album cover
Studio
147
Punjabi Pop
Studio foi lançado em 20 de abril de 2024 por Saga Music como parte do álbum Rap Star Reloaded
album cover
Data de lançamento20 de abril de 2024
SeloSaga Music
Melodicidade
Acusticidade
Valence
Dançabilidade
Energia
BPM109

Vídeo da música

Vídeo da música

Créditos

INTERPRETAÇÃO
Bohemia
Bohemia
Interpretação
COMPOSIÇÃO E LETRA
Bohemia
Bohemia
Composição

Letra

ਸੋਹਣੀ ਜਦੋਂ ਸਟੂਡੀਓ ਚ ਮਿਲਣ ਆਈ
ਸਟੂਡੀਓ ਚ ਮਿਲਣ ਆਈ
ਸੋਹਣੀ ਮੈਨੂੰ ਸਟੂਡੀਓ ਚੇ ਮਿਲਣ ਆਈ
ਸਟੂਡੀਓ ਚ ਮਿਲਣ ਆਈ
ਮੇਰੇ ਦਿਲ ਵਿੱਚ ਆਕੇ ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਨਾਲੇ ਕੰਨ ਵਿੱਚ
ਕੁੱਛ ਕੁੱਛ ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਦਿਲ ਮੇਰਾ ਲੈ ਗਈ
ਓਹਦੇ ਵਿੱਚ ਬਹਿ ਗਈ
ਕੰਨ ਵਿੱਚ ਮੇਰੇ
ਓਹ ਕੁੱਛ ਕੁੱਛ ਕੇਹ ਗਈ
ਪਤਲੀ ਜੀ ਕੁੜੀ
ਕਲੋਥਸ ਪਾਏ ਬੈਗੀ
ਲਾਇਕ ਕਰੇ ਮੈਂ
ਓਹਨੂੰ ਲਾਇਕ ਕਾਰਾ ਮੈਂ ਵੀ
ਕੁੜੀ ਓਦਾਂ ਸੈਕਸੀ
ਸਟਾਈਲ ਓਹਦਾ ਗੈਂਗਸਟਰ
ਕਹਿੰਦੀ ਮੈਨੂੰ ਤੇਰੇ ਵਾਂਗੂ
ਬਣਨਾ ਵੇ ਰੈਪ ਸਟਾਰ
ਸੋਹਣੀ ਇੰਡਸਟਰੀ ਵਾਸਤੇ ਰੈਡੀ
ਸਟੂਡੀਓ ਚੇ ਆਕੇ ਮੇਰੀ
ਚੇਅਰ ਵਿੱਚ ਬੇਹ ਗਈ
ਸੋਹਣੀ ਨਾਲੇ ਟਿਪ ਟੌਪ
ਸ਼ੇਪ ਵਿੱਚ ਫਿੱਟ
ਕਹਿੰਦੀ ਰਾਜੇ ਦੇ ਮੈਨੂੰ
Beat jedi hit
ਨਾਲੇ ਮੈਨੂੰ ਦੇ ਤੇਰਾ
ਰੈਪ ਜਿਹੜਾ ਚੱਲੇ
ਸਟੂਡੀਓ ਚ 2 ਵਜੇ
ਆਪਾਂ ਦੋਵੇਂ ਕੱਲੇ
Viral post jedi
ਮੇਰੇ ਨਾਲ ਪਈ
ਰੱਤੀ ਜਦੋ ਥੱਕੀ
ਲੈਣ ਲੱਗੀ ਅੰਗੜਾਈ
ਅੱਸੀ ਲਿਖੇ ਬੜੇ ਸੌਂਗ
ਪਰ ਕੱਢਿਆ ਨੀ ਕੋਈ
ਸੋਹਣੀ ਜਦੋ ਸਟੂਡੀਓ ਚ ਮਿਲਣ ਨੂੰ ਆਈ
ਸੋਹਣੀ ਜਦੋਂ ਸਟੂਡੀਓ ਚ ਮਿਲਣ ਆਈ
ਸਟੂਡੀਓ ਚ ਮਿਲਣ ਆਈ
ਸੋਹਣੀ ਜਦੋਂ ਸਟੂਡੀਓ ਚ ਮਿਲਣ ਆਈ
ਸਟੂਡੀਓ ਚ ਮਿਲਣ ਆਈ
ਮੇਰੇ ਦਿਲ ਵਿੱਚ ਆਕੇ ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਨਾਲੇ ਕੰਨ ਵਿੱਚ
ਕੁੱਛ ਕੁੱਛ ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਸੋਹਣੀ ਮੈਨੂੰ ਸਟੂਡੀਓ ਚ
ਮਿਲਣ ਨੂੰ ਆਈ
ਦੂਜੇ ਦਿਨ ਮਿਸ ਹੋਗੀ
ਮੇਰਥੋਂ ਮੇਰੀ ਫਲਾਈਟ
ਤੀਜੇ ਦਿਨ ਫਿਰ ਮੈਂ
ਦਿੱਤਾ ਕੋਈ ਲਾਰਾ
ਚੌਥੇ ਦਿਨ ਸਟੂਡੀਓ ਬੁੱਕ
ਦੋਬਾਰਾ
ਸੋਹਣੀ ਚੱਕੇ ਪੈਨ
Main beat kara knock
ਡੀਐਨਡੀ ਤੇ ਫ਼ੋਨ
ਸਾਡੇ ਡੋਰ ਪਿਛੋ ਲਾਕ
ਤੁੱਟਣ ਲੱਗੇ ਸ਼ੀਸ਼ੇ
ਹਿਲਦੀ ਦੀਵਾਰਾਂ
ਬੀਟ ਮੈਂ ਬਜਾਵਾ ਜਦੋ
ਸੁਣੇ ਸਾਰਾ ਬਲਾਕ
ਸਟੂਡੀਓ ਚ ਮਿਲਣ ਆਈ
ਸਟੂਡੀਓ ਚ ਮਿਲਣ ਆਈ
ਸੋਹਣੀ ਜਦੋਂ ਸਟੂਡੀਓ ਚ ਮਿਲਣ ਆਈ
ਸਟੂਡੀਓ ਚ ਮਿਲਣ ਆਈ
ਮੇਰੇ ਦਿਲ ਵਿੱਚ ਆਕੇ ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਬਹਿ ਗਈ
ਨਾਲੇ ਕੰਨ ਵਿੱਚ
ਕੁੱਛ ਕੁੱਛ ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
ਕੇਹ ਗਈ
Written by: Bohemia
instagramSharePathic_arrow_out􀆄 copy􀐅􀋲

Loading...