Vídeo da música

Screen (Full Video) Adaab Kharoud Ft. Kaka | New Punjabi Songs 2021 | Latest Punjabi Songs 2021
Assista ao videoclipe da música {trackName} de {artistName}

Créditos

PERFORMING ARTISTS
Kaka
Kaka
Performer
Adaab Kharoud
Adaab Kharoud
Performer
COMPOSITION & LYRICS
Kaka
Kaka
Songwriter
Gavin Beats
Gavin Beats
Composer

Letra

Screen ਤੋਂ ਨਜ਼ਰਾਂ ਚੱਕ, ਜਾਨੇ ਬਾਹਰ ਵੀ ਦੁਨੀਆਂ ਤਕ, ਜਾਨੇ ਤੂੰ phone ਦੇ ਅੰਦਰ ਘੁਸ ਗਈਂ ਐਂ ਮੇਰੇ ਤੇ ਨਜ਼ਰਾਂ ਰੱਖ ਜਾਨੇ ਮੇਰੀ ਫਿਤਰਤ ਪਾਣੀ ਵਰਗੀ ਐ ਮੈਨੂੰ dam ਬਣਾ ਕੇ ਡੱਕ ਜਾਨੇ ਜੇ ਬੈਹ ਗਿਆ ਫਿਰ ਮੈਂ ਮੁੜਨਾ ਨਈ ਤੂੰ ਮਿੰਨਤਾਂ ਕਰ ਲਈ ਲੱਖ ਜਾਨੇ ਐ ਕੀ ਜਾਦੂ ਕਰਦੀ ਐਂ ਜਦ ਦੇਖਦੀ ਐਂ ਹੱਸ-ਹੱਸ ਕੇ ਤੂੰ Advance ਕਰਾਇਆ ਦਿੱਤਾ ਨਾ ਕੋਈ ਬੈਹ ਗਈਂ ਦਿਲ ਵਿਚ ਬੱਸ ਕੇ ਤੂੰ Screen, ਤੋਂ-ਤੋਂ-ਤੋਂ Screen ਤੋਂ ਨਜ਼ਰਾਂ ਚੱਕ, ਜਾਨੇ ਬਾਹਰ ਵੀ ਦੁਨੀਆਂ ਤਕ, ਜਾਨੇ ਤੂੰ phone ਦੇ ਅੰਦਰ ਘੁਸ ਗਈਂ ਐਂ ਮੇਰੇ ਤੇ ਨਜ਼ਰਾਂ ਰੱਖ ਜਾਨੇ ਚੱਕ, ਜਾਨੇ ਬਾਹਰ ਵੀ ਦੁਨੀਆਂ ਤੂੰ phone ਦੇ ਅੰਦਰ ਘੁਸ ਗਈਂ ਐਂ ਮੇਰੇ ਤੇ ਨਜ਼ਰਾਂ ਰੱਖ ਜਾਨੇ ਗੱਲ clear ਸੁਣ ਮੇਰੀ Patience ਮੁੱਕ ਗਈਂ ਹੁਣ ਮੇਰੀ ਚਾਉਣ ਵਾਲੇ ਤੈਨੂੰ ਖਾਸੇ ਨੇ ਮੈਂ ਕਿਹਾ ਮੁਹੱਬਤ ਚੁੰਨ ਮੇਰੀ ਜੇ, ਜੇ ਛੱਡਣਾ ਤਾਂ ਵੀ ਮਰਜ਼ੀ ਐ ਮੈਨੂੰ ਅੱਜ ਹੀ ਛੱਡ ਬੇਸ਼ੱਕ ਜਾਨੇ ਮੇਰਾ ਦਿੱਤਾ ਵਕਤ ਮੋੜ ਦੇ ਫੇਰ ਤੈਨੂੰ good luck ਜਾਨੇ Screen, ਤੋਂ-ਤੋਂ-ਤੋਂ Screen ਤੋਂ ਨਜ਼ਰਾਂ ਚੱਕ, ਜਾਨੇ ਬਾਹਰ ਵੀ ਦੁਨੀਆਂ ਤਕ, ਜਾਨੇ ਤੂੰ phone ਦੇ ਅੰਦਰ ਘੁਸ ਗਈਂ ਐਂ ਮੇਰੇ ਤੇ ਨਜ਼ਰਾਂ ਰੱਖ ਜਾਨੇ Screen ਤੋਂ ਨਜ਼ਰਾਂ ਚੱਕ, ਜਾਨੇ ਬਾਹਰ ਵੀ ਦੁਨੀਆਂ ਤਕ, ਜਾਨੇ ਤੂੰ phone ਦੇ ਅੰਦਰ ਘੁਸ ਗਈਂ ਐਂ ਮੇਰੇ ਤੇ ਨਜ਼ਰਾਂ ਰੱਖ ਜਾਨੇ ਇੱਕ Mask ਤੇਰਾ ਤੰਗ ਕਰ ਦੇ ਸੋਹਣਾ ਚੇਹਰਾ ਦਿਖਣਾ ਔਖਾ ਐ ਜੇ ਪਿਆਰ ਦੀ ਅੱਗ ਨੂੰ ਹਵਾ ਨਾ ਮਿਲੇ ਤਾਂ ਗੀਤ ਵੀ ਲਿਖਣਾ ਔਖਾ ਐ ਕੁਝ ਗੀਤ ਅਧੂਰੇ ਰਹਿ ਗਏ ਨੇ ਕੁਝ ਖਾ ਗਏ ਮੇਰੇ ਸ਼ੱਕ ਜਾਨੇ ਮੇਰੇ ਵਾਂਗੂ ਤੈਨੂੰ ਚੌਣੇ ਦਾ ਨਈ ਹੋਰ ਕਿਸੇ ਨੂੰ ਹੱਕ ਜਾਨੇ Screen, ਤੋਂ-ਤੋਂ-ਤੋਂ Screen ਤੋਂ ਨਜ਼ਰਾਂ ਚੱਕ, ਜਾਨੇ ਬਾਹਰ ਵੀ ਦੁਨੀਆਂ ਤਕ, ਜਾਨੇ ਤੂੰ phone ਦੇ ਅੰਦਰ ਘੁਸ ਗਈਂ ਐਂ ਮੇਰੇ ਤੇ ਨਜ਼ਰਾਂ ਰੱਖ ਜਾਨੇ Screen ਤੋਂ ਨਜ਼ਰਾਂ ਚੱਕ, ਜਾਨੇ ਬਾਹਰ ਵੀ ਦੁਨੀਆਂ ਤਕ, ਜਾਨੇ ਤੂੰ phone ਦੇ ਅੰਦਰ ਘੁਸ ਗਈਂ ਐਂ ਮੇਰੇ ਤੇ ਨਜ਼ਰਾਂ
Writer(s): Thelma Plumbe, Marcus Azon, Sarah Aarons, Samuel Sakr Lyrics powered by www.musixmatch.com
instagramSharePathic_arrow_out