਰੇ ਵਾਂਗੂ ਕੀਹਨੇ ਆਂ ਦਵਾਏ ਕੰਗਣੇ?
ਕੀਹਦੇ ਨਾਲ਼ ਫਿਰਦੀ ਕਰਾਉਂਦੀ ਮੰਗਣੇ?
ਕੀਹਨੇ ਤੇਰੇ ਪਿੱਛੇ ਸ਼ਰੇਆਮ, ਗੋਰੀਏ
ਸਾਡੇ ਵਾਂਗੂ ਚੰਡੀਗੜ੍ਹ ਮਾਰੇ ਲਫ਼ੜੇ
ਚੱਲ ਅੱਜ ਛੱਡ, ਤੇਰੇ ਨਾਲ਼ ਹੋਰ ਐ ਕੋਈ
ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਤੈਨੂੰ ਰੋਕਦੈ ਕਿ ਨਹੀਂ ਮੇਰੇ ਵਾਂਗੂ peg ਲਾਉਣ ਤੋਂ?
ਟੋਕਦੈ ਕਿ ਨਹੀਂ, ਬਿੱਲੋ, short dress ਪਾਉਣ ਤੋਂ?
ਨੀ ਤੇਰੀ dull, dull ਲਗਦੀ beauty, ਬੱਲੀਏ
ਕਈ ਦਿਨਾਂ ਤੋਂ ਤੂੰ ਲਗਦਾ ਨਾ ਸੋਈ ਹੋਈ ਐ
ਮੈਨੂੰ ਤੇਰੀਆਂ ਹਾਏ ਅੱਖਾਂ ਦੀ ਪਰਖ ਬੜੀ ਐ
ਸੱਚ ਦੱਸੀਂ ਕਿੰਨੀ ਵਾਰੀ ਰੋਈ ਹੋਈ ਐ
ਨੀ ਅੱਗ-ਅੱਗ ਕਰਦਾ ਹੁਸਨ petrol ਨਾ ਰਿਹਾ
ਨੀ ਤੇਰਾ ਪਹਿਲਾਂ ਵਾਂਗੂ ਮਖ਼ਮਲੀ ਬੋਲ ਨਾ ਰਿਹਾ
ਨੀ ਅੱਗ-ਅੱਗ ਕਰਦਾ ਹੁਸਨ petrol ਨਾ ਰਿਹਾ
ਨੀ ਤੇਰਾ ਪਹਿਲਾਂ ਵਾਂਗੂ ਮਖ਼ਮਲੀ ਬੋਲ ਨਾ ਰਿਹਾ
ਸ਼੍ਰੀ ਬਰਾੜਾ, ਮੇਲੇ-ਗੇਲੇ ਲੁੱਟੇ ਗਏ ਐਂ
ਜਿਹੜਾ ਸਾਡੇ ਨਾਲ਼ ਹੁੰਦਾ ਸੀ, ਮਾਹੌਲ ਨਾ ਰਿਹਾ
ਸੌਂਹ ਤੇਰੀ, ਅਸੀਂ ਵੀ ਨੀ change ਹੋ ਗਏ
ਪਹਿਲਾਂ ਜਿਹੇ ਨਹੀਂ, strange ਹੋ ਗਏ
ਜਿੱਦੇ ਦੇ ਹੋਏ ਆਂ ਤੇਰੇ ਨਾਲ਼ੋਂ ਵੱਖਰੇ
ਚੱਲ ਅੱਜ ਛੱਡ, ਤੇਰੇ ਨਾਲ਼ ਹੋਰ ਐ ਕੋਈ
ਨੀ ਗੱਲ ਕਰਾਂਗੇ ਜ਼ਰੂਰ ਜਿੱਦੇ ਕੱਲੀ ਟਕਰੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
ਕੁਝ ਕੁ ਰਾਤਾਂ ਦੇ ਮਹਿਮਾਨ ਹੁੰਦੇ ਆਂ
ਦੱਸ ਦਈਏ ਤੈਨੂੰ, ਨਹੀਂ ਇਹ ਬਹੁਤੇ ਤਕੜੇ
Sharry Nexus
Lyrics powered by www.musixmatch.com